Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਿਲ ਟੁੱਟਣ ਵੇਲੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਦਿਲ ਟੁੱਟਣ ਵੇਲੇ

 

ਤੂੰ ਜੁਦਾ ਕੀ ਹੋਈ 
ਜ਼ਿੰਦਗੀ ਦਾ ਹਰ ਰੰਗ 
ਫਿੱਕਾ ਪੈ ਗਿਆ,,,
ਕਦੇ ਤੈਨੂੰ 
ਬਿਰਖਾਂ ਦੀਆਂ ਛਾਵਾਂ 
ਵਿਚੋਂ ਟੋਲਦਾ ਹਾਂ,
ਜੋ ਮੈਨੂੰ ਤੇਰੀ 
ਛੋਹ ਦਾ ਅਹਿਸਾਸ 
ਕਰਾਉਂਦਿਆਂ ਨੇ |
ਕਦੇ ਤੈਨੂੰ 
ਨਹਿਰ ਦੇ ਸ਼ਾਂਤ 
ਕਿਨਾਰੇ ਤੋਂ ਟੋਲਦਾ ਹਾਂ,
ਜੋ ਤੇਰੇ ਸੁਭਾ ਵਾਂਗ 
ਸ਼ਾਂਤ ਰਹਿੰਦੈ |
ਕਦੇ ਤੈਨੂੰ 
ਬਹਾਰ ਚ ਖਿੜੇ 
ਫੁੱਲਾਂ ਚੋਂ ਟੋਲਦਾ ਹਾਂ ,
ਜੋ ਤੇਰੇ ਚਹਿਰੇ ਦਾ
ਭੁਲੇਖਾ ਪਾਉਂਦੇ ਨੇ |
ਕਦੇ ਤੈਨੂੰ 
ਖੁਦ ਆਪਣੇ ਅੰਦਰੋਂ 
ਟੋਲਦਾ ਹਾਂ ,
ਵਰਿਆਂ ਬਾਅਦ ਵੀ 
ਤੂੰ ਮੇਰੀ ਰਗ ਰਗ 
ਚ ਸਮੋਈ ਹੋਈ ਏਂ |
ਮੇਰੇ ਹਰ ਸਾਹ 
ਉੱਤੇ ਅੱਜ ਵੀ 
ਤੇਰਾ ਹੀ ਨਾਮ 
ਛਪਿਆ ਹੁੰਦੈ,
ਮੇਰੇ ਹਰ ਖੁਆਬ 
ਦਾ ਹਿੱਸਾ ਤੂੰ ਹੀ 
ਹੁੰਦੀ ਏਂ |
ਤੇਰੇ ਨੈਣਾਂ ਦੇ 
ਪਾਏ ਸਵਾਲ 
ਅੱਜ ਤੱਕ ਮੇਰੇ ਲਈ
ਬੁਝਾਰਤ ਬਣੇਂ ਹੋਏ ਨੇ ,
ਤੇਰੇ ਜਿਸਮ ਦੀ ਖੁਸ਼ਬੂ 
ਅੱਜ ਵੀ ਮੇਰੇ ਸਾਹਾਂ ਚੋਂ 
ਆਉਂਦੀ ਏ  |
ਸੰਸਾਰ ਦੇ ਕਿਸੇ ਕੋਨੇ 
ਬੈਠੀ ਕਦੇ ਤੇ ਮੈਨੂੰ 
ਯਾਦ ਕਰਦੀ ਹੋਵੇਂਗੀ ,
ਕਦੇ ਤਾਂ ਕੋਈ ਘੜੀ 
ਤੈਨੂੰ ਮੇਰੀ ਹੋਂਦ 
ਦਾ ਅਹਿਸਾਸ 
ਕਰਾਉਂਦੀ ਹੋਊ |
ਜਿਵੇਂ ਮੈਂ ਤੈਨੂੰ ਯਾਦ ਕਰਦਾ 
ਦਿਲ ਟੁੱਟਣ ਵੇਲੇ ,,,
ਧੰਨਵਾਦ ,,,,,,,,,,,,ਹਰਪਿੰਦਰ " ਮੰਡੇਰ "

ਤੂੰ ਜੁਦਾ ਕੀ ਹੋਈ 

ਜ਼ਿੰਦਗੀ ਦਾ ਹਰ ਰੰਗ 

ਫਿੱਕਾ ਪੈ ਗਿਆ,,,

 

ਕਦੇ ਤੈਨੂੰ 

ਬਿਰਖਾਂ ਦੀਆਂ ਛਾਵਾਂ 

ਵਿਚੋਂ ਟੋਲਦਾ ਹਾਂ,

ਜੋ ਮੈਨੂੰ ਤੇਰੀ 

ਛੋਹ ਦਾ ਅਹਿਸਾਸ 

ਕਰਾਉਂਦਿਆਂ ਨੇ |

 

