Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਧੀ ਜੱਗ ਦੀ ਜਨਣੀ ਹੈ................. :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
RAMANDEEP KAUR BHATTI
RAMANDEEP KAUR
Posts: 215
Gender: Female
Joined: 17/Jan/2011
Location: MUMBAI
View All Topics by RAMANDEEP KAUR
View All Posts by RAMANDEEP KAUR
 
ਧੀ ਜੱਗ ਦੀ ਜਨਣੀ ਹੈ.................

EH RACHNA JO MAIN LIKHI HAI, EH EK CHOTI JEHI KOSHISH HAI,

 MERE WALO APNE PUNJAB CH WADH RHI PRUN HATYA ( DHEE NU KOKH VICH MARAN DI PARAMPARA ) DE KHILAF..........

ES LAYI AAP SAB DE PYAR TE YOGDAAN DI VI BHUT JARURAT HAI................

SO AAP SAB ES NU PADHAN DA JATAN JARUR KARYO................JI............

DHANVAD..!!!!!!!!!!!!!!!!

 

 

 

ਧੀ ਜੱਗ ਦੀ ਜਨਣੀ ਹੈ ,
 ਏਨੁ  ਕੋਖ  ਵਿਚ ਮਾਰੋ ਨਾ.......................

 
 ਧੀ ਜੱਗ ਦੀ ਜਨਣੀ ਹੈ,
 ਏਨੁ ਕੋਖ  ਵਿਚ ਮਾਰੋ ਨਾ....................

 
 ਓ ਜੋ ਬੋਲ ਨੇ ਗੁਰੁਯਾਂ ਦੇ,
 ਓਹ ਮਨੋ ਵਿਸਾਰੋ ਨਾ.........................
 
 ਓ ਜੋ ਬੋਲ ਨੇ ਗੁਰੁਯਾਂ ਦੇ,
 ਓਹ ਮਨੋ ਵਿਸਾਰੋ ਨਾ............................

 
 ਧੀ ਜੱਗ ਦੀ ਜਨਣੀ ਹੈ ,
 ਏਨੁ  ਕੋਖ  ਵਿਚ ਮਾਰੋ ਨਾ........................

 
 ਧੀ ਜੱਗ ਦੀ ਜਨਣੀ ਹੈ,
 ਏਨੁ ਕੋਖ  ਵਿਚ ਮਾਰੋ ਨਾ..........................

 
 ਧੀ ਵੀ ਓਥੋ , ਪੁੱਤ ਵੀ ਓਥੋ ,
 ਕਰਮ ਇਹ ਮਾਂ ਦਾ ਹੁੰਦਾ..............................

 
 ਇਹ ਤਪਸ਼ ਵਾਰਿਸਾਂ ਦੀ , ਧੀ ਦੇ ਖੂਨ ਨਾ ਠਾਰੋ  ਨਾ.
 ਇਹ ਤਪਸ਼ ਵਾਰਿਸਾਂ ਦੀ , ਧੀ ਦੇ ਖੂਨ ਨਾ ਠਾਰੋ ਨਾ!!!!!!!!!!!!!
 
 ਧੀ ਜੱਗ ਦੀ ਜਨਣੀ ਹੈ,
 ਏਨੁ  ਕੋਖ  ਵਿਚ ਮਾਰੋ ਨਾ..............................
 
 ਧੀ ਜੱਗ ਦੀ ਜਨਣੀ ਹੈ,
 ਏਨੁ ਕੋਖ  ਵਿਚ ਮਾਰੋ ਨਾ....................................
 
 ਧੀਯਾਂ ਹੁੰਦੀਯਾਂ ਰੌਣਕ ਘਰ ਦੀ, ਏਨਾ ਬਾਜੋ ਸੁੰਝਾ ਜਾਪੇ ਵੇਹੜਾ.............
 ਚੁੱਲਾ ਚੌੰਕਾ ਮਾਂ ਦੇ ਲਾਗੋ , ਪੁੱਤ ਕਰਾਵੇ ਕੇਹੜਾ.........................
 
 ਬੜਾ ਸੁਖ ਹੈ ਧੀਯਾਂ ਦਾ , ਏਨੁ ਪਲ ਵਿਚ ਉਜਾੜੋ ਨਾ!!!!!!!!!!
 ਬੜਾ ਸੁਖ ਹੈ ਧੀਯਾਂ ਦਾ , ਏਨੁ ਪਲ ਵਿਚ ਉਜਾੜੋ ਨਾ!!!!!!!!!!!1
 
 ਧੀ ਜੱਗ ਦੀ ਜਨਣੀ ਹੈ ,
 ਏਨੁ  ਕੋਖ  ਵਿਚ ਮਾਰੋ ਨਾ...........................

