Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਤਾ ਨਹੀ ਕਿ ਰਿਸ਼ਤਾ ਏ :: punjabizm.com
Offical Forum Punjabizm.com
 View Forum
 Create New Topic
 Search in Forums
  Home > Communities > Offical Forum Punjabizm.com > Forum > messages
Showing page 1 of 2 << Prev     1  2  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਪਤਾ ਨਹੀ ਕਿ ਰਿਸ਼ਤਾ ਏ

ਸੱਭ ਰਿਸ਼ਤੇ ਮੇਰੇ ਕੋਲੋ ਹੋਲੀ ਹੋਲੀ ਦੂਰ ਗਏ
ਸਾਡਾ ਸੀ ਕੋਈ ਦੋਸ਼ ਜ਼ਾ ਸੱਭ ਮੱਝਬੂਰ ਹੋ ਗਏ
ਹੁਣ ਮੇਰੇ ਵਿਹੜੇ ਆ ਕੇ ਕੋਈ ਢੁੱਕਦਾ ਵੀ ਨਹੀ
ਪਰ ਪਤਾ ਨਹੀ ਕਿ ਰਿਸ਼ਤਾ ਏ
ਮੇਰਾ ਤੇਰੇ ਜਿਹੜਾ ਮੁਕਦਾ ਹੀ ਨਹੀ.....
,
ਜਿਹਨਾਂ ਤੇ ਸੀ ਮਾਨ ਮੈਨੂ ਉਹ ਵੀ ਛੱਡ ਗਏ
ਚਾਵਾਂ ਸਾਡਿਆਂ ਦਾ ਬੂਟਾ ਜੜੋ ਫੱੜ ਕੱਢ ਗਏ
ਯਾਦਾ ਦਾ ਰੋਜ਼ ਪੁੰਗਰਦਾ ਇੱਕ ਇੱਕ ਪੱਤਾ ਹਜੇ ਸੁਕਦਾ ਵੀ ਨਹੀ
ਪਰ ਪਤਾ ਨਹੀ ਕਿ ਰਿਸ਼ਤਾ ਏ
ਮੇਰਾ ਤੇਰੇ ਜਿਹੜਾ ਮੁਕਦਾ ਹੀ ਨਹੀ.....
,
ਚੂਰੀ ਚ ਪਾ ਕੇ ਮੈਨੂ ਜ਼ਹਿਰ ਉਹ ਖਵਾ ਗਏ
ਪਹਿਲਾਂ ਅੱਖਾਂ ਤੇ ਬਿਠਾਇਆ ਫਿਰ ਮਿੱਟੀ ਚ ਰੂਲਾ ਗਏ
ਤੇਨੁ ਸੱਜਦਾ ਕਰ ਥੱਕ ਚੁਕਾ ਸਿਰ
ਕਿਸੇ ਹੋਰ ਅੱਗੇ ਹੁਣ ਝੁੱਕਦਾ ਵੀ ਨਹੀ
ਪਰ ਪਤਾ ਨਹੀ ਕਿ ਰਿਸ਼ਤਾ ਏ
ਮੇਰਾ ਤੇਰੇ ਜਿਹੜਾ ਮੁਕਦਾ ਹੀ ਨਹੀ.....
,
ਖੱਤਾਂ ਚ ਲਿਖ ਮੈਨੂ ਉਹ ਝੂਠ ਕਹਿ ਗਏ
ਖੁਦ ਬਣ ਗਏ ਪੱਵਿਤਰ ਤੇ ਮੈਨੂ ਜੂਠ ਕਹਿ ਗਏ
ਯਾਦਾਂ ਦੀ ਧੂੰਨੀ ਚ ਧੁੱਖ ਰਿਹਾ ਦਿਲ ਫੁੱਕਦਾ ਵੀ ਨਹੀ
ਪਰ ਪਤਾ ਨਹੀ ਕਿ ਰਿਸ਼ਤਾ ਏ
ਮੇਰਾ ਤੇਰੇ ਜਿਹੜਾ ਮੁਕਦਾ ਹੀ ਨਹੀ.....

ਤੇਨੁ ਹੁਣ ਪਾਉਣ ਦਾ ਖਿਆਲ ਦਿਲੋ ਹੀ ਕੱਢਤਾ
ਮੈਂ ਉਹਦੇ ਲਈ ਬੋਲਣਾ ਤੇ ਲਿਖਣਾ ਵੀ ਛੱਡਤਾ
ਹੱਥ ਰੁਕਦਾ ਨਹੀ, ਭੈੜਾ ਦਿਲ ਮੰਨਦਾ ਵੀ ਨਹੀ
ਪਤਾ ਨਹੀ ਕਿ ਰਿਸ਼ਤਾ ਏ
ਮੇਰਾ ਤੇਰੇ ਜਿਹੜਾ ਮੁਕਦਾ ਹੀ ਨਹੀ.....

02 Jan 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

so sososososoososososo... beautiful veer g...



mainu eh bahut sohni laggi g.... bs thodi jihi typing mistakes ne ... par jo jajbat tuci pesh kite ne ... very nice....


gud job bro... tfs

03 Jan 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

thnx sunil ji , main apnia mistakes clear karn di koshish karanga.........

03 Jan 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

exceptionally  well written.........thanx for sharing.......keep up the good work

 

 

27 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx........aman ji........

27 Mar 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

awsssmmm..g...

27 Jun 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
ਇਹ ਰੂਹਾਂ ਦੇ ਰਿਸ਼ਤੇ ਹੁੰਦੇ ਨੇ ਜੋ ਮੁੱਕ ਸਕਦੇ ਨਹੀਂ, ਇਹ ਗੈਰਾਂ ਦੇ ਬੂਹੇ ਕਦੇ ਵੀ ਢੁੱਕ ਸਕਦੇ ਨਹੀਂ। ਜੋ ਦਗਾ ਕਮਾ ਜਾਵਣ ਉਹ ਸੱਜਣ ਨਹੀਂ ਹੁੰਦੇ, ਪਰ ਤੁਰ ਗਏ ਸੱਜਣਾਂ ਦੀਆਂ ਯਾਦਾਂ ਨੂੰ ਸੁੱਟ ਸਕਦੇ ਨਹੀਂ।.......
06 Aug 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
ਇਹ ਰੂਹਾਂ ਦੇ ਰਿਸ਼ਤੇ ਹੁੰਦੇ ਨੇ ਜੋ ਮੁੱਕ ਸਕਦੇ ਨਹੀਂ, ਇਹ ਗੈਰਾਂ ਦੇ ਬੂਹੇ ਕਦੇ ਵੀ ਢੁੱਕ ਸਕਦੇ ਨਹੀਂ। ਜੋ ਦਗਾ ਕਮਾ ਜਾਵਣ ਉਹ ਸੱਜਣ ਨਹੀਂ ਹੁੰਦੇ, ਪਰ ਤੁਰ ਗਏ ਸੱਜਣਾਂ ਦੀਆਂ ਯਾਦਾਂ ਨੂੰ ਸੁੱਟ ਸਕਦੇ ਨਹੀਂ।.......
06 Aug 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

THNX.....PREET JI.....

14 Aug 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

thnx....harjinder ji......

14 Aug 2012

Showing page 1 of 2 << Prev     1  2  Next >>   Last >> 
Reply