ਰੋਜ਼ ਨਵੀਆਂ ਉਡਾਰੀਆਂ ਲਾਉਂਦੇ ਨੇ ਸੁਪਨੇ।
ਕੁੱਝ ਅੱਗੇ ਵਧਦੇ, ਕੁੱਝ ਵਿੱਚ ਹੀ ਟੁੱਟ ਜਾਉਂਦੇ ਨੇ ਸੁਪਨੇ।
ਕੁੱਝ ਆਪਣਾ ਰਾਹ ਖ਼ੁਦ ਹੀ ਬਣਾਉਂਦੇ,
ਕੁੱਝ ਖ਼ੁਦ ਹੀ ਮਾਰ ਮੁਕਾਉਂਦੇ ਨੇ ਸੁਪਨੇ।
ਸੁੱਤਿਆਂ ਤੇ ਸਾਰੇ ਹੀ ਸੁਪਨੇ ਦੇਖਦੇ,
ਖੁੱਲ੍ਹੀ ਅੱਖ ਨਾਲ ਸੱਚੇ ਆਉਂਦੇ ਨੇ ਸੁਪਨੇ।
ਰੋਜ਼ ਨਵੀਆਂ ਉਡਾਰੀਆਂ, ਲਾਉਂਦੇ ਨੇ ਸੁਪਨੇ।
ਕੁੱਝ ਅੱਗੇ ਵਧਦੇ, ਕੁੱਝ ਵਿੱਚ ਹੀ ਟੁੱਟ ਜਾਉਂਦੇ ਨੇ ਸੁਪਨੇ।
ਕੁੱਝ ਆਪਣਾ ਰਾਹ ਖ਼ੁਦ ਹੀ ਬਣਾਉਂਦੇ,
ਕੁੱਝ ਖ਼ੁਦ ਹੀ ਮਾਰ ਮੁਕਾਉਂਦੇ ਨੇ ਸੁਪਨੇ।
"ਸੁਖਬੀਰ" ਸੁੱਤਿਆਂ ਤੇ ਸਾਰੇ ਹੀ ਸੁਪਨੇ ਦੇਖਦੇ,
ਖੁੱਲ੍ਹੀ ਅੱਖ ਨਾਲ ਸੱਚੇ ਆਉਂਦੇ ਨੇ ਸੁਪਨੇ।