ਕਦੇ ਤੈਨੂੰ 

ਨਹਿਰ ਦੇ ਸ਼ਾਂਤ 

ਕਿਨਾਰੇ ਤੋਂ ਟੋਲਦਾ ਹਾਂ,

ਜੋ ਤੇਰੇ ਸੁਭਾ ਵਾਂਗ 

ਸ਼ਾਂਤ ਰਹਿੰਦੈ |

 

ਕਦੇ ਤੈਨੂੰ 

ਬਹਾਰ ਚ ਖਿੜੇ 

ਫੁੱਲਾਂ ਚੋਂ ਟੋਲਦਾ ਹਾਂ ,

ਜੋ ਤੇਰੇ ਚਹਿਰੇ ਦਾ

ਭੁਲੇਖਾ ਪਾਉਂਦੇ ਨੇ |

 

ਕਦੇ ਤੈਨੂੰ 

ਖੁਦ ਆਪਣੇ ਅੰਦਰੋਂ 

ਟੋਲਦਾ ਹਾਂ ,

ਵਰਿਆਂ ਬਾਅਦ ਵੀ 

ਤੂੰ ਮੇਰੀ ਰਗ ਰਗ 

ਚ ਸਮੋਈ ਹੋਈ ਏਂ |

 

ਮੇਰੇ ਹਰ ਸਾਹ 

ਉੱਤੇ ਅੱਜ ਵੀ 

ਤੇਰਾ ਹੀ ਨਾਮ 

ਛਪਿਆ ਹੁੰਦੈ,

ਮੇਰੇ ਹਰ ਖੁਆਬ 

ਦਾ ਹਿੱਸਾ ਤੂੰ ਹੀ 

ਹੁੰਦੀ ਏਂ |

 

ਤੇਰੇ ਨੈਣਾਂ ਦੇ 

ਪਾਏ ਸਵਾਲ 

ਅੱਜ ਤੱਕ ਮੇਰੇ ਲਈ

ਬੁਝਾਰਤ ਬਣੇਂ ਹੋਏ ਨੇ ,

ਤੇਰੇ ਜਿਸਮ ਦੀ ਖੁਸ਼ਬੂ 

ਅੱਜ ਵੀ ਮੇਰੇ ਸਾਹਾਂ ਚੋਂ 

ਆਉਂਦੀ ਏ  |

 

ਸੰਸਾਰ ਦੇ ਕਿਸੇ ਕੋਨੇ 

ਬੈਠੀ ਕਦੇ ਤੇ ਮੈਨੂੰ 

ਯਾਦ ਕਰਦੀ ਹੋਵੇਂਗੀ ,

ਕਦੇ ਤਾਂ ਕੋਈ ਘੜੀ 

ਤੈਨੂੰ ਮੇਰੀ ਹੋਂਦ 

ਦਾ ਅਹਿਸਾਸ 

ਕਰਾਉਂਦੀ ਹੋਊ |

 

ਜਿਵੇਂ ਮੈਂ ਤੈਨੂੰ ਯਾਦ ਕਰਦਾ 

ਦਿਲ ਟੁੱਟਣ ਵੇਲੇ ,,,

 

ਧੰਨਵਾਦ ,,,,,,,,,,,,ਹਰਪਿੰਦਰ " ਮੰਡੇਰ "

 

09 Jan 2016

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Behad khoobsurat rachna  ਹਰਪਿੰਦਰ Ji

 

Thank you for sharing :)

09 Jan 2016

R B Sohal
R B
Posts: 34
Gender: Male
Joined: 28/Dec/2015
Location: Gurdaspur
View All Topics by R B
View All Posts by R B
 

ਬਹੁੱਤ ਖੂਬ ਜੀ 

09 Jan 2016

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Nce lines
10 Jan 2016

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

 

ਬਹੁਤ ਖੂਬ 
ਜੀਓ 

ਬਹੁਤ ਖੂਬ 

 

ਜੀਓ Smile

 

10 Jan 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

hatts off,...........superbly written,...............so good

 

very well written veer,......great

10 Jan 2016

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Thank everyone. ..jionde wassde raho...

10 Jan 2016

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
behadd khoobsurat ..! kujh ida Hi har koi mehsoos . howega.. dil tuttan vele.
10 Jan 2016

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
Thanks. ..jio...
15 Jan 2016

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

anim06

15 Jan 2016

Showing page 1 of 2 << Prev     1  2  Next >>   Last >> 
Reply