Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਔ ਰੇਹੜੇ ਤੇ ਬੜਾ ਭਾਰ ਹੈ ਰਖਿਆ ,,,,,,ਫੇਰ ਜੋਰ ਬੜਾ ਹੈ ਲੱਗਦਾ ....... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 
ਔ ਰੇਹੜੇ ਤੇ ਬੜਾ ਭਾਰ ਹੈ ਰਖਿਆ ,,,,,,ਫੇਰ ਜੋਰ ਬੜਾ ਹੈ ਲੱਗਦਾ .......

ਔ ਰੇਹੜੇ ਤੇ ਬੜਾ ਭਾਰ ਹੈ ਰਖਿਆ ,,,,,,ਫੇਰ ਜੋਰ ਬੜਾ  ਹੈ ਲੱਗਦਾ .......

 

ਔ ਦੁਨਿਆ ਦੇ ਵਿਚ ਭੀੜ ਹੈ ਐਨੀ ,,,,,,ਫੇਰ ਟੱਕਰ ਤੋਂ ਦਿਲ ਬੜਾ ਡਰਦਾ ...........

 

ਉਹ ਰਾਹ ਐਨਾ ਹੈ ਲੰਬਾ ਹੈ ਯਾਰੋੰ ,,,,,,ਫੇਰ  time ਥੋੜਾ ਜਾ ਲੱਗਦਾ ............

 

***ਉਸ ਕੰਧ ਤੇ ਕਿੱਲੀ ਕਿਓਂ ਨਾ ਲੱਗਦੀ ,,,,,,ਐਨੀ ਵਾਰ ਜੇ ਥੌੜਾ ਲੱਗਦਾ ***............

 

***  ਏਸ ਲਿਖਣ   ਚ ਐਨਾ ਸਵਾਦ ਹੈ ਯਾਰੋੰ ,,,,,,,ਮੈਨੂ ਜੱਗ ਦਾ ਚੇਤਾ ਫੇਰ ਭੁੱਲਦਾ ***..........

 

***ਔ ਦੁਖ ਆਪਣੇ ਸਾਰੇ ਬਿਆਣ ਕਰਣੇ,,,,,,,”ਸਿਹਾਈ” “ਕਲਮ” ਨੂ ਜਾ ਕੇ ਰੋਜ ਦੱਸਦਾ ***............

 

***ਉਸ ਘਾਹ ਦੀ ਹਰਿਆਲੀ ਐਨੀ ਫੱਬਦੀ ,,,,,,ਮੇਰਾ “ਲਿੱਟਣ” ਨੂੰ ਮੰਨ ਫੇਰ ਕਰਦਾ ***.............

 

*** ਕਿਸੇ ਬਾਰੇ ਤੂ ਕਦੇ ਫੈਸਲਾ ਨੀ ਕਰ ਸੱਕਦਾ ,,,,,,ਜੇ ਉਹ੍ਣੁ ਚੰਗੀ ਤਰਾਂ ਤੂ ਨਇਓ ਜਾਣਦਾ***.......

 

ਚੰਗੀ ਤਰਾਂ ਸਮਝਣ ਤੋਂ ਪਹਿਲਾ ,,,,,,,ਤੂੰ ਕਿਸੇ ਨੂੰ “ਗਾਲ” ਮੂੰਹੋਂ ਕਿਓਂ ਕਡਦਾ ........

 

*ਚੰਗਾ ਕਿਸੇ  ਨੂੰ  ਜੇ ਕਹਿ ਨੀ ਸੱਕਦਾ ,,,,,,,ਫੇਰ “ਹਰਾਮ” ਦਿਆ ਮਾੜਾ ਮੂੰਹੋਂ ਕਿਓਂ ਬੁੱਕਦਾ *.........

 

*ਇਹ ਗਰੀਬੀ ਮਜਬੂਰੀ ਕਰਾਉਂਦੀ ਸਭ ਕੁਝ ,,,,,ਤੂ ਅਮੀਰੀ ਦੇ ਵਿਚ ਵੱਸਦਾ *............

 

*** ਤੈਨੂ ਕੀ ਪਤਾ  ਮੇਰੇ ਬਾਰੇ ,,,,,,*ਦੀਪ* ਕਿਹੜੇ ਦੁਖਾਂ ਵਿਚ ਵੱਸਦਾ ***............

 

*ਦੋਸਤ ਕੋਈ ਨਾ ਬਣਦਾ ਇਥੇ ,,,,,,,ਬਸ ਕੱਲੇ ਨੂੰ ਤਰਣਾ ਪੈਂਦਾ *..........

 

*ਔ ਪਾਪੀ ਸਭ ਤੋਂ  ਵੱਡਾ ਹੈ ਤੂੰ ........ਕਿਓਂ ਜੱਗ ਚ ਕਮੀਆਂ ਕਡਦਾਂ *........

