Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੁੱਖ ਬਥੇਰੇ ਨੇ ਮੈਨੂੰ, ਕੋਈ ਮੈਥੋਂ ਪੁੱਛ ਕੇ ਤਾਂ ਵੇਖੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 
ਦੁੱਖ ਬਥੇਰੇ ਨੇ ਮੈਨੂੰ, ਕੋਈ ਮੈਥੋਂ ਪੁੱਛ ਕੇ ਤਾਂ ਵੇਖੇ

ਦੁੱਖ ਬਥੇਰੇ ਨੇ ਮੈਨੂੰ, ਕੋਈ ਮੈਥੋਂ ਪੁੱਛ ਕੇ ਤਾਂ ਵੇਖੇ, 
ਦੁੱਖਾਂ ਦੀ ਪੰਡ ਬੰਨ੍ਹ ਰੱਖੀ ਦਿਲ ਤੇ ਕੋਈ ਤਾਂ ਵੇਖੇ, 
ਕੁਝ ਮੇਰੀ ਗਲਤੀਆਂ, ਕੁਝ ਵਕਤ ਦੀ ਮਾਰ ਸੀ, 
ਕਦੀ ਕੋਈ ਕੱਢ ਕੇ ਸਮਾਂ, ਹਾਲ ਪੁੱਛ ਕੇ ਤਾਂ ਵੇਖੇ, 
 
ਕਿਤੇ ਮੇਰਾ ਅਨੁਭਵ ਤੇ ਸੀਖ ਦਿੰਦਿਆਂ ਗੱਲਾਂ ਸੀ, 
ਜਾਣ-ਬੁੱਝ ਕੇ ਕੀਤੀਆਂ ਤੇ ਕਿਤੇ ਵਾਂਗ ਹਾਦਸਾ ਸੀ, 
ਪਰ ਸਾਰੇ ਹੀ ਮਸਰੂਫ ਨੇ ਆਪਣੀ ਹੀ ਚਾਲ ਵਿੱਚ , 
ਕਿਸੇ ਨੇ ਨਾ ਸੁਣਿਆ ਮੈਨੂੰ, ਜੋ ਮੇਰੇ ਦਿਲ ਵਿੱਚ ਸੀ, 
 
ਇੱਕ ਦਿਨ ਖੁਦ ਨੂੰ ਗੌਰ ਨਾਲ ਸ਼ੀਸ਼ੇ ਵਿੱਚ ਵੇਖਿਆ, 
ਸਾਹਵੇਂ ਮੇਰਾ ਅਕਸ ਸੀ ਜਦ ਮੈਂ ਸ਼ੀਸ਼ੇ ਵਿੱਚ ਵੇਖਿਆ, 
ਕਹਿੰਦਾ ਮੈਨੂੰ ਸੁਣਾ ਦਿਓ, ਜੋ ਵੀ ਕਹਿਣਾ ਹੈ ਤੁਸੀਂ, 
ਮਿਲ ਗਿਆ ਦੋਸਤ ਮੈਨੂੰ ਜਦ ਮੈਂ ਸ਼ੀਸ਼ੇ ਵਿੱਚ ਵੇਖਿਆ, 
 
ਖੁਦ ਨਾਲ ਕਦੇ ਦੋ ਗੱਲਾਂ ਵੀ ਨਾ ਕਰ ਸਕਿਆ ਮੈਂ, 
ਦਿਲ ਤੇ ਬੋਝ ਲੈ ਅਲਵਿਦਾ ਕਹਿ ਨਾ ਸਕਿਆ ਮੈਂ, 
ਮੇਰੇ ਚਿਹਰੇ ਤੇ ਖੁਸ਼ੀ ਦੀ ਚਮਕ ਭਖਣ ਲੱਗ ਪਈ, 
ਫੇਰ ਹੌਲੀ ਹੌਲੀ ਦਿਲ ਦਾ ਦੁੱਖ ਸੁਣਾ ਸਕਿਆ ਮੈਂ, 
  
