Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹੀਰਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਹੀਰਾ


ਮਿੱਟੀ ਵਿੱਚੋਂ ਇੱਕ ਨਿਕਲਿਆ ਸੀ ਹੀਰਾ 
ਹੀਰੇ ਨੇ ਆਪਣੀ ਕੀਮਤ ਨਹੀਂ ਪਾਈ। 
ਉਸ ਹੀਰੇ ਦੇ ਵਿੱਚ ਇੱਕ ਹੋਰ ਸੀ ਹੀਰਾ 
ਪਰ ਉਹ ਤਾਂ ਤੱਕਦਾ ਰਹਿਆ ਵਿੱਚ ਲੁਕਾਈ।
ਉਹ ਲੁਕਾਈ ਵੀ ਇੱਕ ਹੀਰਾ ਹੀ ਸੀ 
ਪਰ ਉਸਨੂੰ ਇਹ ਗੱਲ ਸਮਝ ਨਾ ਆਈ। 
ਦਿਨ ਬ ਦਿਨ ਉਹ ਫਿੱਕਾ ਹੁੰਦਾ ਗਿਆ 
ਧੀਰੇ ਧੀਰੇ ਸਾਰੀ ਚਮਕ ਗਵਾਈ। 
ਓੜਕ ਓਹਦਾ ਵੇਲਾ ਵੀ ਹੋਇਆ ਪੂਰਾ 
ਉਹ ਮਿੱਟੀ ਵਿੱਚੋਂ ਨਿਕਲੀ ਫਿਰ 
ਮਿੱਟੀ ਵਿੱਚ ਸਮਾਈ। 

ਮਿੱਟੀ ਵਿੱਚੋਂ, ਇੱਕ ਨਿਕਲਿਆ ਸੀ ਹੀਰਾ, 

ਹੀਰੇ ਨੇ ਆਪਣੀ ਕੀਮਤ ਨਹੀਂ ਪਾਈ। 


ਉਸ ਹੀਰੇ ਦੇ ਵਿੱਚ, ਇੱਕ ਹੋਰ ਸੀ ਹੀਰਾ,

ਪਰ ਉਹ ਤਾਂ, ਤੱਕਦਾ ਰਹਿਆ ਵਿੱਚ ਲੁਕਾਈ।


ਉਹ ਲੁਕਾਈ ਵੀ, ਇੱਕ ਹੀਰਾ ਹੀ ਸੀ, 

ਪਰ ਉਸਨੂੰ ਇਹ ਗੱਲ, ਸਮਝ ਨਾ ਆਈ। 


ਦਿਨ ਬ ਦਿਨ, ਉਹ ਫਿੱਕਾ ਹੁੰਦਾ ਗਿਆ, 

ਧੀਰੇ ਧੀਰੇ, ਸਾਰੀ ਚਮਕ ਗਵਾਈ। 


ਓੜਕ, ਓਹਦਾ ਵੇਲਾ ਵੀ ਹੋਇਆ ਪੂਰਾ, 

ਉਹ ਮਿੱਟੀ ਵਿੱਚੋਂ ਨਿਕਲੀ, ਫਿਰ 

ਮਿੱਟੀ ਵਿੱਚ ਸਮਾਈ। 

 

04 Mar 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

i read this poetry many times and i feel such a great depth in a writers thoughts,.......hard to measure the depth for me in words sir g,...........it's great.


jio saab g........you are a brilliant writer...

02 Apr 2018

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

Bahut Bahut Dhanvad ji I am not a brilliant.....

 

I can't write anything......

 

Guru Sahib hi likhvande hn.........

 

Dhanvad Aap Ji da Ina Satkar den lai 

02 Apr 2018

Reply