Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੁਖ ਕਦੋਂ ਹੁੰਦਾ ਹੈ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਦੁਖ ਕਦੋਂ ਹੁੰਦਾ ਹੈ

 

ਦੁਖ ਹਮੇਸ਼ਾ ਮੋਇਆਂ ਤੋਂ ਜਾਂ ਵਿਛੜਿਆਂ ਤੇ ਹੀ ਨਹੀ ਹੁੰਦਾ ,
ਇਸ ਦੇ ਹੋਰ ਬੀ ਕਾਰਨ ਹੁੰਦੇ ਹਨ  ਜਿਵੇਂ :
ਜਦੋ ਫੇਸਬੁਕ ਤੇ ਲਗੀ ਲਾਸ਼ ਨੂ ਲੋਕੀ ਪਸੰਦ (ਲਿਖੇ) ਕਰਦੇ ਨੇ ,
ਜਦੋਂ ਭੁਖ ਨਾਲ ਰੋਂਦੇ ਬਚ੍ਹੇ ਨੂ ਪਸੰਦ ਕਰਦੇ ਨੇ ,
ਜਦੋ ਕੋਈ ਆਪਣੇ ਘਰ ਦੀ ਦੁਖੀ ਖਬਰ ਪਾਉਂਦਾ ਤੇ ਲੋਕੀ ਪਸੰਦ ਕਰਦੇ ਨੇ ,
ਜਦੋਂ ਕਤਲ ਏ ਆਮ ਵਰਗੀ ਖਬਰ ਨੂ ਪਸੰਦ ਕਰਦੇ ਨੇ ,
ਜਦੋਂ ਬਲਾਤਕਾਰ  ਵਰਗੀਆਂ ਮਨਹੂਸ ਗੱਲਾਂ ਪਸੰਦ ਕੀਤੀਆਂ ਜਾਂਦੀਆਂ ਹਨ ,
ਤਾਂ ਉਸ ਸਮੇ ਆਪਣੇ ਮੋਇਆਂ ਤੇ ਵਿਛੜੀਆਂ ਰੂਹਾਂ ਦੇ ਜਾਣ ਨਾਲੋ ਬੇ ਜਾਦਾ ਦੁਖ ਹੁੰਦਾ 
ਕਿ ਜਿਨਾ ਗੱਲਾਂ ਦੇ ਸਾਨੂ ਆਪਣੇ ਮੰਨ ਨਾਲ ਵਿਚਾਰ ਕਰਕੇ ਸੋਚਣਾ ਚਾਹਿਦਾ ਹੈ ਤੇ ਜਿਨਾ ਨੇ ਇਹ ਸਬ ਕੀਤਾ ਤੇ ਜਿਨਾ ਕਰਕੇ ਹੋਇਆ ਓਹਨਾ ਨੂ ਲਾਹਨਤਾਂ ਪਾਉਣੀਆ ਚਾਹੀਦੀਆਂ ਹਨ .

 

ਦੁਖ ਹਮੇਸ਼ਾ ਮੋਇਆਂ ਤੋਂ ਜਾਂ ਵਿਛੜਿਆਂ ਤੇ ਹੀ ਨਹੀ ਹੁੰਦਾ ,

ਇਸ ਦੇ ਹੋਰ ਬੀ ਕਾਰਨ ਹੁੰਦੇ ਹਨ  ਜਿਵੇਂ :

ਜਦੋ ਫੇਸਬੁਕ ਤੇ ਲਗੀ ਲਾਸ਼ ਨੂ ਲੋਕੀ ਪਸੰਦ (Like) ਕਰਦੇ ਨੇ ,

ਜਦੋਂ ਭੁਖ ਨਾਲ ਰੋਂਦੇ ਬਚ੍ਹੇ ਨੂ ਪਸੰਦ ਕਰਦੇ ਨੇ ,

ਜਦੋ ਕੋਈ ਆਪਣੇ ਘਰ ਦੀ ਦੁਖੀ ਖਬਰ ਪਾਉਂਦਾ ਤੇ ਲੋਕੀ ਪਸੰਦ ਕਰਦੇ ਨੇ ,

ਜਦੋਂ ਕਤਲ ਏ ਆਮ ਵਰਗੀ ਖਬਰ ਨੂ ਪਸੰਦ ਕਰਦੇ ਨੇ ,

ਜਦੋਂ ਬਲਾਤਕਾਰ  ਵਰਗੀਆਂ ਮਨਹੂਸ ਗੱਲਾਂ ਪਸੰਦ ਕੀਤੀਆਂ ਜਾਂਦੀਆਂ ਹਨ ,

ਤਾਂ ਉਸ ਸਮੇ ਆਪਣੇ ਮੋਇਆਂ ਤੇ ਵਿਛੜੀਆਂ ਰੂਹਾਂ ਦੇ ਜਾਣ ਨਾਲੋ ਬੇ ਜਾਦਾ ਦੁਖ ਹੁੰਦਾ 

ਕਿ ਜਿਨਾ ਗੱਲਾਂ ਦੇ ਸਾਨੂ ਆਪਣੇ ਮੰਨ ਨਾਲ ਵਿਚਾਰ ਕਰਕੇ ਸੋਚਣਾ ਚਾਹਿਦਾ ਹੈ ਤੇ ਜਿਨਾ ਨੇ ਇਹ ਸਬ ਕੀਤਾ ਤੇ ਜਿਨਾ ਕਰਕੇ ਹੋਇਆ ਓਹਨਾ ਨੂ ਲਾਹਨਤਾਂ ਪਾਉਣੀਆ ਚਾਹੀਦੀਆਂ ਹਨ .

