Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਧਰਮ ਸੰਕਟ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 
ਧਰਮ ਸੰਕਟ

 

ਧਰਮ ਸੰਕਟ
ਮੱਧਮ ਹੈ ਚਮਕ 
ਹੁਣ ਸੁਨਹਿਰੀ ਗੁੰਬਦਾਂ ਦੀ ਲਿਸ਼ਕ ਅੱਗੇ,
ਸਿਧਾਂਤਕ ਸਿੱਖੀ ਦੇ ਸੂਰਜ ਦੀ....
ਬੱਧਾ ਮੀਰੀ ਦੇ ਹੁਕਮ ਦਾ
ਨੀਵਾਂ ਹੋ ਝੂਲ ਰਿਹੈ
ਹੁਣ ਝੰਡਾ ਪੀਰੀ ਦਾ...
ਜਜ਼ਬ ਹੋ ਗਿਐ ਖਾਕ 'ਚ ਕਿਧਰੇ
ਚਿੱਟੇ ਸੰਗਮਰਮਰਾਂ ਹੇਠ
ਸ਼ਹੀਦ ਦੇ ਮੂੰਹੋਂ 
ਆਖਰੀ ਵਾਰ ਨਿਕਲਿਆ
"ਬੋਲੇ ਸੋ ਨਿਹਾਲ " ਦਾ ਨਾਅਰਾ...!!!!
ਹੈਰਾਨ ਹੈ ਲਾਲੋ
ਰਾਖੀ  ਗੋਲਕ ਦੀ ਬੈਠੇ 
ਭਾਗੋਆਂ ਨੂੰ ਤੱਕ...
ਤੱਤੀ ਤਵੀ ਦੇ ਗੀਤ ਵੀ ਚੁੱਪ ਨੇ
ਮੁੜ ਤੱਕ ਮਹੰਤਾਂ ਨੂੰ
ਅਧਰਮੀ ਨਾਚ ਕਰਦਿਆਂ
ਖਾਲਸ ਇਮਾਮਬਾੜੇ ਵਿੱਚ.......!!!!
ਖੋਭੀ ਹੈ ਅਕਿ੍ਤਘਣਤਾ ਦੀ ਕਟਾਰ
ਗੁਰੂ ਦੀ ਵੱਖੀ
ਔਰੰਗਜ਼ੇਬ ਦੀ ਟੋਪੀ ਪਹਿਨ ਆਏ
ਪੰਜ ਪਿਆਰਿਆਂ ਦੇ ਗੱਦੀ ਨਸ਼ੀਨਾਂ ਨੇ.....!!!
ਜ਼ੰਗ ਖਾਧੀ ਕਿਰਪਾਨ ਬੰਦ ਹੈ ਮਿਆਨ ਅੰਦਰ
ਕੜਾ ਤੇ ਬਸ ਹੱਥਕੜੀ ਹੈ
'ਤੇ ਫੁੰਕਾਰ ਰਿਹੈ
ਤਖਤ ਅਕਾਲ ਦੇ ਮੁਨਾਰਿਆਂ ਤੇ
ਅਬਦਾਲੀ ਦਾ ਮਕਾਰ ਚਿਹਰਾ.....!!!!!!!
'ਤੇ ਹੇ ਗੁਰੂ , ਤੇਰੇ ਅਸਲੀ ਸਿੰਘ 
ਓਹ ਤਾਂ ਲੱਗਦੈ ਦਹਾਕਿਆਂ ਤੋਂ ਗਏ ਨੇ 
ਆਬੇ-ਹਿਯਾਤ ਪੀਣ
ਸੁੱਕੀ ਸਰਸਾ 'ਚੋਂ..........!!!!!!!!

ਮੱਧਮ ਹੈ ਚਮਕ 

ਹੁਣ ਸੁਨਹਿਰੀ ਗੁੰਬਦਾਂ ਦੀ ਲਿਸ਼ਕ ਅੱਗੇ,

ਸਿਧਾਂਤਕ ਸਿੱਖੀ ਦੇ ਸੂਰਜ ਦੀ....

ਬੱਧਾ ਮੀਰੀ ਦੇ ਹੁਕਮ ਦਾ

ਨੀਵਾਂ ਹੋ ਝੂਲ ਰਿਹੈ

ਹੁਣ ਝੰਡਾ ਪੀਰੀ ਦਾ...

