Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜੇ ਰਾਹ ਵਿਖ ਜਾਵੇ ਕਿਤੇ ਜਾਣ ਦਾ ,,,, ਬਸ ਉਹ ਰਾਹਾਂ ਨੂੰ ਹੁਣ ਮੈਂ ਫੜ ਲਵਾਂ ...... :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 
ਜੇ ਰਾਹ ਵਿਖ ਜਾਵੇ ਕਿਤੇ ਜਾਣ ਦਾ ,,,, ਬਸ ਉਹ ਰਾਹਾਂ ਨੂੰ ਹੁਣ ਮੈਂ ਫੜ ਲਵਾਂ ......

ਜੇ ਰਾਹ ਵਿਖ ਜਾਵੇ ਕਿਤੇ ਜਾਣ ਦਾ ,,,, ਬਸ ਉਹ ਰਾਹਾਂ ਨੂੰ ਹੁਣ ਮੈਂ ਫੜ ਲਵਾਂ ......

 

ਜੇ ਪਿਛੇ ਡਾਕੂ ਮੇਰੇ ਕੋਈ ਲੱਗ ਜਾਵੇ ,,,,ਫੇਰ.,,,ਉਹਦੀ ਧੋਣ ਗਿਚੀ ਮੈਂ ਫੜ ਲਵਾਂ ....

 

ਜੇ ਸੱਜਣ ਮੇਰਾ ਹੈ ਰੁੱਸ ਕੇ ਜਾਂਦਾ ,,,, ਉਹਦੀ ਬਾਹਾਂ ਨੂੰ ਫੇਰ ਮੈਂ ਫੜ ਲਵਾਂ ......

 

*ਜੇ ਰੇਤ ਵਿਚੋਂ ਹੀ ਕਚ ਨਿਕਲੇ ,,, ਫੇਰ ਕਿਥੋਂ-ਕਿਥੋਂ ਮੈ ਫੜ ਲਵਾਂ* .......

 

ਆਉਣ ਵਾਲਾ ਸਮਾ ਅੰਧਕਾਰ ਚ ਲੱਗਦਾ ,,,,ਹੁਣ ,,,,,ਪੈਰੀਂ ਜਿੰਨ ਨਰਕਾਂ ਦੇ ਮੈਂ ਫੜ ਲਵਾਂ .......

 

*ਜਲੇਬੀ ਰਾਹ ਜਾਂਦੇ ਮੈਂ ਕਦੇ ਨਾ ਖਾਣੀ ,,,,ਨਾ ,,,,ਕਿਓਂ ਗੈਰ ਕਤੂਰੇ ਮੈਂ ਫੜ ਲਵਾਂ* .........

 

*ਕੁਰਤੇ-ਪੰਜਾਮੇ ਦੀ ਕੀ ਰੀਸ ਹੋਣੀ ,,, ਕੋਕੇ ਡਾਂਗ ਦੇ ਵਿਚ ਮੈਂ ਜੜ ਲਵਾਂ* .....

 

ਔ ਕਿਆਮਤ ਦਾ ਦਿਨ ਵਖਰਾ ਹੁੰਦਾ ,,,ਹੁਣ ਬਲਦੀ ਅੱਗ ਦੇ ਵਿਚ ਮੈਂ ਸੜ ਲਵਾਂ .......

 

*ਲੈਚੀਆਂ ਪਾ ਕੇ ਚਿਤ ਸਿਰੇ ਦਾ ਖਿੜਿਆ ,,,,ਕਹਿੰਦੀ ਦੁਧ-ਖੀਰ ਸਿਰੇ ਮੈਂ ਘੜ ਲਵਾਂ* .......

 

*ਲਿਖਣਾ ਤਾਂ ਹਜੇ ਮੈਂ ਸਿਖਣਾ ਏ ,,,ਪਹਿਲਾ ,,, ਵਖ ਸੋਚ ਲੋਕਾਂ ਨਾਲ ਲੜ ਲਵਾਂ* ....

 

*ਦੀਪ-ਲਿਖਾਰੀ* ,,, ਰੰਗ ਕੋਲੇ ਦੇ ਵਾਂਗ੍ਹੁ ਸਾਡਾ ਮੇਚ ਹੋਇਆ ,,,, ਹੋਰ ਭਠੀ ਦੇ ਵਿਚ ਮੈਂ ਰੜ ਲਵਾਂ .......

 

*ਜਦੋਂ ਯਾਰ ਮੇਰੇ ਨੇ ਇਹ ਸ਼ੇਰ ਹੈ ਲਿਖਿਆ ,,,,ਉਹ ਕਹਿੰਦੀ *ਦੀਪ* ਦਾ ਸ਼ੇਰ ਮੈਂ ਪੜ ਲਵਾਂ *.......

*ਜਦੋਂ ਯਾਰ ਮੇਰੇ ਨੇ ਬੜੀ ਰੀਝ ਨਾਲ ਲਿਖਿਆ ,,,,ਉਹ ਕਹਿੰਦੀ *ਦੀਪ* ਦਾ ਸ਼ੇਰ ਮੈਂ ਪੜ ਲਵਾਂ *......

 

ਜੇ ਰਾਹ ਵਿਖ ਜਾਵੇ ਕਿਤੇ ਜਾਣ ਦਾ ,,,, ਬਸ ਉਹ ਰਾਹਾਂ ਨੂੰ ਹੁਣ ਮੈਂ ਫੜ ਲਵਾਂ ......

 

*ਲਿਖਣਾ ਤਾਂ ਹਜੇ ਮੈਂ ਸਿਖਣਾ ਏ ,,,ਪਹਿਲਾ ,,, ਵਖ ਸੋਚ ਲੋਕਾਂ ਨਾਲ ਲੜ ਲਵਾਂ* .... ਦੀਪਕ ਵਰਮਾਂ ....ਦੀਪ-ਲਿਖਾਰੀ ਦੀ ਕਲਮ .....by Deepak Verma ……..

 

*Copyrights by Chandigarh Sec-17 Court *.......

 

https://www.facebook.com/deepakverma525

 

Contact No… 9780480164

.

 

 

20 Apr 2015

Reply