Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
ਦੀਵੇ ਬਾਲੇਗਾ ਫਿਰ ਮਟੀਆਂ ਤੇ
Home
>
Communities
>
Punjabi Poetry
>
Forum
> messages
jaspal
Posts:
114
Gender:
Male
Joined:
26/Oct/2014
Location:
muktsar
View All Topics by jaspal
View All Posts by jaspal
ਦੀਵੇ ਬਾਲੇਗਾ ਫਿਰ ਮਟੀਆਂ ਤੇ
ਬੜੇ ਮਾਣ ਨਾਲ ਸੱਜਣਾ ਅਸੀ ਤੈਨੂੰ ਬਲੌਣੇ ਹਾਂ
ਹਰ ਗੱਲ ਉੱਤੇ ਭੱਜੇ ਤੇਰੇ ਕੋਲ ਆਉਣੇ ਹਾਂ
ਫਿਰ ਤੁਰ ਜਾਣਾ ਅਸੀ ਸਭ ਛੱਡ ਛਡਾਕੇ
ਹੁਣ ਸਾਨੂੰ ਤੱਕਦਾ ਵੀ ਨਹੀ
ਦੀਵੇ ਬਾਲੇਗਾ ਫਿਰ ਮਟੀਆਂ ਤੇ ਆਕੇ
ਹੁਣ ਸਾਨੂੰ ਤੱਕਦਾ ਵੀ ਨਹੀ
ਸਾਡੀ ਹਾਮੀ ਵਿੱਚ ਜੇ ਹਾਂ ਨੂੰ ਮਿਲੌਣਾ ਨਹੀ
ਰੁਸੇਆਂ ਨੂੰ ਜੇ ਸੱਜਣਾ ਮਨੌਣਾ ਨਹੀ
ਫਿਰ ਕੀ ਕਰੇਗਾ ਮਰੇਆਂ ਨੂੰ ਮਨਾਕੇ
ਹੁਣ ਸਾਨੂੰ ਤੱਕਦਾ ਵੀ ਨਹੀ
ਦੀਵੇ ਬਾਲੇਗਾ ਫਿਰ ਮਟੀਆਂ ਤੇ ਆਕੇ
ਹੁਣ ਸਾਨੂੰ ਤੱਕਦਾ ਵੀ ਨਹੀ
Pier
ਬੜੇ ਮਾਣ ਨਾਲ ਸੱਜਣਾ ਅਸੀ ਤੈਨੂੰ ਬਲੌਣੇ ਹਾਂ
ਹਰ ਗੱਲ ਉੱਤੇ ਭੱਜੇ ਤੇਰੇ ਕੋਲ ਆਉਣੇ ਹਾਂ
ਫਿਰ ਤੁਰ ਜਾਣਾ ਅਸੀ ਸਭ ਛੱਡ ਛਡਾਕੇ
ਹੁਣ ਸਾਨੂੰ ਤੱਕਦਾ ਵੀ ਨਹੀ
ਦੀਵੇ ਬਾਲੇਗਾ ਫਿਰ ਮਟੀਆਂ ਤੇ ਆਕੇ
ਹੁਣ ਸਾਨੂੰ ਤੱਕਦਾ ਵੀ ਨਹੀ
ਸਾਡੀ ਹਾਮੀ ਵਿੱਚ ਜੇ ਹਾਂ ਨੂੰ ਮਿਲੌਣਾ ਨਹੀ
ਰੁਸੇਆਂ ਨੂੰ ਜੇ ਸੱਜਣਾ ਮਨੌਣਾ ਨਹੀ
ਫਿਰ ਕੀ ਕਰੇਗਾ ਮਰੇਆਂ ਨੂੰ ਮਨਾਕੇ
ਹੁਣ ਸਾਨੂੰ ਤੱਕਦਾ ਵੀ ਨਹੀ
ਦੀਵੇ ਬਾਲੇਗਾ ਫਿਰ ਮਟੀਆਂ ਤੇ ਆਕੇ
ਹੁਣ ਸਾਨੂੰ ਤੱਕਦਾ ਵੀ ਨਹੀ
Pier
Yoy may enter
30000
more characters.
05 Feb 2015
Gurpreet
Posts:
164
Gender:
Male
Joined:
23/Feb/2013
Location:
Fatehabad
View All Topics by Gurpreet
View All Posts by Gurpreet
Ryt g, fir on da v ki fayda j milna tan jeondiya nu mil
Ryt g, fir on da v ki fayda j milna tan jeondiya nu mil
Yoy may enter
30000
more characters.
06 Feb 2015
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
100821176
Registered Users:
8038
Find us on Facebook
Copyright © 2009 - punjabizm.com & kosey chanan sathh
Developed By:
Amrinder Singh