|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਦੋਸਤੀ |
ਦੋਸਤੀ
ਦੋਸਤੀ ਲਹਿਰਾਂ ਨਾਲ, ਜੇ ਕਿਧਰੇ ਹੋ ਜਾਵੇਂ ਉਨ੍ਹਾਂ ਵਾਂਗ ਕਿਨਾਰੇ ਟਕਰਾਉਣ ਦੀ, ਕੋਸ਼ਿਸ਼ ਨਾ ਕਰੀਂ ਅਸਮਾਨ ਵਿੱਚ ਉੱਡਣ ਦਾ ਖ਼ਿਆਲ ਹੈ ਜੇ ਹੱਥ ਸੂਰਜ ਨੂੰ ਲਾਉਣ ਦੀ, ਕੋਸ਼ਿਸ਼ ਨਾ ਕਰੀਂ ਪੈਲਾਂ ਪਾਉਦਾਂ ਦੇਖਕੇ, ਮੋਰਾਂ ਨੂੰ ਕਿਧਰੇ ਪੈਲਾਂ ਉਨ੍ਹਾਂ ਵਾਂਗ ਪਾਉਣ ਦੀ, ਕੋਸ਼ਿਸ਼ ਨਾ ਕਰੀਂ ਦੋਸਤੀ ਫੁੱਲਾਂ ਨਾਲ, ਜੇ ਕਿਧਰੇ ਹੋ ਜਾਵੇ ਹੱਥ ਕੰਡਿਆਂ ਨੂੰ ਪਾਉਣ ਦੀ, ਕੋਸ਼ਿਸ਼ ਨਾ ਕਰੀਂ ਦਰਦ ਕਿਸੇ ਬੇ-ਦਰਦ ਦਾ, ਸੁਣਕੇ ਤੂੰ ਹਮਦਰਦੀ ਉਸ ਨਾਲ ਜਿਤਾਉਣ ਦੀ, ਕੋਸ਼ਿਸ਼ ਨਾ ਕਰੀਂ ਹੱਥ ਦੁਸ਼ਮਣ ਨਾਲ ਮਿਲਾ, ਬੇਸ਼ਕ ਲੱਖ ਵਾਰੀ ਪਰ ਦੋਸਤ ਦੁਸ਼ਮਣ ਨੂੰ ਬਨਾਉਣ ਦੀ, ਕੋਸ਼ਿਸ ਨਾ ਕਰੀਂ ਜਿਸ ਦੋਸਤ ਨੂੰ ਦੋਸਤੀ ਦੀ ‘ਦਿਲਾ’ ਕਦਰ ਨਾ ਹੀ ਦੋਸਤੀ ਉਸ ਨਾਲ ਕਰਕੇ, ਖੁਦ ਨੂੰ ਬੇ-ਕਦਰ ਨਾ ਕਰੀਂ
|
|
29 Jun 2011
|
|
|
|
|
amrit ji -- it is very good i have no words 4 these poems…….
|
|
29 Jun 2011
|
|
|
|
|
Amrit jee sohna message aa society nu
very nice jee
|
|
29 Jun 2011
|
|
|
|
|
NICE ONE AMRIT G....
TUCI RACHNA VI SOHNI LIKHI A TE TYPING TE PRESENTATION VI BAHUT VADIA A G... TFS
|
|
29 Jun 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|