Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਹ ਕਵਿਤਾ ਨਹੀੰ ਹੈ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਇਹ ਕਵਿਤਾ ਨਹੀੰ ਹੈ ~
ਵੱਡਿਆਂ ਦੀ ਅਸੀਸ ਤੋਂ ਸੱਖਣੇ
ਪੰਜਾਬ ਦਾ ਸਿਰ ਗੁਬਾਰ ਨਾਲ ਭਰ ਗਿਆ ਹੈ
ਲੜ ਲੜ ਕੇ
ਹੰਭ ਗਿਆ ਹੈ ਪੰਜਾਬ
ਤੀਰ, ਤਲਵਾਰ, ਬੰਦੂਕ, ਧਰਨੇ
ਸਾਰੇ ਹਥਿਆਰ ਵਰਤ ਕੇ ਦੇਖ ਲਏ ਪੰਜਾਬ ਨੇ
ਗੁਬਾਰ ਨਾਲ ਭਰੇ ਪੰਜਾਬ ਦਾ ਸਿਰ
ਬੰਦ ਰਾਹਾਂ ਵਾਲੇ ਚੁਰਾਹੇ ’ਚ ਆ ਕੇ ਫਟ ਗਿਆ ਹੈ
ਇਹ ਜੋ ਸਾਡੀਆਂ ਤੁਹਾਡੀਆਂ ਅੱਖਾਂ ਨੂੰ ਚੁੱਭਦਾ ਹੈ
ਇਹ ਪਰਾਲੀ ਦਾ ਧੂੰਆਂ ਨਹੀਂ
ਇਹ ਪੰਜਾਬ ਦੇ ਸਿਰ ਵਿਚਲਾ ਗੁਬਾਰ ਹੈ
ਵੱਡਿਆਂ ਦੀ ਅਸੀਸ ਤੋਂ
ਬੇਮੁਖ ਹੋਏ ਪੰਜਾਬ ਦੇ ਸਿਰ ਦਾ ਗੁਬਾਰ ~
04 Nov 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਇਸ ਕਵਿਤਾ ਦੇ ਲੇਖਕ ਦੀ ਕਲਮ ਅਤੇ ਸੋਚ ਨੂੰ ਸੁੱਖਪਾਲ ਵਲੋਂ ਸਲਾਮ ,.........................Great message for all of us,.................very well written ,.............superb.

15 Jan 2020

Reply