ਪਹਿਲਾਂ ਦੁੱਖ ਮੈਨੂੰ ਮੇਰਾ ਬਚਪਣ ਗਵਾਚ ਗਿਆ, 
ਹਾਸੇ, ਤਮਾਸ਼ੇ, ਯਾਰਾਂ ਦੀ ਸਾਂਝ ਲੈ ਗਵਾਚ ਗਿਆ, 
ਮਾਂ ਦੇ ਹੱਥਾਂ ਦੀ ਚੂਰੀ, ਲੈ ਕੇ ਪਿਓ ਦੀ ਨਿੱਘੀ ਘੂਰੀ, 
ਜਾਣੇ ਕਿੱਥੇ ਮੇਰਾ ਸੋਹਣਾ ਬਚਪਣ ਗਵਾਚ ਗਿਆ, 
 
ਦੂਜਾ ਦੁੱਖ ਚੁਭਦਾ ਬਣ ਕੰਡਾ, ਮੈਂ ਪੜ੍ਹ ਨਾ ਸਕਿਆ, 
ਰਿਹਾ ਪਿੱਛੇ ਮੈਂ ਕੁੜੀਆਂ ਦੇ, ਸਕੂਲ ਵੜ ਨਾ ਸਕਿਆ, 
ਅੱਖ ਮਟੱਕਾ ਕਰਦੀ ਹੋਈਂ ਲੰਘ ਗਈ ਸਾਰੀ ਜਵਾਨੀ, 
ਫੇਰ ਲੰਘੇ ਕੀਮਤੀ ਪਲਾਂ ਦੀ ਵਾਪਸੀ ਪਾ ਨਾ ਸਕਿਆ,  
 
ਤੀਜਾ ਦੁੱਖ ਮੈਨੂੰ ਆਪਣੇ ਕਿੱਤੇ ਦਾ ਡਰ ਬਣ ਸਤਾਏ , 
ਮਹਿੰਗਾਈ ਵੇਲ ਵਾਂਗ ਬਿਨਾ ਰੁਕੇ ਰੋਜ ਵਧਦੀ ਜਾਏ 
ਸਾਰੇ ਸਰਕਾਰੀ ਕਿੱਤੇ ਚੜ੍ਹ ਗਏ ਰਿਜ਼ਰਵੇਸ਼ਨ ਦੀ ਭੇਟ , 
ਨਿੱਜੀ ਕਿੱਤਿਆਂ ਵਿੱਚ ਮਾਲਕ ਲਹੂ ਨੂੰ ਪੀਂਦਾ ਜਾਏ, 
 
ਚੌਥਾ ਦੁੱਖ ਮੇਰਾ ਮੇਰੇ ਹੀ ਰਿਸ਼ਤੇਦਾਰਾ ਤੋਂ ਰਹਿੰਦਾ ਮੈਨੂੰ, 
ਕੋਈ ਆ ਨਾ ਜਾਵੇ ਘਰ ਮੇਰੇ, ਇਹੋ ਡਰ ਰਹਿੰਦਾ ਮੈਨੂੰ, 
ਫੇਰ ਕਰਨੀ ਪੈਣੀ ਸੇਵਾ ਬਾਹਰੋਂ ਚੀਜਾਂ ਕਈ ਮੰਗਾਂ ਕੇ, 
ਕੀਤੇ ਹਿੱਲ ਨਾ ਜਾਵੇ ਬਜਟ ਮੇਰਾ ਫ਼ਿਕਰ ਰਹਿੰਦੀ ਮੈਨੂੰ, 
 
ਪੰਜਵਾਂ ਦੁੱਖ ਮੈਨੂੰ ਮੇਰੇ ਦੇਸ਼ ਵਿੱਚ ਬਣੇ ਹੋਏ ਹਾਲਤਾਂ ਦਾ, 
ਹੁੰਦਾ ਹਰ ਰੋਜ ਸ਼ੋਸ਼ਣ, ਮੇਰੇ ਨਿੱਕੇ ਨਵਜੰਮੇ ਜੁਆਕਾਂ ਦਾ, 
ਦਿਲ ਤੜਪ ਉੱਠਦਾ ਹੈ ਵੇਖ ਕੇ ਲੋਕਾਂ ਦੀ ਮਾੜੀ ਸੋਚ ਨੂੰ, 
ਬਚਪਣ ਖੋ ਲਿਆ ਅਸੀਂ ਅੱਜ ਆਪਣੇ ਹੀ ਜੁਆਕਾਂ ਦਾ, 
 
