ਰੱਬ ਦੇ ਕੋਲੋ ਡਰਦਾ ਰਹੇ ਤਾਂ ਚੰਗ਼ਾ ਏ, ਬੰਦਾ ਇਕੋ ਦਰ ਦਾ ਰਹੇ ਤਾਂ ਚੰਗ਼ਾ ਏਮੁਠੀ ਬੰਦ ਰਹੇ ਤਾਂ ਕਿਸਮਤ ਹੈ, ਇਜ਼ਤ ਤੇ ਪਰਦਾ ਰਹੇ ਤਾਂ ਚੰਗ਼ਾ ਏਕਿਸੇ ਨੂੰ ਚੇਤੇ ਕਰਕੇ ਰੋਣ ਚ ਮਜਾ ਬਡ਼ਾ, ਦਿਲ ਕਦੇ ਕਦੇ ਭਰਦਾ ਰਹੇ ਤਾਂ ਚੰਗ਼ਾ ਏਕਿਸੇ ਤੋ ਕੁਝ ਵੀ ਮੰਗ਼ਣਾ ਮੋਤ ਬਰਾਬਰ ਹੈ , ਰੱਬ ਵਲੋ ਹੀ ਸਰਦਾ ਰਹੇ ਤਾਂ ਚੰਗ਼ਾ.......ਦੇਵੀ
ਬਹੁਤ ਖੂਬ ਲਿਖਯਾ ਹੈ ਜੀ.................
ssa & thnx ji
ਦੇਬੀ ਮਖਸੂਸਪੁਰੀ ਦਾ ਵਧੀਆ ਸ਼ੇਅਰ ਸਾਂਝਾ ਕੀਤਾ ਹੈ,,,
ji veer ji , thnx