Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਿਲ ਦੇ ਜਜ਼ਬਾਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Hardeep Singh
Hardeep
Posts: 44
Gender: Male
Joined: 09/Dec/2011
Location: ਰੂਪਨਗਰ
View All Topics by Hardeep
View All Posts by Hardeep
 
ਦਿਲ ਦੇ ਜਜ਼ਬਾਤ
ਕੁੱਝ ਬੇਦਰਦ ਜੋ ਦਿਲ ਦੇ ਵਿੱਚ ਵਸਾਏ ਜਾਦੇ ਨੇਂ
ਅੱਖੀਆਂ ਵਿੱਚੋਂ ਹੰਝੂਆਂ ਨਾਲ ਬਹਾਏ ਜਾਂਦੇ ਨੇਂ

ਕੌਣ ਕਰਦਾ ਕਦਰ ਕਿਸੇ ਦੇ ਪਿਆਰ ਭਰੇ ਜ਼ਜਬਾਤਾਂ ਦੀ,
ਉੱਤੋਂ ੳੇੱਤੋਂ ਪਿਆਰ ਹੀ ਅੱਜ ਕੱਲ ਪਾਏ ਜਾਦੇ ਨੇਂ,

ਪਿੱਠ ਦੇ ਉਤੇ ਵਾਰ ਉਹ ਕਰਕੇ ਦੂੁਰ ਨੇ ਹੋ ਜਾਂਦੇ,
ਕੁਝ ਸੱਜਣ ਜੋ.ਨਾਲ ਗਲੇ ਦੇ ਲਗਾਏ ਜਾਂਦੇ ਨੇਂ.

ਧਾਰੀਆਂ ਬੰਨ ਬੰਨ ਪਾਏ ਸੁਰਮੇਂ ਜਦੋਂ ਰੜਕਦੇ ਅੱਖੀਆਂ ਵਿੱਚ,
ਫਿਰ ਤੁਪਕਾ ਤੁਪਕਾ ਕਰਕੇ ਉਹ ਚੁਆੲੇ ਜਾਂਦੇ ਨੇਂ,

ਪਿਆਰ ਵਾਲੇ ਰਾਹਾਂ ਤੇ ਤੁਰਨਾਂ ਆਸਾਨ ਨਹੀ ਹੁੰਦਾ,
ਕੁੱਝ ਆਪਣਿਆਂ ਦੁਆਰਾ ਕੰਡੇ ਉਥੇ ਵਿਛਾਏ ਜਾਂਦੇ ਨੇਂ,

ਦਿਲ ਤੜਫੇ ਜਦੋ ਉਹ ਮੁੱਖ ਘੁਮਾ ਕੇ ਤੁਰ ਜਾਵੇ
ਇੱਕ ਮੰਜਿਲ ਦੇ ਸੁਪਨੇ ਜਿਸ ਨਾਲ ਸਜਾਏ ਜਾਦੇ ਨੇਂ,

"ਹਰਦੀਪ" ਕਦਰ ਕਰ ਉਥੇ ਜਿੱਥੇ ਦਿਲ ਨਾਲ ਦਿਲ ਮਿਲਦਾ
ਹੱਥ ਤਾਂ ਰੋਜ ਹੀ ਸੌ - ਸੌ ਨਾਲ ਮਿਲਾਏ ਜਾਂਦੇ ਨੇਂ.

"ਹਰਦੀਪ ਡਕਾਲਾ " ,,
14-8-2015 ੇ ੇ
14 Aug 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Bohat Wadhiya likhia Hardeep veer g,...............so good to read this is.......

23 Dec 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਹੀ ਸੋਹਣੇ ਹਰਦੀਪ ਜੀ....ਮਜ਼ਾ ਆ ਗਿਆ ਜੀ ਪੜ੍ਹ ਕੇ..TFS
25 Dec 2015

Hardeep Singh
Hardeep
Posts: 44
Gender: Male
Joined: 09/Dec/2011
Location: ਰੂਪਨਗਰ
View All Topics by Hardeep
View All Posts by Hardeep
 
thanks
Bahut bahut thanks sukhpal ji gbu
31 Dec 2015

Hardeep Singh
Hardeep
Posts: 44
Gender: Male
Joined: 09/Dec/2011
Location: ਰੂਪਨਗਰ
View All Topics by Hardeep
View All Posts by Hardeep
 
thanks
Bahut bahut Thanks sanjeev g.
:-)
31 Dec 2015

Reply