|
 |
 |
 |
|
|
Home > Communities > Punjabi Poetry > Forum > messages |
|
|
|
|
|
ਸੁਪਨੇ |
ਸੁਪਨੇ ਵੀ ਮੇਰੇ, ਮੀਂਹ ਵਿੱਚ ਵਹਿ ਰਹੇ ਨੇ। ਤੂੰ ਕੌਣ ਹੈਂ ਦਸ, ਅੱਜ ਆਪਣੇ ਵੀ ਕਹਿ ਰਹੇ ਨੇ।
ਸੋਚਿਆ ਸੀ ਬਹੁਤ ਕੁੱਝ, ਇਸ ਜੀਵਨ ਲਈ ਪਰ ਅੱਜ ਲਗਦੈ, ਜਿਵੇਂ ਉਹ ਇਰਾਦੇ ਵੀ ਆਖ਼ਰੀ ਸਾਹ ਲੈ ਰਹੇ ਨੇ।
ਸੁਪਨੇ ਵੀ ਮੇਰੇ, ਮੀਂਹ ਵਿੱਚ ਵਹਿ ਰਹੇ ਨੇ। ਤੂੰ ਕੌਣ ਹੈਂ ਦਸ, ਅੱਜ ਆਪਣੇ ਵੀ ਕਹਿ ਰਹੇ ਨੇ।
ਦਿਨ ਬ ਦਿਨ ਮੇਰੀ ਹਿੰਮਤ ਕੱਟ ਹੋਈ ਜਾਂਦੀ ਏ। ਜ਼ਿੰਦਗੀ ਚ ਕੀ ਖੱਟਿਆ ਤੂੰ ਦਸ, ਜ਼ਮੀਰ ਵੀ ਰੋਈ ਜਾਂਦੀ ਏ।
"ਅਲੱਗ" ਵਰਗੇ ਹੀ ਬਤੇਰੇ ਅੱਜ ਹਾਰੇ ਗ਼ੁਲਾਮੀ ਸਹਿ ਰਹੇ ਨੇ।
ਸੁਪਨੇ ਵੀ ਮੇਰੇ, ਮੀਂਹ ਵਿੱਚ ਵਹਿ ਰਹੇ ਨੇ। ਤੂੰ ਕੌਣ ਹੈਂ ਦਸ, ਅੱਜ ਆਪਣੇ ਵੀ ਕਹਿ ਰਹੇ ਨੇ।
Sukhbir Singh "Alagh"
|
|
29 Sep 2018
|
|
|
|
Great ,............Bahut wadhiya likhea sukhbir saab g,..............
|
|
20 Dec 2018
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|