|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਔਖਾ |
ਹੱਸਕੇ ਮੈਂ ਜਰ ਗਿਆ ਪਹਾੜ ਜਿਡੇ ਦੁੱਖ ਸਾਰੇ, ਵਿਛੋੜਾ ਤੇਰਾ ਝੱਲ ਹੋਣਾ, ਔਖਾ ਹੋਈ ਜਾਂਦਾ ਏ
ਜਿਉਣਾ ਤੇਰੇ ਤੋਂ ਬਗੈਰ ਕਦੇ, ਸੋਚਿਆ ਨਹੀ ਸੀ ਮੈਂ, ਹੁਣ ਤੇਰੇ ਬਿਨ ਮਰ ਵੀ ਹੋਣਾ, ਔਖਾ ਹੋਈ ਜਾਂਦਾ ਏ
ਤੇਰੇ ਕੋਲ ਹੁੰਦੇ ਨੇ ਹਰ ਸਵਾਲ ਦੇ ਜਵਾਬ ਪੂਰੇ, ਪਰ ਮੇਰੇ ਸਵਾਲ ਦਾ ਹਲ ਹੋਣਾ, ਔਖਾ ਹੋਈ ਜਾਂਦਾ ਏ
ਹੁਣ ਹਸਤੀ ਤੇਰੀ ਬਹੁਤ ਉੱਚੀ, ਨਿਗਾਹ ਤੇਰੀ ਕਈਆਂ ਤੇ, ਨਜ਼ਰ ਸਾਡੇ ਵੱਲ ਹੋਣਾ, ਔਖਾ ਹੋਈ ਜਾਂਦਾ ਏ
ਲਿਖਣਾ ਨੀ ਆਉਦਾ ਮੈਨੂੰ, ਨਹੀੳ ਕਦੇ ਲਿਖਿਆ ਸੀ, ਪਰ ਜਜ਼ਬਾਤਾਂ ਨੂੰ ਠੱਲ ਪਾਉਣਾ, ਔਖਾ ਹੋਈ ਜਾਂਦਾ ਏ.......
unkwn...
|
|
21 Jan 2013
|
|
|
|
|
nice lines thankx for sharing ji
|
|
22 Jan 2013
|
|
|
|
|
|
|
Thnx......Miss mann & Mandeep Ji.....
|
|
22 Jan 2013
|
|
|
|
|
|
|
|
|
Thnx......Parminder ji.......
|
|
24 Jan 2013
|
|
|
|
|
dard chapaon de jach hai ji
|
|
25 Jan 2013
|
|
|
|
|
...
|
|
27 Jan 2013
|
|
|
|
|
WoW! very well written. :)
|
|
27 Jan 2013
|
|
|
|
|
ਧਨਵਾਦ.....ਜਸਪ੍ਰੀਤ ਜੀ.......
|
|
28 Jan 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|