Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਘਾਟੇ ਵਾਲੀ ਥਾਂ ਤੇ ਕਦੇ ਨਇਓ ਬੈਠਣਾ ,,,,,, ਅਸੀਂ *ਬੁੱਲੇ* ਦੀ ਗੱਲ ਹੁਣ ਕਰਣੀ ਏ ........ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 
ਘਾਟੇ ਵਾਲੀ ਥਾਂ ਤੇ ਕਦੇ ਨਇਓ ਬੈਠਣਾ ,,,,,, ਅਸੀਂ *ਬੁੱਲੇ* ਦੀ ਗੱਲ ਹੁਣ ਕਰਣੀ ਏ ........

ਘਾਟੇ ਵਾਲੀ ਥਾਂ ਤੇ ਕਦੇ ਨਇਓ ਬੈਠਣਾ ,,,,,, ਅਸੀਂ *ਬੁੱਲੇ* ਦੀ ਗੱਲ ਹੁਣ ਕਰਣੀ ਏ ........

 

ਕਸੂਰ ਸ਼ਹਿਰ ਚ ਮਜਾਰ ਹੈ ਉਹਦੀ ,,,ਉਥੇ ਸਿਰ ਮਥੇ ਅਸੀਂ ਧਰਣੀ ਏ .......

 

ਕਤਲ ਜੋ ਸਾਡਾ ਕਰਕੇ ਲੰਘਗੀ,,,,ਅਸੀਂ ਜਹਿਰ ਉਹਨਾ ਹੁਣ ਕੱਡਣੀ ਏ .......

 

ਹੁਣ ਕਲੋਲਾ ਕਰਕੇ ਅਸੀਂ ਦੰਮ ਘੁੱਟਣਾ ,,, ਅਸੀਂ ਗੁਲਗੁਲੇ ਵਾਂਗੂੰ ਦੱਬਣੀ ਏ .....

 

*ਬੁੱਲਿਆ* ਕਸੂਰ ਵਿਚ ਕਨੂੰਨ ਨੀ ਵੱਸਦਾ ,,,, ਤਾਂ ਹੀ ਉਥੇ ਕਚਹਿਰੀ ਰਖਣੀ ਏ .....

 

ਜਿਹਦੇ ਪਿਛੇ ਮੈ ਕਮਲਾ ਹੋਇਆ ,,,ਵਈ    ਬੜੇ ਦੂਰ ਪਿੰਡੋਂ ਦੀ ਡੁੰਮਣੀ ਏ ……

 

*ਦੀਪ-ਲਿਖਾਰੀ* ਜੇ ਲਿਖਣਾ ਆ ਗਿਆ ,,,, ਬਸ ਫੇਰ *ਬੁੱਲੇ* ਦੀ Photo ਚੁੰਮਣੀ ਏ ...... *ਬੁੱਲੇ-ਸ਼ਾਹ* ਜੀ ਦਾ ਸ਼ਾਗਿਰਦ …....... ਦੀਪਕ ਵਰਮਾਂ …… ਦੀਪ-ਲਿਖਾਰੀ ਦੀ ਕਲਮ………...ਦੀਪ ਰੱਬ ਬੁੱਲੇ ਸ਼ਾਹ ਜੀ ਦਾ ਸਬ ਤੋਂ ਵੱਡਾ ਸ਼ਾਗਿਰਦ ....... ਧੰਨਵਾਦ ਥੋਡਾ ਬਹੁਤ-ਬਹੁਤ ਜੀ  ,,,, ਬਹੁਤ ਕੁਝ ਸਿਖਣ ਨੂੰ ਮਿਲਿਆ ਇਹਨਾ ਦੀ ਕਿਤਾਬਾਂ ਪੜ੍ਹ ਕੇ ....ਇਹਨਾ ਤੋਂ ਉੱਪਰ  ਕੋਈ ਸ਼ਾਇਰ ਨੀ ਹੋਇਆ ਦੁਨਿਆ  ਚ .......love u Bhulle Shah ji  …… ਜੇਕਰ ਕੋਈ ਇਨਸਾਨ ਭਾਵੇਂ ਅੱਜ ਸਾਡੇ ਵਿਚ ਮੋਜੂਦ ਹੋਵੇ ਜਾਂ ਨਾ ਹੋਵੇ ਕੋਈ ਫਰਕ ਨੀ ਪੈਂਦਾ ,,,,,ਜੇ ਥੋਡੇ ਦਿਲ ਵਿਚ ਉਸ ਲਈ ਪਿਆਰ,ਸਤਿਕਾਰ ਹੈ ਤਾਂ ਹਮੇਸ਼ਾ ਉਹ ਸਾਡੇ ਦਿਲ ਵਿਚ ਵੱਸਦਾ ਹੈ ......ਤੇ *ਬੁੱਲੇ-ਸ਼ਾਹ* ਜੀ ਅੱਜ ਵੀ ਸਾਰਿਆਂ ਦੇ ਦਿਲ ਚ ਵੱਸਦੇ ਨੇ  ਆਪਣੀ ਸੋਚ ਤੇ ਅਦ੍ਬੁਧ ਕਲਾ ਕਰਕੇ  ..........by Deepak Verma

 

https://www.facebook.com/deepakverma525

 

*Officialy Registerd by Chandigarh Sec-17 Court *.......

 

Contact  No…9780480164

23 Mar 2015

Reply