"ਸੀਤ ਹਵਾਵਾਂ ਨੂੰ ਗਲ ਲਾ ਕੇ ਵੇਖ ਲਿਆ, ਬਰਫੀਲਾ ਪਾਣੀ ਪਿੰਡੇ ਪਾ ਕੇ ਵੇਖ ਲਿਆ, ਦਿਲ ਦਾ ਸੇਕ ਨਾ ਠੰਡਾ ਹੋਣ ਤੇ ਆਓਦਾ ਏ, ਨੰਗੇ ਪਿਡੇ ਪੋਹ ਮਾਘ ਹਡਾ ਕੇ ਵੇਖ ਲਿਆ" ਇੰਦਰਪ੍ਰੀਤ ਸਿੰਘ- 23/05/2004
"ਸੀਤ ਹਵਾਵਾਂ ਨੂੰ ਗਲ ਲਾ ਕੇ ਵੇਖ ਲਿਆ,
ਬਰਫੀਲਾ ਪਾਣੀ ਪਿੰਡੇ ਪਾ ਕੇ ਵੇਖ ਲਿਆ,
ਦਿਲ ਦਾ ਸੇਕ ਨਾ ਠੰਡਾ ਹੋਣ ਤੇ ਆਓਦਾ ਏ,
ਨੰਗੇ ਪਿਡੇ ਪੋਹ ਮਾਘ ਹਡਾ ਕੇ ਵੇਖ ਲਿਆ"
ਇੰਦਰਪ੍ਰੀਤ ਸਿੰਘ- 23/05/2004
Nice one 22 ji.
bahut wadhiya 22 g...
ਬਹੁਤ ਵਧੀਆ ਜੀ
nice one....
dhanwad ap sab veeran da jeondey rho