Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਧਰਮ ਕਿਹਨਾ ਲਈ ਫਾਇਦੇਮੰਦ ਹੈ - ਬਲਿਹਾਰ ਸੰਧੂ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਧਰਮ ਕਿਹਨਾ ਲਈ ਫਾਇਦੇਮੰਦ ਹੈ - ਬਲਿਹਾਰ ਸੰਧੂ


ਧਰਮ ਆਮ ਇਨਸਾਨ ਦੇ ਵਿਕਾਸ 'ਚ ਰੁਕਾਵਟ ਦਾ ਕੰਮ ਕਰਦਾ ਹੈ ਤੇ ਰਾਜ-ਭਾਗ ਕਰਦੀਆਂ ਪਾਰਟੀਆਂ ਤੇ ਸਰਮਾਏਦਾਰਾਂ ਦੇ ਹਿੱਤਾਂ ਦੀ ਰਾਖੀ ਕਰਦਾ ਹੈ, ਇਸੇ ਕਰਕੇ ਆਮ ਇਨਸਾਨ ਦਾ ਧਰਮ ਦੀਆਂ ਜ਼ੰਜੀਰਾਂ ਤੋਂ ਮੁਕਤ ਹੋਣਾ ਉਹਨਾ ਦੇ ਵਿਕਾਸ ਦੀ ਮੁਢਲੀ ਤੇ ਸਭ ਤੋਂ ਜਰੂਰੀ ਲੋੜ ਹੈ|

 
ਧਰਮ ਰਾਜ-ਭਾਗ ਕਰਦੀਆਂ ਪਾਰਟੀਆਂ
ਤੇ ਸਰਮਾਏਦਾਰਾਂ ਦੀ ਮੱਦਦ ਕਿਵੇਂ ਕਰਦਾ ਹੈ ਇਸ ਵਾਰੇ ਕੁਛ ਕੁ ਉਦਾਹਰਣਾ ਇਹ ਹਨ:


ਧਰਮ ਕਹਿੰਦਾ ਹੈ "ਕਿਰਤ ਕਰੋ ਤੇ ਫਲ ਦੀ ਇੱਛਾ ਨਾ ਕਰੋ" ਇਹ ਗੱਲ ਸਰਮਾਏਦਾਰਾਂ ਤੇ ਰਾਜ-ਭਾਗ ਕਰਦੀਆਂ ਪਾਰਟੀਆਂ ਦੇ ਹਿੱਤਾ ਦੇ ਬਿਲਕੁਲ ਅਨੁਕੂਲ ਏ


ਧਰਮ ਕਹਿੰਦਾ ਹੈ " ਗਰੀਬੀ, ਕੰਗਾਲੀ ਤੁਹਾਡੇ ਕਰਮਾਂ 'ਚ ਹੈ, ਬਸ ਭਾਣਾ ਮੰਨੋ, ਸਬਰ ਕਰੋ" ਇਹ ਗੱਲ ਵੀ ਸਰਮਾਏਦਾਰਾਂ ਤੇ ਰਾਜ-ਭਾਗ ਕਰਦੀਆਂ ਪਾਰਟੀਆਂ ਦੇ ਹਿੱਤਾ ਦੇ ਬਿਲਕੁਲ ਅਨੁਕੂਲ ਏ

 

ਧਰਮ ਹੀ ਇਨਸਾਨਾ ਨੂੰ ਵੱਖੋ ਵੱਖਰੇ ਧਾਰਮਿਕ ਰੰਗਾਂ (ਹਿੰਦੂ, ਸਿੱਖ,ਇਸਾਈ, ਮੁਸਲਮਾਨ) 'ਚ ਲੱਗੇ ਰਹਿਣ ਲਈ ਪ੍ਰੇਰਿਤ ਕਰਦਾ ਹੈ ਇਹ ਵੀ  ਸਰਮਾਏਦਾਰਾਂ ਤੇ ਰਾਜ-ਭਾਗ ਕਰਦੀਆਂ ਪਾਰਟੀਆਂ ਦੇ ਹਿੱਤਾ ਦੇ ਬਿਲਕੁਲ ਅਨੁਕੂਲ ਏ, ਜਦ ਤੱਕ ਲੋਕ ਇਹਨਾ ਗੱਲਾਂ 'ਚ ਰੁੱਝੇ ਰਹਿਣਗੇ ਤਦ ਤੱਕ ਉਹਨਾ ਦੀ ਲੁੱਟ ਬਰਕਰਾਰ ਰਹਿ ਸਕਦੀ ਏ


ਸੋ ਇਹ ਗੱਲ ਪੂਰੀ ਤਰਾਂ ਸਪੱਸ਼ਟ
ਹੈ ਕਿ ਧਰਮ ਦਿੱਧੇ ਤੇ ਅਸਿੱਧੇ ਦੋਵਾਂ ਰੂਪਾਂ 'ਚ ਸਿਰਫ ਸਰਮਾਏਦਾਰਾਂ ਤੇ ਰਾਜ-ਭਾਗ ਕਰਦੀਆਂ ਪਾਰਟੀਆਂ ਦੇ ਹਿੱਤਾਂ ਦੀ ਰਾਖੀ ਕਰਦਾ ਹੈ |


ਇਸੇ ਕਰਕੇ ਆਮ ਇਨਸਾਨ ਦਾ ਧਰਮ ਦੀਆਂ ਜ਼ੰਜੀਰਾਂ ਤੋਂ ਮੁਕਤ ਹੋਣਾ ਬਹੁਤ ਲਾਜ਼ਮੀ ਹੈ |


ਧੰਨਵਾਦ ਸਹਿਤ,
ਬਲਿਹਾਰ ਸੰਧੂ

10 Feb 2013

Gurpreet maaN
Gurpreet
Posts: 72
Gender: Male
Joined: 28/Nov/2012
Location: chandigarh
View All Topics by Gurpreet
View All Posts by Gurpreet
 

bahut vadia m agry wid u

 

 

11 Feb 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ.....ਸੱਚ ਹੈ.....tfs......

11 Feb 2013

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

thought provoking..

11 Feb 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਵਧੀਆ  ਬਾਈ  ਜੀ .............ਚੰਗੋ ਸੋਚ ਦਾ ਪ੍ਰਗਟਾਵਾ ......ਜੀਓ

11 Feb 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Shukriya Jee Saariyan Da....aapna keemti time den layi...JEO

18 Feb 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

25 Feb 2013

Reply