 

*** ਪਹਿਲਾ ਆਪਣੇ ਅੰਦਰ ਇਕ ਵਾਰੀ ਝਾਤੀ ਮਾਰ ਜਰਾਂ ਤੂੰ ,,,,,,ਕਿਓਂ “ਗੰਦ” ਦਾ ਢੇਰ ਹੁਣ ਦਿੱਸਦਾ ***..........

 

*** ਔ *ਵਾਹਿਗੁਰੂ* ਦੀ *ਮਿੱਟੀ* ਵਾਲਿਆ ,,,,,,ਐਨੀ ਸੋਚ ਮਾੜੀ ਕਿਓਂ ਰਖਦਾ ***.........

 

*ਕਿਸੇ ਦੀ ਵੇਖ ਝ੍ੜਾਈ ਐਨੀ ,,,,,,,,ਐਨਾ ਕਾਲਜਾ ਤੇਰਾ ਕਿਓਂ ਮਚਦਾ *........

 

*ਹਥ ਤੈਨੂ ਵੀ ਦਿੱਤੇ ਰੱਬ ਨੇ ,,,,,,ਫੇਰ “ਮਹਿਨਤ” ਤੋਂ ਕਿਓਂ ਡਰਦਾ *............

 

*** ਜਿਨਾ ਦੇ ਹਥ-ਪੈਰ ਹੈ ਨੀ ਯਾਰੋੰ,,,,,,,ਵੇਖ ਉਹ “ਜਿੰਦਗੀ ਜਿਓਣ” ਦਾ ਕਿਨਾ  “ਜਜ੍ਬਾ” ਰਖਦਾ ***,...........

 

*ਤੂ ਚੰਗਾ ਭਲਾ ਹੀ ਪਿੱਟਦਾ ਰਹਿਨਾ.......ਬਸ ਕਰਮਾਂ ਤੇ ਆਸ ਕਿਓਂ ਰਖਦਾ *.............

 

*ਇਹ ਗੱਲਾਂ ਕਰਕੇ ਕੁਝ ਨੀ ਹੋਣਾ ,,,,,,ਤੂੰ  ਸੁਪਣਿਆਂ ਵਿਚ ਕਿਓਂ ਵੱਸਦਾ *..........

 

*** ਔ ਜੋਰ ਹੈ ਲਾਉਣਾ  ਹੈ ਪੈਂਦਾ ਹਿੱਕ ਦਾ ,,,,,,ਤਾਂ ਹੀ  ਦੁਨਿਆ  ਚ ਨਾਂ ਤੇਰਾ ਬਣਦਾ *** ......

 

.*ਮਾੜੇ  time ਵਿਚ ਕੁਝ ਪੱਲੇ ਨਾ ਤੇਰੇ ,,,,,,ਕੋਈ ਕੋਲ ਤੇਰੇ ਨਾ ਫੇਰ ਖੜਦਾ *...........

 

*** ਸਾਰੇ ਫੇਰ ਤੇਰੇ ਕੋਲ ਹੌ ਆਉਣੇ ..........ਜੇ *ਗੱਲ ਵਖਰੀ* ਤੂ ਕਰਦਾਂ *** .....

 

*** ਔ ਕੰਮ ਐਸਾ ਕੋਈ ਕਰ ਮਿੱਤਰਾ ,,,,,,,ਤੇਰੇ ਜਾਣ ਤੋਂ ਜੱਗ ਜੇ ਸਾਰਾ ਪਿੱਟਦਾ ***............

 

***ਕੁਝ ਸਾਡੇ ਬਾਰੇ ਵੀ ਲਿਖਦੇ ਥੋੜਾ ,,,,,,ਉਹ ਮਿੰਨਤ ਮੇਰੀ ਰੋਜ ਕਰਦਾ ***.........

 

*** *ਦੀਪ ਲਿਖਾਰੀ* ਹੁਣ ਉਹ ਥਾਂ ਪੁੱਜਿਆ ,,,,,,,,ਜਿਥੋਂ  ਪਿਛੇ ਨਾ ਮੁੜ ਕੇ ਦਿੱਸਦਾ ***........

 

*** *ਦੀਪ* ਨੇ *ਲਿਖਤ* ਹੁਣ ਉਹ ਹੈ ਕਰਨੀ ,,,,,,,,,ਜਿਹਨੂ ਪੜ੍ਹ ਕੇ ਖੂਨ ਹੈ ਫੁੱਲਦਾ *** ........

 

ਔ ਰੇਹੜੇ ਤੇ ਬੜਾ ਭਾਰ ਹੈ ਰਖਿਆ ,,,,,,ਫੇਰ ਜੋਰ ਬੜਾ  ਹੈ ਲੱਗਦਾ .................*ਦੀਪ ਲਿਖਾਰੀ ਦੀ ਕਲਮ*

 

I love my shayari …..Singing & Writing is my passion & life …….My life is dead without writing…..Writing is a way to live a life ….this is most wonderfull way to express your self ,what u think,,what u do & tells in the actual way that what kind of person u r ……So writing is My Life………..

By Deep Verma Writer

 

https://www.facebook.com/deepakverma525

 

Contact No . 9780480164

 

 

25 Oct 2014

Reply