Ajeeb Dasttan hundi a dosti di
ladna milan nalo v changa lagda a>>>>>>>>
lad ke manaun wale hunde ne kuj
te kuj nu chidana v changa lagda a>>>>>>>
dost de muh ton kuj sunan layee
kade kade jhuk jana v changa lagda a>>>>>
Safar train da hove ya bus da ,
khatam nai hundiya gallan
pher v chup reh ke muskrana changa lagda a>>>>
4 yaaran ch lagda a jiven mil gayee puri duniya
te baki sab kuj bhul jana changa lagda a>>>>>>>
ghar de kuj v kehn hamesh na hundi a
par yaar di khatar mar jana v changa lagda a>>>>>
(I LOVE MY FRNDS AND RESPECT THAT)
:) :) :) :) :)
<><><>PUNJABI VERSION<><><>
ਅਜੀਬ ਦਾਸਤਾਂ ਹੁੰਦੀ ਹੈ ਦੋਸਤੀ ਦੀ
ਲੜਨਾ ਵੀ ਮਿਲਣ ਨਾਲੋਂ ਚੰਗਾ ਲਗਦਾ ਹੈ....................
ਲੜ ਕੇ ਮਨਾਉਣ ਵਾਲੇ ਹੁੰਦੇ ਨੇ ਕੁੱਜ
ਤੇ ਕੁੱਜ ਨੂੰ ਚਿੜਾਨਾ ਵੀ ਚੰਗਾ ਲਗਦਾ ਹੈ .....................
ਦੋਸਤ ਦੇ ਮੂਹੋਂ ਕੁੱਜ ਸੁਣਨ ਲਈ
ਕਦੇ ਕਦੇ ਝੁੱਕ ਜਾਣਾ ਵੀ ਚੰਗਾ ਲਗਦਾ ਹੈ................
ਸਫ਼ਰ TRAIN ਦਾ ਹੋਵੇ ਜਾਂ ਬਸ ਦਾ, ਖਤਮ ਨਹੀ ਹੁੰਦੀਆਂ ਗੱਲਾਂ
ਫਿਰ ਵੀ ਚੁਪ ਰਹੀ ਕੇ ਮੁਸਕਰਾਉਣਾ ਚੰਗਾ ਲਗਦਾ ਹੈ...............
ਚਾਰ ਯਾਰਾਂ ਵਿਚ ਲਗਦਾ ਜਿਵੇਂ ਮਿਲ ਗਈ ਦੁਨਿਆ
ਤੇ ਬਾਕੀ ਸਬ ਕੁੱਜ ਭੁੱਲ ਜਾਣਾ ਵੀ ਚੰਗਾ ਲਗਦਾ ਹੈ..............
ਘਰ ਦੇ ਕੁੱਜ ਕਹਿਣ ਤਾਂ ਹਮੇਸ਼ਾ ਨਾ ਹੁੰਦੀ ਹੈ
ਪਰ ਯਾਰ ਖਾਤਿਰ ਮਾਰ ਜਾਣਾ ਵੀ ਚੰਗਾ ਲਗਦਾ ਹੈ..................
(sunil kumar)