Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਧੋਖੇਬਾਜ ਬਾਬਾ ਰਾਮਦੇਵ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਧੋਖੇਬਾਜ ਬਾਬਾ ਰਾਮਦੇਵ

ਇਸ ਬਾਬੇ ਉੱਪਰ ਇੱਕ ਸੌ ਚਾਰ ਮਜਦੂਰਾਂ ਦੀ ਮਿਹਨਤ ਖਾ ਜਾਣ ਦਾ ਕੇਸ ਵੀ ਚੱਲਦਾ ਹੈ। ਧੋਖੇਬਾਜ ਰਾਮਦੇਵ ! ਮੁਰਦਾਬਾਦ

 

 

ਅੰਨੇ ਬਾਬੇ ਦੀ ਵੇਖ ਮਸ਼ਹੂਰੀ, ਸੀ ਵੱਡਾ ਹੌਂਸਲਾ ਕਰ ਗਿਆ ਬਈ,

ਦਿੱਲੀ ਦੇ ਵਿੱਚ ਲਾ ਕੇ ਡੇਰੇ, ਸੀ ਸਭ ਬੁੱਲ੍ਹਾਂ 'ਤੇ ਚੜ ਗਿਆ ਬਈ।

ਗੁਪਤ ਗੱਠਜੋੜ ਤੇ ਨਾਲੇ ਲੀਡਰਾਂ ਨਾਲ ਚਲਾਕੀ ਕਰ ਗਿਆ ਬਈ।

ਪੋਲ ਖੁੱਲ੍ਹ ਗਈ ਮੱਚਿਆ ਕਲੇਜਾ, ਜਾ ਕੇ ਫਿਰ ਸਟੇਜੇ ਚੜ੍ਹ ਗਿਆ ਬਈ।

ਅੱਧੀ ਰਾਤ ਨੂੰ ਆਗੇ ਪੁਲਸੀਏ, ਜਾਨ ਮੁੱਠੀ ਵਿੱਚ ਆ ਗਈ ਬਈ।

ਭਾਰਤ ਮਾਂ ਦਾ ਲਾਡਲਾ ਜਾ ਤੀਵੀਂ ਦੀ ਸੁੱਥਣ ਵਿੱਚ ਵੜ ਗਿਆ ਬਈ।

ਮਰਨ ਵਰਤ 'ਤੇ ਬੈਠਾ ਬਾਬਾ, ਮਰਨ ਤੋਂ ਛੇਤੀ ਡਰ ਗਿਆ ਬਈ।

ਅੰਨ ਮੂੰਹ ਨਾ ਲਾਵਣ? ਵਾਲਾ ਨੌਂ ਦਿਨ 'ਚ ਹੀ ਠਰ ਗਿਆ ਬਈ।

 

                                                          -ਸੁਖਵੀਰ ਜੋਗਾ

18 Jun 2011

parmjit singh
parmjit
Posts: 12
Gender: Male
Joined: 28/Mar/2011
Location: chandigarh
View All Topics by parmjit
View All Posts by parmjit
 

joga ji good. Dhokhebaj nu kalam nall nanga kita

18 Jun 2011

parmjit singh
parmjit
Posts: 12
Gender: Male
Joined: 28/Mar/2011
Location: chandigarh
View All Topics by parmjit
View All Posts by parmjit
 

joga ji good. Dhokhebaj nu kalam nall nanga kita

18 Jun 2011

ਬਹਿਬਲਪੁਰੀਆ ਗੁਰਪ੍ਰੀਤ singh
ਬਹਿਬਲਪੁਰੀਆ ਗੁਰਪ੍ਰੀਤ
Posts: 1
Gender: Male
Joined: 19/Jun/2011
Location: Vancouver
View All Topics by ਬਹਿਬਲਪੁਰੀਆ ਗੁਰਪ੍ਰੀਤ
View All Posts by ਬਹਿਬਲਪੁਰੀਆ ਗੁਰਪ੍ਰੀਤ
 

ਬਹੁਤ ਹੀ ਵਦੀਆ ਇਹ ਸਭ ਬਾਬੇ ਚੋਰ ਹੈ

18 Jun 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਜੇ ਸਾਧਾਂ ਦੇ ਕੀਤਿਆਂ ਕੰਮ ਹੋਣ ਲੱਗ ਜਾਣ
 ਫੇਰ ਭਗਤ ਸਿੰਘ ਕਿਓ ਜੰਮਦੇ

19 Jun 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Sabh da DHANWAAD jee....

03 Jul 2011

Reply