ਡੁਬਦੇ ਲੋਕਾਂ ਦੀ ਕਹਾਣੀ ਕੋਣ ਸੁਣਦਾ .........
ਗਲ ਹੋਵੇ ਜੇ ਪੁਰਾਣੀ ਤਾਂ ਕੋਣ ਸੁਣਦਾ .........
ਭੁਲ ਜਾਂਦਾ ਏ ਰਬ ਜਵਾਨੀ ਚ ..............
ਚੜ੍ਹਦੀ ਉਮਰ ਚ ਗੁਰਬਾਣੀ ਕੋਣ ਸੁਣਦਾ .......
ਪਿਆਰ ਤਾਂ ਸਬ ਕਰਕੇ ਦੇਖਦੇ ਨੇ ......
ਕਿਸੇ ਦਾ ਪਿਆਰ ਜੁਬਾਨੀ ਕੋਣ ਸੁਣਦਾ .........
ਲੋਕ ਤਾਂ ਲਭਦੇ ਨੇ ਹਰ ਗਲ ਚੋਂ ਮੁਨਾਫਾ .........
ਕਿਸੇ ਦੀ ਹੋਈ ਹਾਨੀ ਕੋਣ ਸੁਣਦਾ .......
"ਕਿਸੇ" ਨੇ ਲਿਖ ਦਿਤਾ ਦਿਲ ਹਾਲ .......
ਪਰ ਦਿਲ ਦੀ ਇਹ ਨਾਦਾਨੀ ਕੋਣ ਸੁਣਦਾ.......(unknwon)
Very Nycc.....Thnx......for......sharing......
Gulvir g...
J veer ...g....
sukria .g....