ਦੋ ਪਲ ਆਨੰਦਹਰ ਪੰਨੇ ਉਹ ਬਿਖਰ ਜਾਂਦੇ ਨੇ।ਖਾਬ ਜਦ ਹਥੋਂ ਕਿਰ ਜਾਂਦੇ ਨੇ।ਟਿੱਕ ਟਿੱਕੀ ਲਾ ਤੱਕਦਾ ਰਹਿ ਜਾਂ,ਸਵਾਸ ਸਹਿਜ ਹੀ ਫਿਰ ਜਾਂਦੇ ਨੇ।ਪਤਾ ਨਹੀਂ ਕੀ ਹੋ ਜਾਏ ਮਨ ਨੂੰ,ਦੋ ਪਲ ਆਨੰਦ 'ਚ ਘਿਰ ਜਾਂਦੇ ਨੇ।ਅਸਮਾਨਾਂ ਤੋਂ ਸਾਗਰ ਤੱਕ ਪਸਰੇ,ਦੇਖ ਰੂਹ ਦੇ ਉੱਡ ਫਿਕਰ ਜਾਂਦੇ ਨੇ।ਯਾਦਾਂ ਦਾ ਸਫ਼ਰ ਹਮੇਸ਼ਾਂ ਲੰਬੇਰਾ,ਅੰਦਰ ਤਾਲ ਜਦ ਧਿਰ ਜਾਂਦੇ ਨੇ।ਮਨ ਦੀ ਮੌਜ ਮੈਂ ਸੱਭ ਕੁਝ ਵਿਸਰੇ,ਖਿਆਲ਼ ਤੇਰੇ ਰਹਿ ਫਿਰ ਜਾਂਦੇ ਨੇ।
Thanks to all viewers and friends