Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੇਸ਼ ਦੀ ਨੁਹਾਰ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਦੇਸ਼ ਦੀ ਨੁਹਾਰ

ਆਜਾ ਮੇਰੇ ਦੇਸ਼ ਦੀ ਨੁਹਾਰ ਵੇਖਲੈ
ਰਾਜਧਾਨੀ ਵਿੱਚ ਬਲਾਤਕਾਰ ਵੇਖਲੈ
ਗੋਦੀ ਚੁੱਕ ਪਿਆਉਂਦੀ ਫਿਰੇ ਨਿੱਪਲ ਦੇ ਨਾਲ
ਗੁੰਡਿਆਂ ਨੂੰ ਦੁੱਧ ਸਰਕਾਰ ਵੇਖਲੈ
ਅਪਣੀਆਂ ਤ੍ਰੀਮਤਾਂ ਦੇ ਪੱਟਾਂ ਦੀ ਗੋਲਾਈ
ਲੋਕਾਂ ਨੂੰ ਵਿਖਾਉਂਦੇ ਕਲਾਕਾਰ ਵੇਖਲੈ
ਰਾਣਾ ਗੁਰਜੀਤ ਤੇ ਮਜੀਠੀਆ ਕੀ ਭਿੜੇ
ਅੰਨ੍ਹਾ-ਬੋਲ਼ਾ ਹੋਇਆ ਅਟਵਾਲ ਵੇਖਲੈ
ਚੁੰਨੀਆਂ ਨੂੰ ਕਹਿਣ ਤੁਸਾਂ ਸਿਰਾਂ ਤੇ ਹੀ ਰਹਿਣਾ
ਖੁਦ ਪੈਰੀਂ ਰੋਲ ਦੇਣ ਦਸਤਾਰ ਵੇਖਲੈ
ਧਿਆਨ ਪਾਸੇ ਲਾਉਣਾ ਜਾਂ ਫੇ ਬੇਹੋਸ਼ ਨੀਮ ਹੋਣਾ
ਚੈਨਲਾਂ ਦੇ ਉੱਤੇ ਲੜੀਵਾਰ ਵੇਖਲੈ
ਦਿੱਲੀ ਨੂੰ ਕੀ ਦੋਸ਼ ਦਿੰਦੇ ਓ ਪੰਜਾਬ ਵਾਲਿਓ
ਏਥੇ ਕਿਹੜਾ ਘੱਟ ਮਾਰੋਮਾਰ ਵੇਖਲੈ
ਧਰਮ ਦੇ ਨਾਂ ਤੇ ਲੁੱਟ ਹੋਣ ਲੱਗੇ ਲੋਕ ਜਦੋਂ
ਹੁੰਦੀ ਮਨੁੱਖਤਾ ਉਦੋਂ ਤੋਂ ਤਾਰ-ਤਾਰ ਵੇਖਲੈ
'ਗੱਗ-ਬਾਣੀ' ਨੂੰ ਤਾਂ ਐਵੇਂ ਭੰਡਦੇ ਨੇ ਲੋਕ
ਭਾਵੇਂ ਸ਼ੀਸ਼ਾ ਵੇਖਲੈ ਤੇ ਭਾਵੇਂ ਸਾਰ ਵੇਖਲੈ
ਆਜਾ ਮੇਰੇ ਪਿੰਡ ਦੀ ਨੁਹਾਰ ਵੇਖਲੈ
ਆਜਾ ਮੇਰੇ ਦੇਸ਼ ਦੀ ਨੁਹਾਰ ਵੇਖਲੈ

 

written by : Surjit Gag

20 Dec 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਸ਼ਰਮਨਾਕ ਪਹਿਲੂ ਤੇ ਕਰਾਰੀ ਚੋਟ!!!!!

bahut khoob

20 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

20 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ ਲਿਖਤ......tfs......ਸੁਨੀਲ ਜੀ.......

 

ਪਰ ਇਸ ਲਈ ਕੁਝ ਕੁ ਹੀ ਦੋਸੀ ਨਹੀ ਹਨ ਸਾਰਾ ਢਾਂਚਾ ਹੀ ਵਿਗੜਿਆ ਹੋਇਆ ਹੈ.......

21 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

J ਵੀਰ ਜੀ ਸਹੀ ਕਿਹਾ ਜੀ ਤੁਸੀਂ ... ਸਾਰਾ ਸਿਸਟਮ ਹੀ ਖਰਾਬ ਹੈ ...

ਬਿੱਟੂ ਭਾਜੀ ... ਇਹ ਸਵੇਰ ਤੋਂ ਫੇਸਬੁਕ ਤੇ ਕਾਫੀ ਫੈਲ ਗਿਆ ਹੈ ਜੀ ....  ਇਥੇ ਸੇਯਰ ਕਰਨ ਲਈ ਸੁਕ੍ਰਿਆ ਜੀ ...

ਜੁਝਾਰ ਵੀਰ .. ਇਸ ਚੋਟ ਦਾ ਵੀ ਸਮਾਜ ਤੇ ਕੋਈ ਅਸਰ ਨਹੀ ਹੋਣਾ ਜੀ

21 Dec 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਵਧੀਆ ! ਸਾਂਝਾ ਕਰਨ ਲਈ ਬਹੁਤ ਬਹੁਤ ਧੰਨਵਾਦ ਸੁਨੀਲ ਵੀਰ,,,ਜਿਓੰਦੇ ਵੱਸਦੇ ਰਹੋ ,,,

21 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

sukria Harpinder vir ji

22 Dec 2012

Reply