ਜਜ਼ਬ ਹੋ ਗਿਐ ਖਾਕ 'ਚ ਕਿਧਰੇ

ਚਿੱਟੇ ਸੰਗਮਰਮਰਾਂ ਹੇਠ

ਸ਼ਹੀਦ ਦੇ ਮੂੰਹੋਂ 

ਆਖਰੀ ਵਾਰ ਨਿਕਲਿਆ

"ਬੋਲੇ ਸੋ ਨਿਹਾਲ " ਦਾ ਨਾਅਰਾ...!!!!

ਹੈਰਾਨ ਹੈ ਲਾਲੋ

ਰਾਖੀ  ਗੋਲਕ ਦੀ ਬੈਠੇ 

ਮਲਕ ਭਾਗੋਆਂ ਨੂੰ ਤੱਕ...

ਤੱਤੀ ਤਵੀ ਦੇ ਗੀਤ ਵੀ ਚੁੱਪ ਨੇ

ਮੁੜ ਤੱਕ ਮਹੰਤਾਂ ਨੂੰ

ਅਧਰਮੀ ਨਾਚ ਕਰਦਿਆਂ

ਖਾਲਸ ਇਮਾਮਬਾੜੇ ਵਿੱਚ.......!!!!

ਖੋਭੀ ਹੈ ਅਕਿ੍ਤਘਣਤਾ ਦੀ ਕਟਾਰ

ਗੁਰੂ ਦੀ ਵੱਖੀ

ਔਰੰਗਜ਼ੇਬ ਦੀ ਟੋਪੀ ਪਹਿਨ ਆਏ

ਪੰਜ ਪਿਆਰਿਆਂ ਦੇ ਗੱਦੀ ਨਸ਼ੀਨਾਂ ਨੇ.....!!!

ਜ਼ੰਗ ਖਾਧੀ ਕਿਰਪਾਨ ਬੰਦ ਹੈ ਮਿਆਨ ਅੰਦਰ

ਕੜਾ ਤੇ ਬਸ ਹੱਥਕੜੀ ਹੈ

'ਤੇ ਫੁੰਕਾਰ ਰਿਹੈ

ਤਖਤ ਅਕਾਲ ਦੇ ਮੁਨਾਰਿਆਂ ਤੇ

ਅਬਦਾਲੀ ਦਾ ਮਕਾਰ ਚਿਹਰਾ.....!!!!!!!

'ਤੇ ਹੇ ਗੁਰੂ , ਤੇਰੇ ਅਸਲੀ ਸਿੰਘ ?

ਓਹ ਤਾਂ ਲੱਗਦੈ ਦਹਾਕਿਆਂ ਤੋਂ ਗਏ ਨੇ 

ਆਬੇ-ਹਿਯਾਤ ਪੀਣ

ਸੁੱਕੀ ਸਰਸਾ 'ਚੋਂ..........!!!!!!!!!!

 

 

09 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

'ਤੇ ਹੇ ਗੁਰੂ , ਤੇਰੇ ਅਸਲੀ ਸਿੰਘ ?

ਓਹ ਤਾਂ ਲੱਗਦੈ ਦਹਾਕਿਆਂ ਤੋਂ ਗਏ ਨੇ 

ਆਬੇ-ਹਿਯਾਤ ਪੀਣ

ਸੁੱਕੀ ਸਰਸਾ 'ਚੋਂ..........!!!!!!!!!!

 

ਵਾਹ ਦਵਿੰਦਰ ਬਾਈ ਜੀhappy03happy03happy03

 

ਖਰੀਆਂ ਖਰੀਆਂ ਤੇ ਸੱਚੀਆਂ ਲਿਖਣਾ ਹਰ ਕਿਸੇ ਦਾ ਕੰਮ ਨਹੀ ਹੁੰਦਾ...

