|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਇਹ ਕਲਬੂਤ |
ਆ ਹੁਣ ਮੀਤ,
ਗੀਤ ਢੂੰਡਣ ਚਲੀਏ,
ਜੋ ਹਿਰਦੇ ਠੰਡ ਪਾਵੇ,
ਕਦੀ ਉਜਾੜੀਂ ਪੀਂਘ ਨਾ ਪਾਵੀਂ,
ਦਸ ਕੌਣ ਝੂੱਟਣ ਨੂੰ ਆਵੇ,
ਰੂਹਾਂ ਘੱਲ ਸੁਨੇਹੇ ਸਦੇ,
ਕਲਬੂਤ ਕਿਦਾਂ ਨਾ ਆਵੇ,
ਰੂ੍ਹ ਮੇਰੀ ਕੋਲ ਮੁਹੱਬਤ ਖਜ਼ਾਨਾ,
ਜੋ ਵਿੱਚ ਸਫ਼ਰ ਮੁੱਕ ਜਾਵੇ,
ਅੰਦਰ ਬਾਹਰ ਜਿੱਧਰ ਝਾਕਾਂ,
ਉਹ ਅਰਸ਼ੀ ਮੇਲ ਮਿਲਾਵੇ,
ਮੇਰੇ ਕੋਲ ਉਮਰਾਂ ਦੀ ਭਟਕੱਣ,
ਕਿਤੇ ਘੁੱਟ ਅੰਮਿ੍ਤ ਮਿਲ ਜਾਵੇ,
ਇਹ ਕਲਬੂਤ ਵਸੱਣ ਨਾ ਕਾਬਲ,
ਮੈਨੂੰ ਤਾਂਘ ਦਰਸ ਤੜਫਾਵੇ।
ਆ ਮਿਲ ਬਹਿ ਦੁੱਖ ਸਾਂਝੇ ਕਰੀਏ,
ਜਿੰਦ ਵਿਛੜਿਆਂ ਨਾ ਮੁੱਕ ਜਾਵੇ।
ਆ ਹੁਣ ਮੀਤ,
ਗੀਤ ਢੂੰਡਣ ਚਲੀਏ,
ਜੋ ਹਿਰਦੇ ਠੰਡ ਪਾਵੇ,
ਕਦੀ ਉਜਾੜੀਂ ਪੀਂਘ ਨਾ ਪਾਵੀਂ,
ਦਸ ਕੌਣ ਝੂੱਟਣ ਨੂੰ ਆਵੇ,
ਰੂਹਾਂ ਘੱਲ ਸੁਨੇਹੇ ਸਦੇ,
ਕਲਬੂਤ ਕਿਦਾਂ ਨਾ ਆਵੇ,
ਰੂ੍ਹ ਮੇਰੀ ਕੋਲ ਮੁਹੱਬਤ ਖਜ਼ਾਨਾ,
ਜੋ ਵਿੱਚ ਸਫ਼ਰ ਮੁੱਕ ਜਾਵੇ,
ਅੰਦਰ ਬਾਹਰ ਜਿੱਧਰ ਝਾਕਾਂ,
ਉਹ ਅਰਸ਼ੀ ਮੇਲ ਮਿਲਾਵੇ,
ਮੇਰੇ ਕੋਲ ਉਮਰਾਂ ਦੀ ਭਟਕੱਣ,
ਕਿਤੇ ਘੁੱਟ ਅੰਮਿ੍ਤ ਮਿਲ ਜਾਵੇ,
ਇਹ ਕਲਬੂਤ ਵਸੱਣ ਨਾ ਕਾਬਲ,
ਮੈਨੂੰ ਤਾਂਘ ਦਰਸ ਤੜਫਾਵੇ।
ਆ ਮਿਲ ਬਹਿ ਦੁੱਖ ਸਾਂਝੇ ਕਰੀਏ,
ਜਿੰਦ ਵਿਛੜਿਆਂ ਨਾ ਮੁੱਕ ਜਾਵੇ]
|
|
01 Oct 2013
|
|
|
|
|
ਇਹ ਕਲਬੂਤ ਵਸੱਣ ਨਾ ਕਾਬਲ,
ਮੈਨੂੰ ਤਾਂਘ ਦਰਸ ਤੜਫਾਵੇ।
ਬਹੁਤ ਖੂਬ ਗੁਰਮੀਤ ਜੀ |
ਜਗਜੀਤ ਸਿੰਘ ਜੱਗੀ
|
|
01 Oct 2013
|
|
|
|
|
|
|
ਪੱਥਰਾਂ ਤੇ ਪਾਣੀ ਦੀ ਧਾਰਾ ਵਰਗੀ ਸੋਚ ਹੈ ਹਿਰਦੇ 'ਚ ਘਰ ਜਾਂਦੀ ਹੈ ਸ਼ਬਦਾ ਨੂੰ ਪ੍ਰੋਣ ਦਾ ਸਲੀਕਾ ਕੋਈ ਆਪ ਤੋਂ ਸਿੱਖੇ.... ਮੇਹਰਬਾਨੀ ਸ਼ੁਕਰੀਆ .ਬਹੁਤ ਖੂਬ ਜੀ
|
|
02 Oct 2013
|
|
|
|
|
|
|
|
|
|
 |
 |
 |
|
|
|