Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਿਲ ਉਦਾਸ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
narinder SINGH
narinder
Posts: 9
Gender: Male
Joined: 24/Jan/2017
Location: LUDHIANA
View All Topics by narinder
View All Posts by narinder
 
ਦਿਲ ਉਦਾਸ

 

ਆਉਣਗੇ ਪਿਆਰ ਭਰੇ ਦਿਨ
ਇਸੇ ਹੀ ਆਸ ਤੇ,
ਲਾਈ ਮੋਹਰ ਤੇਰੇ ਨਾ ਦੀ 
ਆਪਣੇ ਹਰ ਸਵਾਸ਼ ਤੇ,
ਪ੍ਰਭਾਤ ਹੋਣ ਤੱਕ ਜਾਣਗੇ ਦੂਰ ਕਿਤੇ,
ਗਿਲਾ ਕਰਦੇ ਹੋ ਕਿਊ ਗੁਜਰੇ ਸਮਾਂ ਦੇ ਵਾਸਤੇ,
ਅਖੀਰ ਵਕਤ ਤਾਂ ਦੋ ਗਜ ਨਾਲ ਹੀ ਸਰ ਜਾਣਾ,
ਮਾਲਕ ਮੁਰਾਬੇਯਾ ਦੇ, ਕਰਦਾ ਮਾਨ ਕਿਸ ਗੱਲ ਤੇ,
ਸੱਚ ਹੈ ਮਰ ਜਾਂਦੇ ਆਸ਼ਿਕ ਮਹਬੂਬ ਖਾਤਿਰ,
ਪਰ ਜਿੰਦਗੀ ਵੀ ਸਕਦੇ ਕੱਟ ਧਰਵਾਸ਼ ਤੇ,
ਦਿਓ ਜੀਣ ਇਹ ਹੈ ਹਾਲਾਤਾਂ ਦਾ ਮਾਰਿਆ,
ਲਾਓ ਨਾ ਤੋਹਮਤਾਂ ਦਿਲ ਉਦਾਸ ਤੇ,
ਨਰਿੰਦਰ ਸਿੰਘ

ਆਉਣਗੇ ਪਿਆਰ ਭਰੇ ਦਿਨ

ਇਸੇ ਹੀ ਆਸ ਤੇ,

ਲਾਈ ਮੋਹਰ ਤੇਰੇ ਨਾ ਦੀ 

ਆਪਣੇ ਹਰ ਸਵਾਸ਼ ਤੇ,

ਪ੍ਰਭਾਤ ਹੋਣ ਤੱਕ ਜਾਣਗੇ ਦੂਰ ਕਿਤੇ,

ਗਿਲਾ ਕਰਦੇ ਹੋ ਕਿਊ ਗੁਜਰੇ ਸਮਾਂ ਦੇ ਵਾਸਤੇ,

ਅਖੀਰ ਵਕਤ ਤਾਂ ਦੋ ਗਜ ਨਾਲ ਹੀ ਸਰ ਜਾਣਾ,

ਮਾਲਕ ਮੁਰਾਬੇਯਾ ਦੇ, ਕਰਦਾ ਮਾਨ ਕਿਸ ਗੱਲ ਤੇ,

ਸੱਚ ਹੈ ਮਰ ਜਾਂਦੇ ਆਸ਼ਿਕ ਮਹਬੂਬ ਖਾਤਿਰ,

ਪਰ ਜਿੰਦਗੀ ਵੀ ਸਕਦੇ ਕੱਟ ਧਰਵਾਸ਼ ਤੇ,

ਦਿਓ ਜੀਣ ਇਹ ਹੈ ਹਾਲਾਤਾਂ ਦਾ ਮਾਰਿਆ,

ਲਾਓ ਨਾ ਤੋਹਮਤਾਂ ਦਿਲ ਉਦਾਸ ਤੇ,

 

ਨਰਿੰਦਰ ਸਿੰਘ

 

03 Mar 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah,....bohat hi shaandaar likhea veer,............its too good

12 Mar 2017

Reply