ਤਿੱਖੇ ਤੀਰ ਕਮਾਨੋ ਨੈਣਾ ਨੇ ਕੇਸੇ ਛੱਡੇਦਿਲ ਵਿੱਚ ਵਸਾ ਕੇ ਹੁਣ ਗਏ ਅਸੀ ਕੱਢੇਗਾਉਣਾ ਲਿਖਣਾ ਸਾਨੂੰ ਕਿਥੇ ਸੀ ਆਉਦਾਂਪਹਿਣ ਲੈਂਦੇ ਸੀ ਓਹੀ ਕੱਪੜਾ ਜੋ ਸੀ ਹੱਥ ਆਉਦਾਮਹਿੰਗੇ ਸ਼ੋਅ ਰੂਮਾ ਦਾ ਰਾਹ ਸਾਨੂੰ ਕੌਣ ਸੀ ਦਿਖਾੳਦਾਯਾਰਾ ਦੋਸਤਾ ਵਿੱਚ ਹੀ ਸੀ ਜਿਹੜਾ ਰੱਬ ਪਾਉਦਾਹੱਥ ਬਣੇ ਸੀ ਜਿਹੜੇ ਅੰਬਰਾ ਨੂੰ ਛੂਹਣ ਲਈਇਸ ਧਰਤੀ ਤੇ ਦਰ ਦਰ ਗਏ ਅੱਡੇਤਿੱਖੇ ਤੀਰ ਕਮਾਨੋ ਨੈਣਾ ਨੇ ਕੇਸੇ ਛੱਡੇਦਿਲ ਵਿੱਚ ਵਸਾ ਕੇ ਹੁਣ ਗਏ ਅਸੀ ਕੱਢੇਕੱਲਿਆ ਬੈਠ ਕੇ ਅਸੀ ਹਿਸਾਬ ਲਾਇਆਤੇਰੇ ਪੇ੍ਮ ਜਾਲ ਚ ਕੀ ਪਾਇਆ ਕਿੰਨਾ ਗਵਾਇਆਮੇਹਣੇ ਮਾਰਨ ਲੱਗ ਪਿਆ ਹੁਣ ਤਾਂ ਆਪਣਾ ਹੀ ਸਾਇਆਹੰਝੂ ਰੋਕ ਨਾ ਸਕਿਆ ਅਰਸ਼ ਇਸ਼ਕੇ ਦਾ ਰਵਾਇਆ ਦੇਖ ਨਾ ਸਕਿਆ ਰਾਹੀਆ ਤੂੰ ਇਸ਼ਕੇ ਦੇ ਰਾਹ ਦੇ ਖੱਡੇਤਿੱਖੇ ਤੀਰ ਕਮਾਨੋ ਨੈਣਾ ਨੇ ਕੇਸੇ ਛੱਡੇਦਿਲ ਵਿੱਚ ਵਸਾ ਕੇ ਹੁਣ ਗਏ ਅਸੀ ਕਿਉ ਕੱਢੇ
very nice ji
ਅਰਸ਼ ਵੀਰ ਜੀ ,,,,,,ਬਾ -ਕਮਾਲ ,,,,,,,,,,,,ਕਾਬਿਲੇ-ਤਾਰੀਫ਼ ਲਿਖਿਆ ਏ ਤੁਸੀਂ ਦਿਲ ਦਿਆ ਜਜਬਾਤਾ ਨੂੰ ,,ਸਾਂਝਾ ਕਰਨ ਲਈ ਸ਼ੁਕਰੀਆ ,,,,,,,ਜਿਓੰਦੇ ਵੱਸਦੇ ਰਹੋ ,,,,,,,,,,,,,,,
meharbani jass 22 g and gurminder 22 g
bohat khoob..
nice lines......
thanks