Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਿਲ ਵਾਲੀ ਗੱਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 
ਦਿਲ ਵਾਲੀ ਗੱਲ

ਗੱਲ ਦਿਲ ਚ ਘੁੱਟ ਕੇ ਰਖ ਲਈ ,ਅਸਾਂ ਕਿਸੇ ਨੂੰ ਕਦੇ ਸੁਨਾਈ ਨਾ

ਅਸਾਂ ਕਿਸੇ ਨੂੰ  ਨਾ ਹਮਰਾਜ ਕੀਤਾ, ਤੇ ਕਿਸੇ ਦੀ ਪਾਈ ਗਵਾਹੀ ਨਾ

ਜਦੋ ਨੈਣ ਲਗੇ ਸੰਗ ਸਜਣਾਂ ਦੇ , ਮੈਨੂ ਦਿੱਸੀ ਫਿਰ  ਕੁੱਲ ਲੁਕਾਈ ਨਾ

ਮਾਹੀ ਲਈ ਕਿਹੜਾ ਸ਼ਿੰਗਾਰ ਲਾਂਵਾਂ , ਬਾਜੀ ਪ੍ਰੀਤ ਦੀ ਕਿਸੇ ਸਿਖਾਈ ਨਾ

ਮੈਂਨੂੰ ਰੂਪ ਸੋਹਣੇ ਦਾ ਸੀ  ਮਾਨ ਭਾਰਾ ,ਪਰ ਖਾਂਵਦ ਨੂ ਮੈ ਸੁਹਾਈ ਨਾ

ਸੋਹਣੇ ਅਮਲਾ ਬਾਝੋ  ਹਾੜ੍ਹਾ  ਮਾਤ ਹੋਈ , ਮੱਤ ਮੈਂ ਤੱਤੜੀ ਨੂੰ ਆਈ ਨਾ

ਸਭ ਸਖੀਆਂ ਰਾਜ ਕਰੇਣ ਸਹੁਰੀਂ  ਮੈਂ  ਹੀ ਸਾਂਵਲ ਘਰੇ ਵਸਾਈ ਨਾ

ਉਸ ਕਿੰਝ ਮਿਲਦਾ ਹੈ ਯਾਰ ਸੋਹਣਾ, ਜਿਹੜਾ ਯਾਦ ਚ ਹੋਏ ਸ਼ੁਦਾਈ ਨਾ

ਮੈ ਮਾਰ ਕੇ  ਤੂੰ ਫੇਰ  ਲੱਭਦਾ ਐ  , ਐਂਵੇ  ਸੌਖੀ ਮਿਲਦੀ  ਖੁਦਾਈ ਨਾ

ਸਿਖ਼ ਲੈ  ਵੱਲ ਯਾਰ ਮਨਾਉਣ ਵਾਲੇ, ਵੇਲਾ ਖੁੰਜਿਆ ਫੇਰ ਪਛਤਾਈ ਨਾ         .         .................ਕੋਮਲਦੀਪ

13 Apr 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
great komal.loving your sufiyana andaaz.rich vocabulary
13 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Soofiyana rang kmaal 👍
Bohat sohne , apne preetam de pyar vich garruch ehsaas nal layes shabad .. Ba kmaal

ਮਾਹੀ ਲਈ ਕਿਹੜਾ ਸ਼ਿੰਗਾਰ ਲਾਂਵਾਂ , ਬਾਜੀ ਪ੍ਰੀਤ ਦੀ ਕਿਸੇ ਸਿਖਾਈ ਨਾ
Te
ਸੋਹਣੇ ਅਮਲਾ ਬਾਝੋ ਹਾੜ੍ਹਾ ਮਾਤ ਹੋਈ , ਮੱਤ ਮੈਂ ਤੱਤੜੀ ਨੂੰ ਆਈ ਨਾ
Bohat doonghe arath rakhdian lines .

Hor vi sohna sohna likhde raho
Rab rakha !!!!!
13 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਅਤਿ ਸੁੰਦਰ, ਸੱਚੇ ਸੁੱਚੇ ਅਹਿਸਾਸ ਅਤੇ ਨੇ ਸਤੰਭ ਇਸ ਰਚਨਾ ਦੇ - ਮਾਵੀ ਬਾਈ ਜੀ ਦੇ ਕਮੇਂਟ੍ਸ ਦੇ ਬਾਅਦ ਕੋਈ ਕਸਰ ਨਹੀਂ ਰਹੀ ਜੀ |
ਕਿਰਤ ਸ਼ੇਅਰ ਕਰਕੇ ਫੋਰਮ ਦੀ ਸ਼ਾਨ ਵਧਾਉਣ ਲਈ ਸ਼ੁਕਰੀਆ |

ਅਤਿ ਸੁੰਦਰ, ਸੱਚੇ ਸੁੱਚੇ ਅਹਿਸਾਸ ਅਤੇ sublime thoughts ਨੇ ਸਤੰਭ ਇਸ ਰਚਨਾ ਦੇ - ਮਾਵੀ ਬਾਈ ਜੀ ਦੇ ਕਮੇਂਟ੍ਸ ਦੇ ਬਾਅਦ ਕੋਈ ਕਸਰ ਨਹੀਂ ਰਹੀ ਜੀ |


ਕਿਰਤ ਸ਼ੇਅਰ ਕਰਕੇ ਫੋਰਮ ਦੀ ਸ਼ਾਨ ਵਧਾਉਣ ਲਈ ਸ਼ੁਕਰੀਆ |


ਜਿਉਂਦੇ ਵੱਸਦੇ ਰਹੋ |


 

 

13 Apr 2015

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

beautiful words for innocent expressions...


nice work !

13 Apr 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵੱਖਰੇ ਅੰਦਾਜ਼ ਵਾਲੀ ੲਿਹ ਰਚਨਾ ੲਿਕ ਤਾਂਘ, ਗਹਿਰਾੲੀ ,ਆਸ ਤੇ ਮੁਹੱਬਤ ਦਾ ਜਖੀਰਾ ਹੈ,
ਤੇ
ਬਾਕੀ ਕੋਮਲਦੀਪ ਜੀ ਸਾਡੇ ਵੱਡਿਆਂ ਨੇ ੲਿਸ ਰਚਨਾ ਦੇ ਸਿਰ ਤੇ ਰੱਖ ਅਸੀਸਾਂ ਦੇ ਹੀ ਦਿੱਤੀਆਂ ਨੇ ,

ਸ਼ੇਅਰ ਕਰਨ ਲਈ ਧੰਨਵਾਦ ਜੀ ।
13 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

ਧੰਨਵਾਦ ਮਾਵੀ ji, jagjit sir. ...ur words means lots to me....thanx fr appreciating...

15 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

kuljeet mam bhaav pehchane tusi .shukargujaar haan....

sandeep sach kehnde ho gehrayi to aayi hoyi ....ਮੈ ਹਮੇਸ਼ਾ ਕੇਹਂਦੀ ਹਾਂ ਕੀ ਕਵਿਤਾ ਲਿਖੀ ਨਹੀ ਜਾਂਦੀ ਆਉਂਦੀ ਹੈ ਉਪਰੋਂ ਧੁਰੋਂ ਕਿਤੋਂ......thaaanx

15 Apr 2015

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਬ-ਕਮਾਲ....ਸੂਫੀਆਨਾ ਲਹਿਜਾ

16 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

Thaaaaanx iqbal ji

26 Apr 2015

Showing page 1 of 2 << Prev     1  2  Next >>   Last >> 
Reply