|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| Dil Ke Zakham Aise Kaise Bhar Jaayenge |
|
|
|
24 Oct 2012
|
|
|
|
|
|
|
ਹਰ ਉਸ ਚੀਜ਼ ਸੇ ਹਮਨੇ ਨਾਤਾ ਤੋੜ ਦਿਆ ,
ਪਰ "ਅਰਸ਼" ਹਮ ਅਪਨੇ ਵਿਸ਼ਵਾਸ ਸੇ ਕੈਸੇ ਦਗ਼ਾ ਕਰ ਪਾਏਂਗੇ ।
ਬਹੁਤ ਖੂਬਸੂਰਤ ਜਜ਼ਬਾਤ ਜੀ ।
ਹੋਰ ਵੀ ਸੋਹਣਾ ਸੋਹਣਾ ਲਿਖਦੇ ਰਹੋ । ਪੰਜਾਬੀ ਦੀਆਂ ਕਵਿਤਾਵਾਂ ਸ਼ੇਅਰ ਕਰੋ , ਮੈਂ ਵੇਖਿਆ ਤੁਹਾਡੇ ਫੇਸਬੁੱਕ ਤੇ ਤੁਸੀਂ ਆਪਣੀਆਂ ਕਾਫੀ ਵਧੀਆ ਕਵਿਤਾਵਾਂ ਸਾਂਭ ਰੱਖੀਆਂ ਨੇ ।
|
|
25 Oct 2012
|
|
|
|
|
ਵੀਰ ਜੀ ਮੈਂ ਵੀ ਵੇਖੀਆਂ ਸੀ .. ਮੈਂ ਵੀ ਇਹਨੁ ਕਿਹਾ ਹੈ ਕੀ ਪੰਜਾਬੀ ਚ ਲਿਖਿਆ ਕਰ .. ਪਰ ਇਹਨੂੰ ਪੰਜਾਬੀ ਲਿਖਣੀ ਚੰਗੀ ਤਰਾਂ ਨਹੀ ਆਉਂਦੀ
|
|
25 Oct 2012
|
|
|
|
|
arsh ji ih tuhadi klam da hi jaadu hai jo tu c thore hi vich sub de hrman peyaare ho gye ho...so keep writing nd god bless u.....
|
|
25 Oct 2012
|
|
|
|
|
ji shukriya ji mein koshish kardi a ji ki punjabi improve hojave ji and thank you ji so much Mavi ji tuhanda, Sunil ji and Shammi ji buhat buhat ji
|
|
25 Oct 2012
|
|
|
|
|
|
|
ਬਹੁਤਖੂਬ........
ਮੇਰੀ ਵੀ ਇਕ ਛੋਟੀ ਜਿਹੀ ਗੁਜਾਰਿਸ਼ ਸੀ, ਤੁਸੀਂ ਫੋਟੋ ਤੇ ਨੀਚੇ ਲਿਖੋ ਤੇ ਹੋ ਵੀ ਵਧੀਆ ਲੱਗੇਗਾ........
|
|
25 Oct 2012
|
|
|
|
|
Ji Mein bhi likhna chahdi a but mera internet Safari iss site nu support nahi karda iss liya ji kar nahi pandi ji sorry ji
|
|
25 Oct 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|