 
 ਧੀ ਜੱਗ ਦੀ ਜਨਣੀ ਹੈ,
 ਏਨੁ ਕੋਖ  ਵਿਚ ਮਾਰੋ ਨਾ...............................

 
 ਧੀ ਦੀ ਕੋਖੋ ਪੁੱਤ ਨੇ ਜੰਮਣੇ ,
 ਧੀ ਨਾਲ ਰਿਸ਼ਤੇ ਸਾਰੇ ਸੱਜਣੇ,
 
 ਧੀ ਨਾਲ ਦੁਨਿਯਾ ਚੱਲੂ ਅੱਗੇ .....................
 ਧੀ ਨਾਲ ਦੁਨਿਯਾ ਇਹ ਫ਼ਬ੍ਬੇ.......................

 
 ਧੀ ਬੂਟਾ ਲਖਾਂ ਦਾ , ਏਨੁ ਅੱਗ ਵਿਚ ਸਾੜੋ ਨਾ  !!!!!!!!!!!
 ਧੀ ਬੂਟਾ ਲਖਾਂ ਦਾ , ਏਨੁ ਅੱਗ ਵਿਚ ਸਾੜੋ ਨਾ!!!!!!!!!!!!!!!!
 
 ਧੀ ਜੱਗ ਦੀ ਜਨਣੀ ਹੈ,
 ਏਨੁ  ਕੋਖ  ਵਿਚ ਮਾਰੋ ਨਾ.......................
 
 ਧੀ ਜੱਗ ਦੀ ਜਨਣੀ ਹੈ,
 ਏਨੁ ਕੋਖ  ਵਿਚ ਮਾਰੋ ਨਾ...........................
 
 ਓ ਜੋ ਬੋਲ ਨੇ ਗੁਰੁਯਾਂ ਦੇ,
 ਓਹ ਮਨੋ ਵਿਸਾਰੋ ਨਾ..............................

 
 ਓ ਜੋ ਬੋਲ ਨੇ ਗੁਰੁਯਾਂ ਦੇ,
 ਓਹ ਮਨੋ ਵਿਸਾਰੋ ਨਾ.............................

 
 
 ਧੀ ਜੱਗ ਦੀ ਜਨਣੀ ਹੈ,
 ਏਨੁ  ਕੋਖ  ਵਿਚ ਮਾਰੋ ਨਾ..............................

 
 ਧੀ ਜੱਗ ਦੀ ਜਨਣੀ ਹੈ,
 ਏਨੁ ਕੋਖ  ਵਿਚ ਮਾਰੋ ਨਾ!!!!!!!!!!!!!!!!!!

 

 

 

 

03 Mar 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

gud work ramandeep kaur ,,,,,,,tfs

03 Mar 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਧੀਆ ਕੋਸ਼ਿਸ਼ ਆ ਜੀ .........ਲਿਖਦੇ ਰਹੋ ਤੇ ਸਾਂਝਿਆ ਕਰਦੇ .....ਸ਼ੁਕਰੀਆ

03 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵਾਹ ਰਮਨ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇਸ ਦਿਨੋ ਦਿਨ ਵਧ ਰਹੀ ਸਮੱਸਿਆ ਤੇ ਚਿੰਤਾ ਪ੍ਰਗਟਾਈ ਹੈ....ਇਸ ਤਰਾਂ ਦੇ ਕੁਕਰਮ ਖਿਲਾਫ ਅਵਾਜ ਹੋਰ ਵੀ ਬੁਲੰਦ ਹੋਣੀ ਚਾਹੀਦੀ ਹੈ....ਤੇ ਇਹੋ ਜਿਹੇ ਕੁਕਰਮ ਕਰਨ ਵਾਲਿਆਂ ਨੂੰ ਇਸ ਗੱਲ ਦਾ ਅਹਿਸਾਸ ਕਰਾਉਣ ਦੀ ਜਰੂਰਤ ਹੈ ਕਿ ਲੜਕੇ ਲੜਕੀਆਂ ਦੀ ਜਨ ਸੰਖਿਆ ਦਾ ਸੰਤੁਲਨ ਬਣਿਆ ਰਹਿਣਾ ਬਹੁਤ ਜਰੂਰੀ ਹੈ....