ਛੇਵਾਂ ਦੁੱਖ ਮੈਨੂੰ ਕੁਦਰਤ ਦੇ ਮਾਲਕ ਦਾ ਚੁੱਪ ਚਾਪ ਰਹਿਣਾ, 
ਦੁਨੀਆਂ ਵਿੱਚ ਵੱਧ ਰਹੇ ਜ਼ੁਲਮ ਨੂੰ ਉਸਦਾ ਵੇਖਦੇ ਰਹਿਣਾ, 
ਹਰ ਪਾਸੇ ਮੱਚੀ ਹੋਈ ਹੈ ਹਾਹਾਕਾਰ, ਵੇਖ ਲਓ ਜਿੱਧਰ ਵੀ, 
ਅੱਖਾਂ ਬੰਦ ਕਰ ਬੈਠਾ ਜਿਵੇਂ ਕੁਝ ਨਹੀਂ ਉਸਨੇ ਹੁੰਦਾ ਕਹਿਣਾ, 
 
ਇਹ ਦੁੱਖ ਹਰ ਮਨੁੱਖ ਦੇ, ਮੇਰਾ ਚਿੱਤ ਕੀਤਾ ਛੇੜਾਂ ਅੱਜ ਮੈਂ, 
ਕਦੇ ਲੁਕਾਉਂਦਾ ਮਨੁੱਖ ਆਪਣੀ ਨਾਕਾਮੀ ਨੂੰ ਹਰ ਰੋਜ , 
ਕਦੇ ਲਹੂ ਦੇ ਘੁੱਟ ਭਰ ਲੈਂਦਾ, ਜਿੱਥੇ ਜੋਰ ਨਾ ਚਲਦਾ ਹੋਵੇ, 
ਲਾਚਾਰੀ ਦੀ ਚਾਦਰ ਵਿੱਚ ਖੁਦ ਨੂੰ ਲਪੇਟ ਲੈਂਦਾ ਹਰ ਰੋਜ , 
 
ਸਹਿ ਨਹੀਂ ਹੁੰਦਾ ਹੁਣ ਤਾਂ ਸਾਰਿਆਂ ਨੂੰ ਨਾਲ ਚੱਲਣਾ ਪੈਣਾ, 
ਦੇਸ਼ ਤੋਂ ਪਹਿਲਾਂ ਖੁਦ ਦੀ ਮੱਤ ਨੂੰ ਹਰ ਹਾਲ ਬਦਲਨਾ ਪੈਣਾ, 
ਅਸੀਂ ਤੇ ਸਾਡੀ ਪੀੜ੍ਹੀ ਜੀ ਸਕੇ ਹਮੇਸ਼ਾ ਆਪਣੇ ਸਿਰ ਨੂੰ ਚੁੱਕ ਕੇ, 
ਸੱਚ ਦੀ ਕੰਡਿਆਲੀ ਰਾਹ ਤੇ ਇੱਕ ਵਾਰੀ ਤਾਂ ਚੱਲਣਾ ਪੈਣਾ, 
 
ਪਾ ਦਿਓ ਠੱਲ੍ਹ ਹੁਣ ਹਰ ਆਉਣ ਵਾਲੀ ਔਂਕੜ ਨੂੰ ਛੇਤੀ ਛੇਤੀ, 
ਮਿਟਾ ਦਿਓ ਆਪਣੇ ਅੰਦਰੋਂ ਬੁਰਾਈਆਂ ਨੂੰ ਸਾਰੇ ਹੀ ਛੇਤੀ ਛੇਤੀ, 
ਧੀਆਂ ਨੂੰ ਪਿਆਰ, ਵੱਡੀਆਂ ਨੂੰ ਸਤਿਕਾਰ, ਨਸ਼ੇ ਤੋਂ ਮਾਫੀ ਮੰਗ, 
ਆਪਣੇ ਆਪ ਨਾਲ ਦੇਸ਼ ਨੂੰ ਸ਼ਿੰਗਾਰੀਏ ਚੱਲੋ ਚੱਲੋ ਛੇਤੀ ਛੇਤੀ,  

