Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਧਰ੍ਮਾ ਦਾ ਜਾਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGMEET BHANDARI
JAGMEET
Posts: 2
Gender: Male
Joined: 23/Oct/2015
Location: dhuri
View All Topics by JAGMEET
View All Posts by JAGMEET
 
ਧਰ੍ਮਾ ਦਾ ਜਾਲ

 

ਧਰ੍ਮਾ ਦਾ ਜਾਲ ਕਿਸਨੇ ਹੈ ਬੁਣਿਆ 
ਕੋਣ ਹੈ ਜਿਹਨੂ ਰੱਬ ਨੇ ਸੁਣਿਆ 
ਰੋਂਦਾ ਰਿਹਾ ਗਰੀਬ 
ਮਰਦਾ ਰਿਹਾ ਲੈ ਕੇ maada ਨਸੀਬ 
ਦੋ ਟੁਕ ਰੋਟੀ ਲਈ  ਲੜਦਾ ਰਿਹਾ 
ਪਰ ਉਸ ਦੀਆ  ਚੀਕਾ ਨੂ ਕਿਸੇ ਨਾ ਸੁਣਿਆ 
ਡਾਕਟਰ ਅੱਗੇ ਮੇਲਦਾ ਰਿਹਾ 
ਹਥ ਜੋੜ ਕੇ ਅਰਦਾਸਾ ਕਰਦਾ ਰਿਹਾ 
ਪਰ ਨਾ ਕੁਝ ਹੋਇਆ 
ਉਸਦਾ ਸਭ ਕੁਝ ਖੁਣਿਆ 
ਧਰ੍ਮਾ ਦਾ ਜਾਲ ਕਿਸਨੇ ਹੈ ਬੁਣਿਆ 
ਕੋਣ ਹੈ ਜਿਹਨੂ ਰੱਬ ਨੇ ਸੁਣਿਆ .

ਧਰ੍ਮਾ ਦਾ ਜਾਲ ਕਿਸਨੇ ਹੈ ਬੁਣਿਆ 

ਕੋਣ ਹੈ ਜਿਹਨੂ ਰੱਬ ਨੇ ਸੁਣਿਆ 

ਰੋਂਦਾ ਰਿਹਾ ਗਰੀਬ 

ਮਰਦਾ ਰਿਹਾ ਲੈ ਕੇ ਮਾੜ੍ਹਾ ਨਸੀਬ 

ਦੋ ਟੁਕ ਰੋਟੀ ਲਈ  ਲੜਦਾ ਰਿਹਾ 

ਪਰ ਉਸ ਦੀਆ  ਚੀਕਾ ਨੂ ਕਿਸੇ ਨਾ ਸੁਣਿਆ 

ਡਾਕਟਰ ਅੱਗੇ ਮੇਲਦਾ ਰਿਹਾ 

ਹਥ ਜੋੜ ਕੇ ਅਰਦਾਸਾ ਕਰਦਾ ਰਿਹਾ 

ਪਰ ਨਾ ਕੁਝ ਹੋਇਆ 

ਉਸਦਾ ਸਭ ਕੁਝ ਖੁਣਿਆ 

ਧਰ੍ਮਾ ਦਾ ਜਾਲ ਕਿਸਨੇ ਹੈ ਬੁਣਿਆ 

ਕੋਣ ਹੈ ਜਿਹਨੂ ਰੱਬ ਨੇ ਸੁਣਿਆ .

 

08 Nov 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written,.............it's an urgent need to help people who needs help from the established people,..................jio sir hor vi khubb likho............duawaan aap g lai............

29 Nov 2015

Reply