 

ਸਲਾਮ ਏ ਬਾਈ ਜੀ ਤੁਹਾਡੀ ਕਲਮ ਨੂੰ...ਮਜ਼ਾ ਆ ਗਿਆ ਪੜ੍ਹਕੇ...ਮੈਨੂੰ ਤੇ ਹਮੇਸ਼ਾਂ ਉਡੀਕ ਰਹਿੰਦੀ ਏ ਕੁਸ਼ ਜੋਸ਼ੀਲਾ ਤੇ ਸੱਚਾ ਪੜ੍ਹਨ ਦੀ....ਕਮਾਲ ਹੋ ਤੁਸੀਂ ਬਾਈ ਜੀ

 

ਤੇ ਦਿਲੀ ਦੁਆਵਾਂ ਕਿ ਇਹ ਕਲਮ ਸੱਚ ਦਾ ਪੱਲਾ ਹਮੇਸ਼ਾਂ ਫੜੀ ਰੱਖੇ

09 Mar 2011

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

 

ਬਹੁਤ ਖੂਬ ਦਵਿੰਦਰ ਸਿੰਘ ਜੀ.................
ਖਾਲਸੇ ਨੂੰ ਵੰਗਾਰ ਦੇ ਰਹੇ ਹੋ ਆਪ ਜੀ ਪਰ ਅੱਜ ਦਾ ਖਾਲਸਾ ਬਹੁਤ ਘੂਕ ਦੀ ਨੀਂਦਰ ਸੋ ਰਿਹਾ ਹੈ ਕ੍ਯੂੰਕਿ ਅੱਜ ਦੇ ਜੋ ਜਥੇਦਾਰ ਹਨ ਇਹ ਸਭ ਵਿਕਾਊ ਹਨ ਤੇ ਆਪਣੇ ਜ਼ਮੀਰ ਨੂ ਮਾਰ ਚੁਕੇ ਹਨ ਪਰ ਹੁਣ ਓਹ ਸਮਾਂ ਦੂਰ ਨਹੀ ਜਦੋ ਮੁੜ੍ਹਕੇ ਖਾਲਸੇ ਦੀ ਚੜਦੀ ਕਲਾ ਹੋਵੇਗੀ.........................  

ਬਹੁਤ ਖੂਬ ਦਵਿੰਦਰ ਸਿੰਘ ਜੀ.................

 

ਖਾਲਸੇ ਨੂੰ ਵੰਗਾਰ ਦੇ ਰਹੇ ਹੋ ਆਪ ਜੀ ਪਰ ਅੱਜ ਦਾ ਖਾਲਸਾ ਬਹੁਤ ਘੂਕ ਦੀ ਨੀਂਦਰ ਸੋ ਰਿਹਾ ਹੈ ਕ੍ਯੂੰਕਿ ਅੱਜ ਦੇ ਜੋ ਜਥੇਦਾਰ ਹਨ ਇਹ ਸਭ ਵਿਕਾਊ ਹਨ ਤੇ ਆਪਣੇ ਜ਼ਮੀਰ ਨੂ ਮਾਰ ਚੁਕੇ ਹਨ ਪਰ ਹੁਣ ਓਹ ਸਮਾਂ ਦੂਰ ਨਹੀ ਜਦੋ ਮੁੜ੍ਹਕੇ ਖਾਲਸੇ ਦੀ ਚੜਦੀ ਕਲਾ ਹੋਵੇਗੀ.........................

 

  

 

09 Mar 2011

Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 

 

...ਸ਼ੁਕਰੀਆ 
.....ਗੁਰੂ ਨਾਨਕ ਸਾਹਿਬ ਦਾ ਨਿਰਮਲ ਪੰਥ ਜੋ ਮੂਲ ਨਾਲੋਂ ਟੁੱਟ ਕੁਰੀਤੀਆਂ ਦਾ ਸ਼ਿਕਾਰ ਹੋ ਚੁੱਕਾ ,.... ਸਮਾਂ ਰਹਿੰਦੇ ਜੇ ਹੋਸ਼ 'ਚ ਆ ਜਾਏ ਤਾਂ ਚੰਗੈ....

...ਸ਼ੁਕਰੀਆ 

 

.....ਗੁਰੂ ਨਾਨਕ ਸਾਹਿਬ ਦਾ ਨਿਰਮਲ ਪੰਥ ਜੋ ਮੂਲ ਨਾਲੋਂ ਟੁੱਟ ਕੁਰੀਤੀਆਂ ਦਾ ਸ਼ਿਕਾਰ ਹੋ ਚੁੱਕਾ ,.... ਸਮਾਂ ਰਹਿੰਦੇ ਜੇ ਹੋਸ਼ 'ਚ ਆ ਜਾਏ ਤਾਂ ਚੰਗੈ....

