ਦਿਨ ਚੜਿਆ ਅੱਜ ਉਦਾਸ ਜਿਹਾ.....ਦਿਲੋਂ ਪਿਆਰ ਬਹੁਤ ਉਹਨੂੰ ਕਰਦੇ ਹਾਂ,ਉਹਦੇ ਕਰਕੇ ਪਲ ਪਲ ਮਰਦੇ ਹਾਂ,ਓਹਦੇ ਪਿਆਰ ਦੀ ਕੱਚੀ ਤੰਦ ਟੁੱਟ ਗਈ, ...ਜਿਵੇਂ ਟੁੱਟਦਾ ਨਹੁੰ ਤੋਂ ਮਾਸ ਜਿਹਾ.... ਦਿਨ ਚੜਿਆ ਅੱਜ ਉਦਾਸ ਜਿਹਾ....(unknwn)