Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੁਨੀਆਂ ਹੁਣ ਕਰੇ ਮਖੌਲਾਂ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਦੁਨੀਆਂ ਹੁਣ ਕਰੇ ਮਖੌਲਾਂ ~
ਰੁੱਤਾਂ ਦੀ ਮਰਜ਼ੀ ਅੱਗੇ
ਚੱਲਿਆ ਨਾ ਜ਼ੋਰ ਜੀ ਕੋਈ
ਓਹਦੇ ਜਿਹੀਆਂ ਮੜ੍ਹਕਾਂ ਵਾਲੀ
ਤੁਰਿਆ ਨਾ ਤੋਰ ਜੀ ਕੋਈ

ਇਕ ਓਹਦੀ ਅੱਖ ਦਾ ਜਲਵਾ
ਦੂਜਾ ਓਹਦਾ ਹੱਸਣਾ ਜੀ
ਤੀਜਾ ਨਾ ਭੁੱਲਿਆ, ਗੱਲਾਂ
ਸੈਨਤ ਨਾਲ ਦੱਸਣਾ ਜੀ

ਇਕ ਓਹਦਾ ਸੂਟ ਬਦਾਮੀ
ਹਾਲੇ ਵੀ ਚੇਤੇ ਆ
ਲੰਘਦੇ ਸੀ ਜਿਹੜੇ ਰਾਹੋਂ
ਉੱਡਦੇ ਹੁਣ ਰੇਤੇ ਆ

ਸਮਿਆਂ ਜੋ ਬਾਤ ਸੁਣਾਈ
ਸਮਝਾਂ ਤੋਂ ਪਾਸੇ ਦੀ ਸੀ
ਸਾਡੀ ਸੀ ਹੂਕ ਦਿਲੇ ਦੀ
ਓਹਦੀ ਗੱਲ ਹਾਸੇ ਦੀ ਸੀ

ਦੁਨੀਆਂ ਹੁਣ ਕਰੇ ਮਖੌਲਾਂ ~

• ਗ਼ਾਫ਼ਲ •
16 Oct 2018

Yashmeen Kaur Sandhu
Yashmeen Kaur
Posts: 88
Gender: Female
Joined: 16/Dec/2015
Location: Sangrur
View All Topics by Yashmeen Kaur
View All Posts by Yashmeen Kaur
 
ਬਜ਼ਮ ਤੇਰੀ , ਨਜ਼ਮ ਤੇਰੀ
ਉਫ ਅੱਲਾ , ਹਾਏ ਅੱਲਾ
10 Nov 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
Thank you Yashmeen 🙏🏻💐
11 Nov 2018

Reply