ਹਰ ਕਿਸੀ ਦੇ ਦਿਲਦਾਰ ਹੁੰਦੇ ਨੇ,
ਹਰ ਕਿਸੀ ਦੇ ਯਾਰ ਹੁੰਦੇ ਨੇ....
ਦਿਲ ਵਿਚ ਹੀ ਕਿਸੀ ਨੂੰ ਬਿਠਾਇਆ ਨਹੀਂ ਜਾਂਦਾ,
ਅਜੇ ਕਲ ਧੋਖੇਬਾਜ਼ ਬੜੇ ਨੇ....
ਹਰਕਿਰਨ ਜੀਤ ਸਿੰਘ
17-09-2016