ਏਕ ਤੇਰੇ ਗੁਮ ਦਾ ਸਹਾਰਾ ਮੈਨੂ ਚਾਹਿਦਾ
ਦੁਖ ਤੇਰਾ ਅਧਾ ਨਹੀਓ, ਸਾਰਾ ਮੈਨੂ ਚਾਹੀਦਾ
ਤੇਰੇ ਹੀਸੇ ਦਾ ਜੇ ਆਂਖੇੰ ਜੇਹਰ ਵੀ ਮੈਂ ਪੀ ਲਵਾਂ
ਫਟ ਸਾਰੇ ਆਪਣੇ ਮੈਂ ਹੰਜੂਆਂ ਨਾਲ ਸੀ ਲਵਾਂ
ਪਰ ਏਕ ਚੀਸ ਦਾ ਨਜਾਰਾ ਮੈਨੂ ਚਾਹਿਦਾ
ਦੁਖ ਤੇਰਇਆ ਅਧਾ ਨਹੀਓ ਸਾਰਾ ਮੈਨੂ ਚਾਹੀਦਾ
ਨਵੀ ਕੋਈ ਗੁਮ ਦੀ ਚਲਾਵੀ ਹੂੰ ਰੀਤ ਨੀ
ਹਿਜਰ ਪੁਰਾਣੇ ਦਾ ਨੀ ਸਮਾਂ ਗਯਾ ਬੀਤ ਨੀ
ਦਿਲ ਵਾਲਾ ਦਰਦ ਕਵਾਰਾ ਮੈਨੂ ਚਾਹਿਦਾ
ਦੁਖ ਤੇਰਾ ਅਧਾ ਨਹੀਓ ਸਾਰਾ ਮੈਨੂ ਚਾਹਿਦਾ
Wrote this poem few years ago.
I hope people will like it.
ਏਕ ਤੇਰੇ ਗੁਮ ਦਾ ਸਹਾਰਾ ਮੈਨੂ ਚਾਹਿਦਾ
ਦੁਖ ਤੇਰਾ ਅਧਾ ਨਹੀਓ, ਸਾਰਾ ਮੈਨੂ ਚਾਹੀਦਾ
ਤੇਰੇ ਹੀਸੇ ਦਾ ਜੇ ਆਂਖੇੰ ਜੇਹਰ ਵੀ ਮੈਂ ਪੀ ਲਵਾਂ
ਫਟ ਸਾਰੇ ਆਪਣੇ ਮੈਂ ਹੰਜੂਆਂ ਨਾਲ ਸੀ ਲਵਾਂ
ਪਰ ਏਕ ਚੀਸ ਦਾ ਨਜਾਰਾ ਮੈਨੂ ਚਾਹਿਦਾ
ਦੁਖ ਤੇਰਇਆ ਅਧਾ ਨਹੀਓ ਸਾਰਾ ਮੈਨੂ ਚਾਹੀਦਾ
ਨਵੀ ਕੋਈ ਗੁਮ ਦੀ ਚਲਾਵੀ ਹੂੰ ਰੀਤ ਨੀ
ਹਿਜਰ ਪੁਰਾਣੇ ਦਾ ਨੀ ਸਮਾਂ ਗਯਾ ਬੀਤ ਨੀ
ਦਿਲ ਵਾਲਾ ਦਰਦ ਕਵਾਰਾ ਮੈਨੂ ਚਾਹਿਦਾ
ਦੁਖ ਤੇਰਾ ਅਧਾ ਨਹੀਓ ਸਾਰਾ ਮੈਨੂ ਚਾਹਿਦਾ