Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰ੍ਹਾਵਾਂ ਨੇ ਖਾ ਲਿਆ ਹੈ, ਉਹਨਾਂ ਮੁਸਾਫ਼ਰਾਂ ਨੂੰ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 
ਰ੍ਹਾਵਾਂ ਨੇ ਖਾ ਲਿਆ ਹੈ, ਉਹਨਾਂ ਮੁਸਾਫ਼ਰਾਂ ਨੂੰ
ਮੰਜ਼ਿਲ ‘ਤੇ ਜੋ ਨਾ ਪਹੁੰਚੇ, ਪਰਤੇ ਨਾ ਘਰਾਂ ਨੂੰ
ਰ੍ਹਾਵਾਂ ਨੇ ਖਾ ਲਿਆ ਹੈ, ਉਹਨਾਂ ਮੁਸਾਫ਼ਰਾਂ ਨੂੰ

ਸੜਦੇ ਹੋਏ ਵਣਾਂ ਨੂੰ, ਕੋਈ ਹੀ ਗੌਲਦਾ ਹੈ
ਲਗਦੀ ਹੈ ਲਾਸ ਅੱਗ ਦੀ ਆਪਣੇ ਜਦੋਂ ਘਰਾਂ ਨੂੰ

ਬਰਬਾਦ ਕਰ ਕੇ ਸਾਨੂੰ, ਜੋ ਝੋਲ ਪਾਉਣ ਘੋਗੇ
ਆਓ ਨਕੇਲ ਪਾਈਏ, ਉਹਨਾਂ ਸਮੁੰਦਰਾਂ ਨੂੰ

ਤਪਦੇ ਥਲਾਂ ‘ਚ ਏਦਾਂ, ਆਈ ਹੈ ਯਾਦ ਤੇਰੀ
ਕਮਲਾਂ ਦੇ ਖ਼ਾਬ ਆਵਣ ਜਿਉਂ ਸੁੱਕ ਗਏ ਸਰਾਂ ਨੂੰ

ਤਨਹਾਈ ਨੇ ਹੀ ਮੇਰਾ, ਆਖ਼ਰ ਨੂੰ ਹੱਥ ਫੜਿਆ
ਸਭ ਲੋਕ, ਆਪਣੇ ਆਪਣੇ ਜਾਂ ਤੁਰ ਗਏ ਘਰਾਂ ਨੂੰ

ਭੁੱਖਾਂ ਦੇ ਨਾਲ ਹੰਭੇ, ਝੱਖੜ ਦੇ ਨਾਲ ਝੰਬੇ
ਲੋਕੀ ਉਡੀਕਦੇ ਨਾ, ਰੁੱਤਾਂ ਨੂੰ ਰਹਿਬਰਾਂ ਨੂੰ

ਬਾਜ਼ਾਂ ਨੇ ਅੰਤ ਉਡਣਾ, ਅੰਬਰਾਂ ਤੋਂ ਵੀ ਅਗੇਰੇ
    ਪਾਏਗਾ ਡੋਰ ਕੋਈ, ਕਦ ਤੀਕ ਭਲਾ ਪਰਾਂ ਨੂੰ।.....

                                                                      ਡਾ. ਜਗਤਾਰ

16 Oct 2011

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 

ਬੋਹਤ ਹੀ ਖੂਬ ਲਿਖਇਆ ਹੈ ...... ਜੀਓ ........

 

ਬਾਜ਼ਾਂ ਨੇ ਅੰਤ ਉਡਣਾ, ਅੰਬਰਾਂ ਤੋਂ ਵੀ ਅਗੇਰੇ

ਪਾਏਗਾ ਡੋਰ ਕੋਈ, ਕਦ ਤੀਕ ਭਲਾ ਪਰਾਂ ਨੂੰ।.....

17 Oct 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Gud one veer g... tfs...

17 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਬੇਅੰਤ ਜੀ ਡਾ. ਜਗਤਾਰ ਡਾ ਪੰਜਾਬੀ ਚ ਕੋਈ ਮੁਕ਼ਾਬਲਾ ਨਹੀ ਓਹਨਾ ਦੀ ਸੋਚ ਹੀ ਵੜੀ ਅਲਗ ਆ ਵਾਕੀਆਂ  ਨਾਲੋ .
ਸੋਹਣੀ ਰਚਨਾ ਐਡ ਕੀਤੀ ਆ ਧਨਵਾਦ  

ਬੇਅੰਤ ਜੀ ਡਾ. ਜਗਤਾਰ ਡਾ ਪੰਜਾਬੀ ਚ ਕੋਈ ਮੁਕ਼ਾਬਲਾ ਨਹੀ ਓਹਨਾ ਦੀ ਸੋਚ ਹੀ ਵੜੀ ਅਲਗ ਆ ਵਾਕੀਆਂ  ਨਾਲੋ .

ਸੋਹਣੀ ਰਚਨਾ ਐਡ ਕੀਤੀ ਆ ਧਨਵਾਦ  

 

17 Oct 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 

han 22 gurpreet bilkul theek gya..great man Dr. jagtar

17 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਬਹੁਤ ਵਧੀਆ.....ਸਾਂਝਿਆਂ ਕਰਨ ਲਈ ਧੰਨਵਾਦ  22 ਜੀ

17 Oct 2011

gagandeep singh
gagandeep
Posts: 27
Gender: Male
Joined: 18/Aug/2011
Location: chandigarh
View All Topics by gagandeep
View All Posts by gagandeep
 

ਡਾ. ਜਗਤਾਰ ਦੀ ਕਲਾਮ ਬਹੁਤ ਖੂਬ ਹੈ

27 Oct 2011

Reply