 

09 Mar 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

ਵੀਰ ਜੀਓ ! ਕਾਫੀ ਚਿਰ ਬਾਅਦ ਏਹੋ ਜਿਹੀ ਰਚਨਾ ਪੜੀ ਹੈ ! ਗੱਲ ਏਦਾਂ ਕਿ ਤੁਹਾਡੇ ਲਿਖਣ ਮੁਤਾਬਿਕ ਦਹਾਕੇ ਪਹਿਲਾਂ ਹੀ ਅਸਲ ਯੋਧੇ ਮਰ- ਮੁੱਕ ਗਏ ਨੇ..ਹੁਣ ਦੀ ਜਨਰੇਸ਼ਨ ਡਰਪੋਕ ਅਤੇ ਸੈਲਫ-ਸੈਂਟਰਡ ਹੈ ! ਜਨਾਬ, ਕਦੇ ਸਮਾਂ ਮਿਲੇ ਤਾਂ ਸਿਰਸੇ ਵਾਲੇ ਕੁੱਤੇ ਦੀਆਂ ਵੀਡੀਓਜ਼ ਦੇਖਿਓ ..ਏਨਾ ਇਕਠ ਕਿਸੇ ਗੁਰਪੁਰਬ ਤੇ ਨਹੀ ਹੁੰਦਾ ਜਿੰਨਾ ਓਹ ਆਵਦੇ ਜਨਮਦਿਨ ਤੇ ਕਠਾ ਕਰੀ ਫਿਰਦਾ ਆ !

 

ਮਾਫ਼ ਕਰਨਾ ਇਹ ਲਿਖਣਾ ਅਫਸੋਸ ਜਨਕ ਹੈ ਕਿ ਹੁਣ ਸਾਡੀ ਕੌਮ ਚ ਓਹ ਦਮ ਨਹੀ ਰਿਹਾ ! ਸਿਖ ਕੌਮ ਖੱਸੀ ਹੋ ਚੁੱਕੀ ਹੈ..ਔਰ ਤੁਸੀਂ ਅਤੇ ਮੈਂ ਇਸ ਦਾ ਹਿੱਸਾ ਹਾਂ ! ਅਤੇ ਸਾਨੂੰ ਖਤਮ ਕਰਨ ਵਾਲੇ ਹੀ ਏਸ ਵੇਲੇ ਸਾਡੇ ਤੇ ਰਾਜ ਕਰ ਰਹੇ ਨੇ ...ਏਸ ਤੋਂ ਵੱਡਾ ਦੁਖਾਂਤ ਕੀ ਹੋ ਸਕਦੈ ?

09 Mar 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

good one and direct hit on very sensitive issues....


sachmuch khariyan khariyan !!!

09 Mar 2011

Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 

.... ਗੁਰੂ ਘਰ ਦੇ ਪ੍ਰੇਮ ਦਾ ਦਿਖਾਵਾ ਹੁਣ ਤਕੜੀ ਸਕੇਲ ਤੇ ਹੁੰਦਾ....ਏਸ ਵਿਖਾਵੇ 'ਚੋਂ ਚੋਰ ਸਾਫ ਨਜ਼ਰ ਆਉਂਦਾ ਤੇ ਏਸਨੂੰ ਛੁਪਾਉਣ ਦੀ ਵੀ ਕਿਸੇ 'ਚ ਖਾਹਿਸ਼ ਨਹੀਂ ਕਿਉਂਕਿ ਸਭੈ ਚੋਰ ਨੇ ...............ਤੇ ਧਾਰਮਿਕ ਸਥਾਨ ਤੇ ਪ੍ਰਮੁੱਖ ਸਥਾਨ ਨੇ ਕਿਸੇ ਵਿਅਕਤੀ ਦਾ ਆਰਥਿਕ ,ਮਾਨਸਿਕ ,ਬੌਧਿਕ ਸ਼ੋਸ਼ਣ ਕਰਨ ਲਈ

10 Mar 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

22 G BAHUT WADIA

 

TUHADE VARGEYA DE HONSLE NAAL TAN SADE WARGE JEONDE NE

 

NALLE KHUSHI HOYI KE KOI MERI SOCH DA VE MILEYA ES SITE TE

 

11 Mar 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 


Lasani rachna hai bai ji..!!


kalli-kalli satar moohon boldi aa te sach sunaundi hai....


jionde vassde raho,,tfs

11 Mar 2011

Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 

...shukria sathio !!!

 

 

13 Mar 2011

Reply