 

ਸ਼ਾਬਾਸ਼ ਰਮਨ ਇਸ ਮੁਹਿੰਮ 'ਚ ਹਿੱਸਾ ਪਾਉਣ ਲਈ

03 Mar 2011

Gurinder  Singh
Gurinder
Posts: 50
Gender: Male
Joined: 23/Jan/2011
Location: jalandhar
View All Topics by Gurinder
View All Posts by Gurinder
 

female foeticide de khilaaf tusi apne khyala nu bahut hi vadia tarike naal pesh kita he ...................menu umeed he k tuhade valo kiti gayi eh choti jehi koshish jrur safal hovegi .................es rachna di tareef layi mere kol shabad nai hun .................................thanks for sharing

04 Mar 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
khush raho


ਬਹੁਤ ਹੀ ਸੋਹਣਾਂ ਲਿਖਿਆ ਰਮਨਦੀਪ ਜੀ


ਬਹੁਤ ਹੀ ਚਿੰਤਾਜਨਕ ਵਿਸ਼ੇ ਭਰੂਣ ਹੱਤਿਆ ਬਾਰੇ ਤੁਸੀ ਬਹੁਤ ਹੀ ਸੰਜੀਦਗੀ ਨਾਲ ਸਭ ਨੂੰ ਸਮਝਾਇਆ ਹੈ..ਤੁਹਾਡੀ ਇਹ ਬਹੁਤ ਹੀ ਸਲਾਹੁਣਯੋਗ ਰਚਨਾਂ ਪੜ ਕੇ ਮੈਨੂੰ ਸੰਗਤਾਰ ਦੇ ਗੀਤ ਦੀਆਂ ਕੁਛ ਸਤਰਾਂ ਚੇਤੇ ਆ ਗਈਆਂ

ਪੁੱਤ ਜੰਮਦੇ ਨੇਂ ,ਦੁੱਖ ਜੰਮਦੇ ਨੇਂ ,ਧੀ ਹੁੰਦੀ ਹੈ ਸੀਤ ਹਵਾ
ਧੀਆਂ ਦੇ ਨਾਲ ਮਾਂ ਜੰਮਦੀ ਏ ,ਮਾਂ ਦਾ ਨਾਮ ਪੁਲੀਤ ਸਦਾ
ਜਿਗਰ ਦਾ ਟੋਟਾ ਜੰਮਦੀ ਬੱਚੀ ,ਜਾਨ ਸਮਝ ਕੇ ਪਿਆਰ ਕਰੋ
ਧੀਆਂ ਬਚਾਓ ,ਰੁੱਖ ਲਗਾਓ ,ਪਾਣੀ ਦਾ ਸਤਿਕਾਰ ਕਰੋ |



ਪ੍ਮਾਤਮਾ ਐਸੇ ਲੋਕਾ ਨੂੰ ਸੁਮੱਤ ਬਖ਼ਸ਼ੇ ਜੋ ਧੀਆਂ ਨੂੰ ਕੁੱਖ ਚ੍ ਮਾਰਨ ਦਾ ਗੁਨਾਹ ਕਰਦੇ ਹਨ ਤੇ ਉਹ ਰੱਬ ਦੀ ਬਖ਼ਸ਼ੀ ਹੋਈ ਅਨਮੋਲ ਦਾਤ ਨੂੰ ਸਮਝਣ ਤੇ ਧੀਆਂ ਤੋਂ ਮੂੰਹ ਨਾਂ ਮੋੜਨ..

ਤੁਸੀ ਹਮੇਸ਼ਾ ਏਸੇ ਤਰਾਂ ਲਿਖਦੇ ਰਹੋ ਤੇ ਰੱਬ ਤੁਹਾਨੂੰ ਤੇ ਤੁਹਾਡੀ ਸੋਚ ਨੂੰ ਹਮੇਸ਼ਾ ਸਲਾਮਤ ਰੱਖੇ |

ਆਮੀਨ..!!



04 Mar 2011

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 


great work dear..!!


bahut hi sohna likheya tusi..sabh ne bahut salaheya hai te rachna hai v bahut salahunyog...


keep up the good work...

04 Mar 2011

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

sohna likhea raman g te shi vishe te likhea........gud job........tfs!

04 Mar 2011

RAMANDEEP KAUR BHATTI
RAMANDEEP KAUR
Posts: 215
Gender: Female
Joined: 17/Jan/2011
Location: MUMBAI
View All Topics by RAMANDEEP KAUR
View All Posts by RAMANDEEP KAUR
 
SATSHRIAKAAL JI................apni punjabizm team nu!!!!!!!!!!!!!!!!

ARSHDEEP, JASS, BALIHAR, SIMREET, RAJWINDER, NIMARBIR,......................TE HOR JINNE VI MERE PYARE DOST JINNA DA MAIN NAAM LIKHNA BHUL GAYI HAAN............................

 

SAREYAAN DA MAIN TEH DILO SHUKARIYA KRDI HAAN..................

DHANVAD JI.................. 

05 Mar 2011

suraj khatri
suraj
Posts: 1
Gender: Male
Joined: 25/Feb/2011
Location: ludhiana
View All Topics by suraj
View All Posts by suraj
 

bhout vadiya koshish

 

12 Mar 2011

Showing page 1 of 2 << Prev     1  2  Next >>   Last >> 
Reply