|
|
|
|
|
|
Home > Communities > A voice against Social Evils > Forum > messages |
|
|
|
|
|
|
ਤਾਂ ਧੀਆਂ ਮਰਦੀਆਂ ਨੇ| |
ਟੱਬਰ ਵੱਡਾ ਘੱਟ ਕਮਾਈ, ਗਲ ਨੂੰ ਪੈਂਦੀ ਜਦ ਮਹਿੰਗਾਈ, ਜਦ ਮਾਪੇ ਹੋਣ ਗਰੀਬ,ਤਾਂ ਧੀਆਂ ਮਰਦੀਆਂ ਨੇ, ਜਦ ਮਾੜੇ ਹੋਣ ਨਸੀਬ,ਤਾਂ ਧੀਆਂ ਮਰਦੀਆਂ ਨੇ| ਜਦ ਪੁੱਤਰਾਂ ਤੇ ਫ਼ੋਕਾ ਮਾਣ ਹੋਵੇ, ਜਦ ਦੁਨੀਆਂ ਮਰਦ ਪ੍ਰਧਾਨ ਹੋਵੇ, ਔਰਤ ਨੂੰ ਸਮਝਦੇ ਚੀਜ,ਤਾਂ ਧੀਆਂ ਮਰਦੀਆਂ ਨੇ, ਜਦ ਮਾੜੇ ਹੋਣ ਨਸੀਬ,ਤਾਂ ਧੀਆਂ ਮਰਦੀਆਂ ਨੇ| ਜਦ ਦਾਜ ਦੀ ਕਿਤੇ ਕੋਈ ਮੰਗ ਕਰਦਾ, ਵਿਆਹ ਮਗਰੋਂ ਕੁੜੀ ਨੂੰ ਤੰਗ ਕਰਦਾ, ਜਦ ਲਾਲਚ ਦਾ ਉੱਗੇ ਬੀਜ,ਤਾਂ ਧੀਆਂ ਮਰਦੀਆਂ ਨੇ, ਜਦ ਮਾੜੇ ਹੋਣ ਨਸੀਬ,ਤਾਂ ਧੀਆਂ ਮਰਦੀਆਂ ਨੇ| ਜਦ ਆਬਰੂ ਕਿਸੇ ਧੀ ਦੀ ਕੋਈ ਖੋਂਹਦਾ ਹੈ, ਜਾਂ ਝੂਠੇ ਪਿਆਰ ਦੇ ਸੁਪਨੇ ਦਿਖਾਉਂਦਾ ਹੈ, ਜਦ ਟੁੱਟਦੀ ਦਿਲ ਦੀ ਰੀਝ,ਤਾਂ ਧੀਆਂ ਮਰਦੀਆਂ ਨੇ, ਜਦ ਮਾੜੇ ਹੋਣ ਨਸੀਬ,ਤਾਂ ਧੀਆਂ ਮਰਦੀਆਂ ਨੇ| ਜਦ ਧੀ ਕੋਈ ਵੀ ਦਾਗ ਪੱਗ ਨੂੰ ਲਾਉਂਦੀ ਹੈ, ਸਿਰ ਨੀਵਾਂ ਮਾਪੇਆਂ ਦਾ ਕਿਤੇ ਕਰਾਉਂਦੀ ਹੈ, ਜਦ ਡੰਗੇ ਲੋਕਾਂ ਦੀ ਜੀਭ,ਤਾਂ ਧੀਆਂ ਮਰਦੀਆਂ ਨੇ, ਜਦ ਮਾੜੇ ਹੋਣ ਨਸੀਬ,ਤਾਂ ਧੀਆਂ ਮਰਦੀਆਂ ਨੇ| ਜਦ ਮਾਪੇ ਹੋਣ ਗਰੀਬ,ਤਾਂ ਧੀਆਂ ਮਰਦੀਆਂ ਨੇ, ਜਦ ਮਾੜੇ ਹੋਣ ਨਸੀਬ,ਤਾਂ ਧੀਆਂ ਮਰਦੀਆਂ ਨੇ, ਜਾਣੀ ਇਸ ਦਿਲ ਨੇ ਫ਼ੇਰ ਵੀ ,ਮਰਦੀਆਂ ਨੇ|
(MAAN SAHIB)
|
|
21 Oct 2010
|
|
|
|
bhut vadiya 22 g maan sahib ta kamal na
|
|
21 Oct 2010
|
|
|
|
ajj tusi bahut hi sohni rachna likhi e jis nu pad ke merian akhan nam ho gaian sachi gal akhi e aaj sunil tusi vasde rho...........................
|
|
21 Oct 2010
|
|
|
|
Ruby Veer Sukriya
Thnks Sis ..............
|
|
21 Oct 2010
|
|
|
wah |
wah wah wah. can not put in any words. bahut hi sundar. lajwaab 22 g
|
|
21 Oct 2010
|
|
|
|
|
BOUT VADIA VEER JI ,,,,,,,,,,,,,TFS
|
|
21 Oct 2010
|
|
|
|
bohat vadiya janaab...harek akhar sach hai...very niceeeeeee
|
|
21 Oct 2010
|
|
|
|
Gagan Veere, Sandhu Shab te Mandeep G
Thanks to all of u
|
|
21 Oct 2010
|
|
|
|
|
ਇਹ ਪੋਸਟ ਪਹਿਲਾਂ ਵੀ ਕਿਸੇ ਨੇ ਸਾਂਝੀ ਕੀਤੀ ਸੀ .......ਪਰ ਸਪਸ਼ਟ ਨਹੀਂ ਓਹ ਕੌਣ ਏ ........ਦੁਬਾਰਾ ਪੜਕੇ ਬਹੁਤ ਅਛਾ ਲੱਗਾ ..........ਧੰਨਬਾਦ ਸੁਨੀਲ
|
|
22 Oct 2010
|
|
|
|
|
|
|
|
|
|
|
|
|
|
|
|