24 Oct 2016

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਵਾਹ ! ਇਕ ਸੰਵੇਦਨਸ਼ੀਲ ਮਨ ਦੀ ਸੋਚ !
ਮਨਿੰਦਰ ਜੀ, ਤੁਹਾਡੀ ਲਿਖਤ ਦਿਮਾਗ ਦੀ ਬਜਾਏ ਦਿਲ ਚੋਂ ਨਿਕਲ ਕੇ ਆਈ ਹੈ | ਇਸ ਆਪਾ ਧਾਪੀ ਦੇ ਯੁਗ ਵਿਚ ਜਿੱਥੇ ਤੁਹਾਡੀ ਵਿਅਕਤੀਗਤ ਵਿਅਥਾ ਦੀ ਝਲਕ ਹੈ ਜੋ ਹੌਲੀ ਹੌਲੀ ਵੱਡੀ ਹੁੰਦਿਆਂ ਹੁੰਦਿਆਂ ਇਨਸਾਨੀਯਤ, ਦੇਸ ਅਤੇ ਫਿਰ ਕਾਇਨਾਤ ਨੂੰ ਟੱਚ ਕਰਦੀ ਹੈ | ਕਿਸੇ ਵੀ ਭਾਸ਼ਾ ਦੇ ਸਾਹਿਤ ਵਿਚ ਚੰਗੀ ਕਿਰਤ ਐਸੀ ਕਿਰਤ ਨੂੰ ਹੀ ਮੰਨਿਆ ਜਾਂਦਾ ਹੈ | 
ਬਹੁਤ ਸੋਹਣਾ ਜਤਨ | ਜਿਉਂਦੇ ਵੱਸਦੇ ਰਹੋ |

ਵਾਹ ! ਇਕ ਸੰਵੇਦਨਸ਼ੀਲ ਮਨ ਦੀ ਸੋਚ !

ਮਨਿੰਦਰ ਜੀ, ਤੁਹਾਡੀ ਲਿਖਤ ਦਿਮਾਗ ਦੀ ਬਜਾਏ ਦਿਲ ਚੋਂ ਨਿਕਲ ਕੇ ਆਈ ਹੈ | ਇਸ ਆਪਾ ਧਾਪੀ ਦੇ ਯੁਗ ਵਿਚ ਜਿੱਥੇ ਤੁਹਾਡੀ ਵਿਅਕਤੀਗਤ ਵਿਅਥਾ ਦੀ ਝਲਕ ਹੈ, ਉੱਥੇ ਇਹ ਕਿਰਤ ਹੌਲੀ ਹੌਲੀ ਵੱਡੀ ਹੁੰਦਿਆਂ ਹੁੰਦਿਆਂ ਇਨਸਾਨੀਯਤ, ਦੇਸ ਅਤੇ ਫਿਰ ਕਾਇਨਾਤ ਨੂੰ ਟੱਚ ਕਰਦੀ ਹੈ | ਕਿਸੇ ਵੀ ਭਾਸ਼ਾ ਦੇ ਸਾਹਿਤ ਵਿਚ ਚੰਗੀ ਕਿਰਤ ਐਸੀ ਕਿਰਤ ਨੂੰ ਹੀ ਮੰਨਿਆ ਜਾਂਦਾ ਹੈ | 

ਬਹੁਤ ਸੋਹਣਾ ਜਤਨ | ਜਿਉਂਦੇ ਵੱਸਦੇ ਰਹੋ |

27 Oct 2016

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 
ਸਰ ਜੀ, ਤੁਹਾਡੇ ਇਸ ਮਾਰਗਦਰਸ਼ਨ ਤੇ ਇੰਨਾ ਮਾਨ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ.........ਮੇਰੀ ਕੋਸ਼ਿਸ਼ ਹਮੇਸ਼ਾ ਰਹੇਗੀ ਵਧੀਆ ਲਿਖਣ ਦੀ....................

27 Oct 2016

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
Liked

Sir, I Liked your all poems very much

06 Dec 2016

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 
Thank u so much sir for this......
06 Dec 2016

Reply