Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਿਲ ਕਡਿਆ ਮਾਜਾਜਨੇ, ਹਾਏ ਨੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurinder Surapuri
Gurinder
Posts: 65
Gender: Male
Joined: 12/May/2010
Location: Sacramento
View All Topics by Gurinder
View All Posts by Gurinder
 
ਦਿਲ ਕਡਿਆ ਮਾਜਾਜਨੇ, ਹਾਏ ਨੀ

ਮੁਖੜਾ ਗੁਲਾਬੀ ਤੇਰਾ ਸੂਟ ਨਾਭੀ ਨਾਭੀ

ਨੈਨੀ ਕਜਲੇ ਦੀ ਧਾਰ ਸ਼ਰਮਾਏ ਨੀ 

ਦਿਲ ਕਡਿਆ ਮਾਜਾਜਨੇ, ਹਾਏ ਨੀ 

 

ਧੋਣ ਨੀ ਸੁਰਾਹੀ ਝੂਟੇ ਖਾਂਦਾ ਲਕ ਨੀ

ਅੱਸਲੀ ਜਾ ਨਕਲੀ ਇਹ ਪੈਂਦਾ ਸ਼ਕ ਨੀ

ਕਠਪੁਤਲੀ ਨੂ ਜਿਦਾਂ ਕੋਈ ਨਚਾਏ ਨੀ 

ਦਿਲ ਕਡਿਆ ਮਾਜਾਜਨੇ, ਹਾਏ ਨੀ 

 

ਬਾਗਾਂ ਵਿਚ ਉਡਦੀ ਤੂ  ਤਿਤਲੀ  ਜਿਹੀ 

ਦਿੱਲਾਂ ਵਿਚ ਘੁਮਦੀ ਤੂ ਕਿਕਲੀ ਜਿਹੀ 

ਰੰਗ ਸਤ ਸਤ ਚੁਨੀ ਤੇ ਰੰਗਾਏ ਨੀ 

ਦਿਲ ਕਡਿਆ ਮਾਜਾਜਨੇ, ਹਾਏ ਨੀ 

 

ਵੇਖ ਤੈਨੂ ਉਠਦੀਆਂ ਰਹਣ ਲੂਰੀਆਂ

ਝਲੀਆਂ ਨਾ ਜਾਣ ਪਲ ਦੀਆਂ ਦੂਰੀਆਂ

ਜਿਵੇ ਪਾਣੀ ਬ੍ਹਾਜੋ ਫੁਲ ਮੁਰਝਾਏ ਨੀ 

ਦਿਲ ਕਡਿਆ ਮਾਜਾਜਨੇ, ਹਾਏ ਨੀ 

 

ਅਖ ਨਾ ਲੜਾ ਨੀ ਤੂ ਸਾਰਿਆਂ ਦੇ ਨਾਲ

ਕਰ ਨਾ  ਜੁਲਮ  ਤੂ ਵਿਚਾਰਿਆਂ ਦੇ ਨਾਲ

ਕਿਨੇ ਗਬਰੂ ਤੂ ਸੂਲੀ ਤੇ ਚੜਾਏ ਨੀ

ਦਿਲ ਕਡਿਆ ਮਾਜਾਜਨੇ, ਹਾਏ ਨੀ 

 

ਥੋੜਾ ਬਹੁਤਾ ਕਰ ਤੂ ਖਿਆਲ ਗੋਰੀਏ

ਗੁਰਿੰਦਰ ਦਾ ਚਿਰਾਂ ਦਾ ਸਵਾਲ ਗੋਰੀਏ

ਹਲ ਕਰਦੇ ਤੂ ਕਿਓਂ ਤਾੜਫਾਏ ਨੀ 

ਦਿਲ ਕਡਿਆ ਮਾਜਾਜਨੇ, ਹਾਏ ਨੀ 

 

14 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah jee maza aa giya parhkey....Good Job

 

Bahut Vadhia Veer G....

 

U R sharing nice stuff....tfs

14 Jun 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਬਹੁਤ ਸੋਨਾ ਗੁਰਿੰਦਰ ਜੀ!

14 Jun 2010

Gurinder Surapuri
Gurinder
Posts: 65
Gender: Male
Joined: 12/May/2010
Location: Sacramento
View All Topics by Gurinder
View All Posts by Gurinder
 

Thanks Balihar bhaji te Rupinder bhaji!

14 Jun 2010

Reply