Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਦਾਸ ਭਰੀ ਹੈ ਜਿੰਦਗੀ ਮੇਰੀ,,, ਦੁਖ ਪੁਛਣ ਨੂੰ ਇਥੇ ਕੋਈ ਨਾ ......... :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 
ਉਦਾਸ ਭਰੀ ਹੈ ਜਿੰਦਗੀ ਮੇਰੀ,,, ਦੁਖ ਪੁਛਣ ਨੂੰ ਇਥੇ ਕੋਈ ਨਾ .........

ਉਦਾਸ ਭਰੀ ਹੈ ਜਿੰਦਗੀ ਮੇਰੀ,,, ਦੁਖ ਪੁਛਣ ਨੂੰ ਇਥੇ ਕੋਈ ਨਾ .........

 

ਦੁਖ ਕੱਟਣੇ ਹੈ ਪੈਂਦੇ ਕੱਲੇ ਬੰਦੇ ਨੂੰ ,,,, ਸਾਰੀ ਉਮਰਾਂ ਲਈ ,,,,,, ਚਲੋ ਮਿਲਗੇ ਨੇ ਗੰਮ ਹੁਣ ਕੋਈ ਨਾ ..........

 

ਕਦੇ ਇਥੇ ਸਾਥ ਕਿਸੇ ਦਾ ਨਈ ਮਿਲਦਾ ,,,,, ਚਲੋ ਰਹਿ ਗੇ ਹਾਂ ਕੱਲੇ ਹੁਣ ਕੋਈ ਨਾ .......

 

ਸੁਪਣੇ ਮੇਰੇ ਸਾਰੇ ਰਹਿ ਗੇ ਸੁਪਣੇ ,,,, ਇਹ ਰੂਹ ਮੇਰੀ ਕਦੇ ਸੋਈ ਨਾ ..........

 

ਮੇਰੇ ਖੂਨੋੰ-ਖੂਨ ਜੇ ਲੀੜੇ ਹੋਗੇ ,,,ਨਾ ਫਿਕਰ ਤੈਨੂੰ ਇਹ ਧੋਈ ਨਾ  .......

 

*** ਮੇਰੀ ਮੌਤ ਖਬਰ ਹੀ ਆਉਣ ਤੋਂ ਮਗਰੋਂ ,,,, ਤੂੰ ਇਕ ਹੰਝੂ ਖਾਰਾ ਵੀ ਰੋਈ ਨਾ ***........

 

*** ਦਿਸੰਬਰ ਮਹੀਨੇ ਚ ਠੰਡ ਅੱਤ ਦੀ ਪੈਂਦੀ ,,,,, ਨਾ ਮਿਲਦੀ ਕਦੇ ਉਹ ਮਸ਼ੂਕ ਮੇਰੀ ,,,,,, ਉੱਤੋਂ ਮਿਲਦੀ ਕਿਤੋਂ ਇਹ ਲੋਈ ਨਾ ***......

 

ਆਪਣੇ ਬਾਰੇ ਮੈਂ ਲਿਖਣਾ ਸਬ ਕੁਝ ,,,, ਮੇਰੀ ਪਿਠ ਤੇ ਭਾਰ ਹੁਣ ਢੋਈ ਨਾ ..........

 

ਤੈਥੋਂ *ਦੀਪ-ਲਿਖਾਰੀ* ਬਸ ਇਕ ਚੀਜ ਹੀ ਮੰਗਦਾ ,,,,,ਕਦੇ ਖੱਤ ਪਹਿਲਾ ਇਹ ਖੋਈ ਨਾ ...........

ਤੈਥੋਂ *ਦੀਪ-ਲਿਖਾਰੀ* ਇਕ ਵਾਦਾ ਮੰਗਦਾ ,,,,,ਕਦੇ ਖੱਤ ਮੇਰਾ ਇਹ ਖੋਈ ਨਾ ...........

 

*** ਪੁੱਤ ਤੇਰਾ ਹੁਣ ਸਿਵਿਆਂ ਚ ਵੱਸਦਾ ,,,*ਮਾਏ-ਮੇਰੀਏ* ,,,,,,, ਹੁਣ ਤੇਲ ਮੇਰੇ ਲਈ ਚੋਈ ਨਾ ***

 

ਉਦਾਸ ਭਰੀ ਹੈ ਜਿੰਦਗੀ ਮੇਰੀ,,, ਦੁਖ ਪੁਛਣ ਨੂੰ ਇਥੇ ਕੋਈ ਨਾ .........

 

ਦੁਖ ਕੱਟਣੇ ਹੈ ਪੈਂਦੇ ਕੱਲੇ ਬੰਦੇ ਨੂੰ ,,,, ਸਾਰੀ ਉਮਰਾਂ ਲਈ ,,,,,, ਚਲੋ ਮਿਲਗੇ ਨੇ ਗੰਮ ਹੁਣ ਕੋਈ ਨਾ ..........

 

ਕਦੇ ਇਥੇ ਸਾਥ ਕਿਸੇ ਦਾ ਨਈ ਮਿਲਦਾ ,,,,, ਚਲੋ ਰਹਿ ਗੇ ਹਾਂ ਕੱਲੇ ਹੁਣ ਕੋਈ ਨਾ .......

 

*** ਪੁੱਤ ਤੇਰਾ ਹੁਣ ਸਿਵਿਆਂ ਚ ਵੱਸਦਾ ,,,*ਮਾਏ-ਮੇਰੀਏ* ,,,,,,, ਹੁਣ ਤੇਲ ਮੇਰੇ ਲਈ ਚੋਈ ਨਾ ***……….ਦੀਪਕ ਵਰਮਾਂ ,,,ਦੀਪ-ਲਿਖਾਰੀ ਦੀ ਕਲਮ ,............by Deepak Verma

 

*Officialy Copyrights  by Chandigarh Sec-17 Court

 

https://www.facebook.com/deepakverma525

 

Contact No..9780480164

 

 

 

01 Apr 2015

Reply