|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਧੀ ਦੀ ਪੁਕਾਰ |
ਸੁੱਖ ਤੇਰੀ ਵੀ ਪੁਰੇ ਨਾ ਕੋਈ ਪੀਰ ਤੇ ਫ਼ਕੀਰ, ਹਰ ਵੇਲੇ ਰੋਦੀਆ ਰਹਿਣ ਤੇਰੀਆ ਅੱਖਾ ਤੇ ਵਗਦਾ ਰਹੇ ਨੀਰ. ਪੁੱਤ ਦਾ ਪਿਆਰ ਤੇਨੂੰ ਹੋਵੇ ਨਾ ਕਦੀ ਵੀ ਨਸੀਬ ਜਿਸ ਨੇ ਜੱਗ ਤੇ ਆਉਣ ਤੋ ਪਹਿਲਾ ਹੀ ਮਿਟਾਤਾ ਮੇਰਾ ਨਾ ਕੁੱਖ ਵਿਚ ਧੀ ਨੂੰ ਮਾਰ ਦੇਣ ਵਾਲੀਏ ਰੱਬ ਕਰਕੇ ਬਣੇ ਤੂੰ ਵੀ ਕਦੇ ਨਾ ਮਾ,
ਧੜਕਦਾ ਹੋਇਆ ਮੇਰਾ ਦਿਲ ਤੂੰ ਕੀਤਾ ਮਹਿਸੂਸ ਨੀ ਫੇਰ ਕਿਉ ਹੋ ਗਈ ਇਹ ਪਾਪ ਕਮਾਉਣ ਲਈ ਤਿਆਰ ਨੀ ਬਾਪ ਦਾ ਫ਼ਰਜ ਜਿਹੜਾ ਪੂਰਾ ਕਰਨਾ ਤੋ ਡਰੇ ਲੱਖ ਲਾਣਤਾ ਉਸ ਬਾਪ ਦੇ ਤੇ ਤੇਰੇ ਨੀ ਮਾ ਲੱਗ ਉਹਦੇ ਪਿੱਛੇ ਕਾਹਤੋ ਦਿਤਾ ਧੀ ਨੂੰ ਮਾਰ ਨੀ ਕਹਿਰ ਬਣ ਢਹਿ ਗਈ ਮੇਰੀ ਜਿੰਦਗੀ ਦੇ ਉਤੇ ਕਰ ਦਿੱਤਾ ਮੇਨੂੰ ਬਰਬਾਦ ਨੀ ਮੈ ਤੇ ਸੁਣਿਆ ਸੀ ਰੂਬੀ ਪਾਪੀ ਕੀ ਲੋਕੀ ਕਹਿਦੇ ਨੇ ਮਾ ਹੁੰਦੀ ਏ ਬੋਹੜ ਜਿਹੀ ਠੰਡੀ ਛਾ ਪਰ ਉਹ ਖੁਦ ਨੀ ਸੋਚਦੀ ਕੀ ਉਹਨੂੰ ਵੀ ਜਨਮ ਦਿਤਾ ਕਿਸੇ ਮਾ ਕੁੱਖ ਵਿਚ ਧੀ ਨੂੰ ਮਾਰ ਦੇਣ ਵਾਲੀਏ ਰੱਬ ਕਰਕੇ ਬਣੇ ਤੂੰ ਵੀ ਕਦੇ ਨਾ ਮਾ,
|
|
04 Jun 2012
|
|
|
|
|
dhi di maa nu eh bad dua khiye ya oh dukh khiye jo us ne mehsus kita jdo us nu dhidh vich hi mar ditta gia.. ..
so nice ruby vire...
|
|
04 Jun 2012
|
|
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|