Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਾਡੇ ਦੁਖੜੇ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਸਾਡੇ ਦੁਖੜੇ

 

ਹੁਣ ਕਿ ਆਖਾਂ ਕਿਰਸਾਨਾ ਵਾਰੇ ,
ਜੋ ਅਥਰੂ ਬੈਠ ਬਹਾਉਂਦਾ ਹੈ,
ਉਸ ਦੇ ਹੀ ਹਕ਼ ਖੋ ਲਏ ਜਾਂਦੇ 
ਜਿਹੜਾ ਸਬ ਨੂ ਪਿਆ ਰ੍ਜਾਉਂਦਾ ਹੈ 
ਸਚ ਅਖੰ ਵਾਲਾ ਇਸ ਨਗਰੀ ਵਿਚ 
ਫਿਰ ਕਿਉ ਕਾਫ਼ਿਰ ਅਖਵਾਉਂਦਾ ਹੈ 
ਧਰਤੀ ਦਾ ਜੋ ਪਾੜ ਕੇ ਸੀਨਾ ਸੋਨਾ ਕਢ ਲੈਂਦਾ 
ਧਰਤੀ ਤੇ ਹੀ ਦਸਾਂ ਵਾਲੀ ਕਿਉ ਓ ਜੂਨ ਹੰਡਾਉਂਦਾ ਹੈ 
ਪਾਗਲ ਯਾ ਖੁਦਗਰਜੀ ਦਾ ਫਿਰ ਓਹਨੁ ਤਮਗਾ ਦੇ ਦਿੰਦੇ 
ਸਬ ਦੇ ਅਥਰੂ ਪੁੰਜ ਕੇ ਜੇਹੜਾ  ਗੀਤ ਖੁਸੀ ਦੇ ਗਾਉਂਦਾ ਹੈ 
ਸਾਰੇ ਜਗ ਦਾ ਅਨ੍ਦਾਤਾ ਜਿਹਨੂ ਆਖਿਆ ਜਾਂਦਾ 
ਕਿਉ ਓ ਕਰਜ਼ੇ ਥਲੇ ਦਬਕੇ ਖੁਦ ਨੂ ਫਾਹੇ ਲਾਉਂਦਾ ਹੈ 
ਚੁਕੋ ਮਸ਼ਾਲਾਂ ਪਿਆਰ ਦੀਆਂ ਸਬ ਪੱਸੇ ਰੋਸ਼ਨ ਕਰ ਦੇਵੋ 
ਕੁਰਵਾਨੀਆ ਦਾ ਸਰਤਾਜ਼ ਵੀ ਤਾਂ ਭਾਰਤ ਦੇਸ਼ ਕਹਾਉਂਦਾ ਹੈ
ਕਰੋ ਬੁਲੰਦ ਹੌਂਸਲੇ ਐਸੇ ਈਨ ਮਨਣੀ ਛਡ ਦੇਵੋ 
ਹਕ਼ ਲਈ ਲੜਨ ,ਹਕ਼ ਲਈ ਮਰਨ ਵਾਲੇ ਨੂ 
ਪ੍ਰੀਤ ਇਹ ਜਗ ਸ੍ਲਾਉਂਦਾ ਹੈ .

 

ਹੁਣ ਕਿ ਆਖਾਂ ਕਿਰਸਾਨਾ ਵਾਰੇ ,

ਜੋ ਅਥਰੂ ਬੈਠ ਬਹਾਉਂਦਾ ਹੈ,


ਉਸ ਦੇ ਹੀ ਹਕ਼ ਖੋ ਲਏ ਜਾਂਦੇ 

ਜਿਹੜਾ ਸਬ ਨੂ ਪਿਆ ਰ੍ਜਾਉਂਦਾ ਹੈ 


ਸਚ ਆਖਣ  ਵਾਲਾ ਇਸ ਨਗਰੀ ਵਿਚ 

ਫਿਰ ਕਿਉ ਕਾਫ਼ਿਰ ਅਖਵਾਉਂਦਾ ਹੈ 


ਧਰਤੀ ਦਾ ਜੋ ਪਾੜ ਕੇ ਸੀਨਾ ਸੋਨਾ ਕਢ ਲੈਂਦਾ 

ਧਰਤੀ ਤੇ ਹੀ ਦਸਾਂ ਵਾਲੀ ਕਿਉ ਓ ਜੂਨ ਹੰਡਾਉਂਦਾ ਹੈ 


ਪਾਗਲ ਯਾ ਖੁਦਗਰਜੀ ਦਾ ਫਿਰ ਓਹਨੁ ਤਮਗਾ ਦੇ ਦਿੰਦੇ 

ਸਬ ਦੇ ਅਥਰੂ ਪੁੰਜ ਕੇ ਜੇਹੜਾ  ਗੀਤ ਖੁਸੀ ਦੇ ਗਾਉਂਦਾ ਹੈ 


ਸਾਰੇ ਜਗ ਦਾ ਅਨ੍ਦਾਤਾ ਜਿਹਨੂ ਆਖਿਆ ਜਾਂਦਾ 

ਕਿਉ ਓ ਕਰਜ਼ੇ ਥਲੇ ਦਬਕੇ ਖੁਦ ਨੂ ਫਾਹੇ ਲਾਉਂਦਾ ਹੈ 


ਚੁਕੋ ਮਸ਼ਾਲਾਂ ਪਿਆਰ ਦੀਆਂ ਸਬ ਪੱਸੇ ਰੋਸ਼ਨ ਕਰ ਦੇਵੋ 

ਕੁਰਵਾਨੀਆ ਦਾ ਸਰਤਾਜ਼ ਵੀ ਤਾਂ ਭਾਰਤ ਦੇਸ਼ ਕਹਾਉਂਦਾ ਹੈ


ਕਰੋ ਬੁਲੰਦ ਹੌਂਸਲੇ ਐਸੇ ਈਨ ਮਨਣੀ ਛਡ ਦੇਵੋ 

ਹਕ਼ ਲਈ ਲੜਨ ,ਹਕ਼ ਲਈ ਮਰਨ ਵਾਲੇ ਨੂ 

ਪ੍ਰੀਤ ਇਹ ਜਗ ਸ੍ਲਾਉਂਦਾ ਹੈ .

                                                       Jai Hind 

 

 

22 Nov 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਹੀ ਨੇਕ ਖਿਆਲਾਤ ਨੇਂ ਵੀਰ,,,ਜਿਓੰਦਾ ਵਸਦਾ ਰਹਿ,,,

22 Nov 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

wah veer g... bahut changa drish pesh kita a g... tuci..

22 Nov 2011

Reply