|
|
|
|
|
|
Home > Communities > Punjabi Poetry > Forum > messages |
|
|
|
|
|
ਦੁਆਵਾਂ |
ਇਸ਼ਕ ਪ੍ਰੀਤਾਂ
ਸੁੱਚੀਆਂ ਨੀਤਾਂ
ਸਭ ਦੇ ਸੱਜਣ
ਸੋਹਣੇ ਲੱਗਣ
ਜਿਹਨੂੰ ਜਿਹੜੇ
ਨੇੜੇ ਤੇੜੇ
ਦਿਲ ਦੇ ਰਹਿਣ ਜੀ ;
ਚੱੜਦੀ ਕਲਾ
ਮੋਹ ਮੁਹੱਬਤ
ਨਮੀਆਂ ਰਾਹਾਂ
ਖੁੱਲੀਆਂ ਬਾਹਾਂ
ਹੱਸਦੇ ਚਿਹਰੇ
ਚਾਰ ਚੁਫੇਰੇ
ਮਿਲਦੇ ਰਹਿਣ ਜੀ ~
|
|
01 Sep 2018
|
|
|
|
ਵਾਹ ,...........ਬਹੁਤ ਖ਼ੂਬ ਲਿਖਿਆ ,..............ਜੀਓ ਵੀਰ
ਲਿਖਦੇ ਰਹੋ
ਪੜ੍ਹਦੇ ਰਹੋ
ਦੁਆਵਾਂ ਆਪ ਜੀ ਲਈ,.............
|
|
02 Sep 2018
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|