Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਹ ਵਕ਼ਤ ਵੀ ਗੁਜਰ ਜਾਏਗਾ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 
ਇਹ ਵਕ਼ਤ ਵੀ ਗੁਜਰ ਜਾਏਗਾ

ਜਦੋਂ ਕੋਈ ਇਨਸਾਨ ਬਹੁਤ ਦੁਖ ਵਿਚ ਹੁੰਦਾ ਹੈ ਤਾਂ ਉਹਨੂੰ ਇੰਝ ਲਗਦੈ ਕੀ ਇਹ ਦੁਖ ਕਦੀ ਵੀ ਖਤਮ ਨਹੀਂ ਹੋਣਗੇ.  ਅਜਿਹੀ ਹਾਲਤ ਇਕ ਰਾਜੇ ਦੀ ਹੋ ਗਈ ਤਾਂ ਉਸਨੇ ਆਪਣੇ ਵਜੀਰ ਨੂੰ ਕਹਿਆ ਕੇ ਕੁਝ ਅਜਿਹਾ ਲਿਖੋ ਜਿਸਨੂੰ ਪੜਨ ਨਾਲ ਦੁਖ ਵੇਲੇ ਸੁਖ ਦਾ ਅਹਿਸਾਸ ਹੋਵੇ ਤੇ ਸੁਖ ਵੇਲੇ ਦੁਖ ਦਾ.

ਵਜੀਰ ਨੇ ਲਿਖਿਆ  - "ਇਹ ਵਕ਼ਤ ਵੀ ਗੁਜਰ ਜਾਏਗਾ".

03 Aug 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
ਇੱਕ ਬਹੁਤ ਹੀ ਵਧੀਆ ਦਾਰਸ਼ਨਿਕ ਵਿਚਾਰ ਹੈ।
ਅੱਜ ਦੇ ਸਮੇਂ ਵਿੱਚ ਇਹੋ ਜਿਹੇ ਵਿਚਾਰਾਂ ਦੀ ਬਹੁਤ ਮਹੱਤਤਾ ਹੈ।ਇਹਨਾਂ ਆਸਰੇ ਤਾਂ ਜ਼ਿੰਦਗੀ ਜੀਊਣ ਯੋਗ ਬਣਦੀ ਹੈ।
ਸਾਂਝਿਆਂ ਕਰਨ ਲਈ ਧੰਨਵਾਦ।........
21 Aug 2012

Reply