 

 

09 Aug 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਸਹੀ ਕਿਹਾ ਗੁਰਪ੍ਰੀਤ ਵੀਰ... ਅਸਲ 'ਚ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਕੀ ਪਸੰਦ ਕਰਦੇ ਨੇ ਅਤੇ ਕੀ ਨਾ-ਪਸੰਦ ਕਰਦੇ ਨੇ... ਇੰਨੀਆਂ ਘਟੀਆ ਤਸਵੀਰਾਂ ਪਾਈਆਂ ਹੁੰਦੀਆਂ ਨੇ ਕਿ ਸਮਝ ਨਹੀਂ ਆਉਂਦਾ ਕਿ ਕਿਸ-ਕਿਸ ਨੂੰ ਗਲਤ ਕਿਹਾ ਜਾਵੇ ? ਛੋਟੇ-ਛੋਟੇ ਬੱਚਿਆਂ ਨੂੰ ਸ਼ਰਾਬ ਦੀ ਬੋਤਲ ਪੀਂਦੇ ਦਿਖਾਉਣਾ, ਕੱਪੜਿਆਂ ਵਾਂਗ ਤਾਰ 'ਤੇ ਟੰਗਣਾ ਆਦਿਕ ਬਹੁਤ ਨੀਂਵੇਂ ਦਰਜ਼ੇ ਦੀਆਂ ਤਸਵੀਰਾਂ ਹੁੰਦੀਆਂ ਨੇ...

09 Aug 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bikul shi keha gurpreet g..

09 Aug 2012

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

ਬਰਾੜ ਜੀ ਸਹੀ ਕਿਹਾ ਲੋਕਾਂ ਨੂ ਇਹ ਨਈ ਪਤਾ ਕੀ ਕੇਹੜੀ ਗੱਲ  ਦਾ ਕੀ ਅਸਰ ਪੈਣਾ ਹੈ ਬਸ ਕੁਝ ਹੋਵੇ ਪਸੰਦ(like) ਕਰ ਲੈਂਦੇ ਆ .

It means ehna nu kujh b parosi jao sab hazam aa eho reason aa ki ajkl gayiki (singing)da lavel aina lathe aa giya eho j lokan karke .

09 Aug 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
ਲੋਕਾਂ ਦੀ ਸੋਚ ਅਸੀਂ ਬਦਲ ਨਹੀ ਸਕਦੇ ,ਸਿਰਫ ਆਪਣੀ ਸੋਚ ਤੇ ਹੀ ਜੋਰ ਚਲਦਾ ਪਰ ਓਹ ਵੀ ਕਦੀ ਕਦੀ ਬਾਗੀ ਹੋ ਜਾਂਦੀ ਹੈ.
ਗੁਰਪ੍ਰੀਤ ਜੀ ਤੁਸੀਂ ਗਲ ਤੇ ਸਹੀ ਕਰ ਰਹੇ ਹੋ ਪਰ ਏਸ ਮਸਲੇ ਤਾ ਸਭਤੋਂ simple ਹੱਲ ਇਹੀ ਹੈ ਕੇ ਜਿੰਨਾ ignore ਕਰ ਸਕਦੇ ,ਕਰਨਾ ਚਾਹੀਦਾ
ਜਿੰਨੀ ਤਰਜੀਹ ਅੱਸੀ ਦਿਆਂਗੇ ਓਹਨੀ ਹੀ popularity ਮਿਲਦੀ ਹੈ ਇਹਨਾ ਲੋਕਾਂ ਨੂ ..
ਓਹ ਕਹੰਦੇ ਹੈਂ ਨਾ
                   "ਬਦਨਾਮ ਹੈਂ ਤੋ ਕਿਆ ਮਗਰ ਨਾਮ ਤੋ ਹੈ "
Any publicity is good publicity.
At the same time encourage those people who are positive and creative.

Management ਵਿਚ ਇਹ policy ਬਹੁਤ ਕੰਮ ਆਉਂਦੀ ਹੈ..
    
   ਜੇ ਗਲ ਬੁਰੀ ਲੱਗੀ ਤੇ sorry
ਛੋਟਾ ਸਮਝ ਕੇ ਗੁਸਤਾਖੀ ਮੁਆਫ ਕਰ ਦੇਣਾ
 
 
10 Aug 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Sahi likhiya ae Gurpreet jee....


te aah pahunch he apnauni chaheedi aa eho jihiyan gallan layi jo Sharan ne kahi aa...ਏਸ ਮਸਲੇ ਤਾ ਸਭਤੋਂ simple ਹੱਲ ਇਹੀ ਹੈ ਕੇ ਜਿੰਨਾ ignore ਕਰ ਸਕਦੇ ,ਕਰਨਾ ਚਾਹੀਦਾ

10 Aug 2012

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

Main tuhadi gall naal agree aa sharan jee bt j sare hee ignore karan lag paye tan

kujh b sahi nahi hona eh theek aa b pehlan shuruat apne to karni chahidi aa bt naal naal kujh sudhar b jaroori aa ok.

Baki tusi sare hee merre to siyane ho.tuhadian salahan sir mathe aa jee sorry wali koi gal nahi hhundi.

10 Aug 2012

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 

Bro a gl shi h bin soche smje like nai krna chahida

08 Aug 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

bohat wadhiya likhea hai...........

01 Sep 2013

Reply