Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਹਸਾਸ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਇਹਸਾਸ

ਐ ਮੇਰੇ ਮੰਨ ਤੂੰ ਸਾਗਰ ਹੋ ਜਾ ,ਤੱਕਣੇ ਛਡ  ਕਿਨਾਰੇ ਤੂੰ 
ਪਾਉਣਾ ਵਰਗੇ ਰਾਸਤੇ ਚੁਣ ਲੈ ਤੱਕਣੇ ਛਡ ਸਹਾਰੇ ਤੂੰ 
ਪਾਣੀ ਵਾਂਗੂ ਨਿਰਮਲ ਹੋ ਜਾ ਸਬ੍ਨਾ ਵਿਚ ਘੁਲ ਜਾਇਆ ਕਰ 
ਵਿਚ ਅਸਮਾਨੀ ਜਾ ਟੁੱਟ ਜਾਂਦੇ ਬਣਨੇ ਛਡ ਗੁਬਾਰੇ  ਤੂੰ 
ਇਹ ਜ਼ਮੀਨ ਦੀ ਖਾਕ਼ ਤੂੰ  ਬਣਕੇ ਪੈਰਾਂ ਵਿਚ ਵਿਛ ਜਾਇਆ ਕਰ 
ਜੋ ਕੁਝ ਮਿਲਣਾ ਧਰਤ ਤੇ ਮਿਲਣਾ ਤੱਕਣੇ ਛਡ ਸਿਤਾਰੇ ਤੂੰ 
ਮੈਂ ਮੈਂ ਬਾਲੀ ਬੋਲੀ ਛਡ ਕੇ ਤੂੰ ਤੂੰ ਵਾਲੀ ਰੱਟ ਲਾਇਆ ਕਰ  
ਫਾਕ੍ਰਾਂ ਵਾਲੇ ਪਾ ਲੈ ਬਾਣੇ ਜਗ ਦੇ ਛਡ ਨਜ਼ਰੇ  ਤੂੰ 
ਪ੍ਰੀਤ  ਰੁਖਾਂ ਜਿਉਂ ਰਖ ਹੌਂਸਲੇ ਐਵੇਂ ਨਾਈ ਓ ਡੋਲੀਂ ਦਾ 
ਚਲ ਮਿਤਰਾਂ ਦੇ ਦੇਸ਼  ਨੂ ਚਲਿਏ ਛਡ ਦੇ ਤਖ਼ਤ ਹਜਾਰੇ ਤੂੰ .
ਪ੍ਰੀਤ 

28 Jan 2016

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
khoob hai

28 Jan 2016

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Very good attempt Gurpreet ji. Very well written...
Thnx for sharing...God Bless !
04 Mar 2016

Reply