Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਡਵਾਇਰ ਇਕ ਮਾਰ ਕੇ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
ਅਡਵਾਇਰ ਇਕ ਮਾਰ ਕੇ

ਲੰਦਨ ਵਿਚ ਜਾਕੇ ਮੈਂ ਇਕੋ ਕੰਮ ਕਰਨਾ,
ਅਡਵਾਇਰ ਦੇ ਜਾਇਆਂ ਨੂੰ ਗਿੱਚੀ ਕੋਲੋਂ ਫੜਨਾ.
ਲੜਨਾ ਮੈਂ ਲੜਨਾ ਲੜ ਲੜ ਮਰਨਾ ,
ਸੋਹਣੇ ਦੇਸ਼ ਪੰਜਾਬ ਲਈ ਕੁਝ ਚੰਗਾ ਕਰਨਾ.


ਸੱਪਾਂ ਦੇ ਪੁਤ ਸੱਪ  ਹੀ ਤਾਂ ਹੁੰਦੇ ਨੇ,
ਅਡਵਾਇਰ ਦੇ ਸੱਪਾਂ ਨੂੰ ਕੰਮ ਮੇਰਾ ਫੜਨਾ.


ਫੂਕ ਦੂੰ ਪੁਸਤਾਂ ਅਡਵਾਇਰ ਦੀਆਂ ਸਾਰੀਆਂ,
ਦੱਸੋ ਚੰਗੇ ਕੰਮ ਲਈ ਨਾਲ ਕਹਿਨੇ ਖੜਨਾ.


ਜ੍ਲੇਆਂ ਵਾਲੇ ਬਾਗ ਚ' ਬੇਦੋਸੇ ਕਿਨੇ ਮਰੇ ਸੀ,
 ਅਡਵਾਇਰ ਇਕ  ਮਾਰ ਕੇ ਮੇਰਾ ਨਹੀਓਂ ਸਰਨਾ.


ਲੰਦਨ ਦੇਓ ਗੋਰੇਓ ਮਾਫ਼ੀ ਤੁਸੀਂ ਮੰਗ ਲਓ  ,
'ਜੱਗੀ' ਕਹਣੀ ਤੇ ਕਰਣੀ ਦਾ ਪੱਕਾ ਹੈ ਵਰਨਾ.            

15 Nov 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

wah g... tuci tan ik tsveer ankhan agge ban diti g....


Inklab Jindabad

15 Nov 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਵਾਹ ਜੀ ਵਾਹ,,,,,,,,,,,,,,,ਵੀਰ ਕਮਾਲ ਕਰੀ ਪਈ ਆ, ਬਹੁਤ ਖੂਬ 
 ਅੰਦਰਲਾ ਦਰਦ ਸਾਫ਼ ਵਖਾਈ ਦਿੰਦਾ ਹੈ,,,
ਇਹ ਰਚਨਾ ਪੜਕੇ ਕੁਲਦੀਪ ਮਾਣਕ ਦਾ ਗਾਇਆ ਇੱਕ ਗੀਤ ਚੇਤੇ ਆ ਗਿਆ ,,,
" ਭੁੱਲਦੀ ਨਾ ਗੱਲ ਤੇਰਾਂ ਅਪ੍ਰੈਲ ਦੀ,
ਕਾਲਜੇ ਚ ਮੇਰੇ ਅੱਗ ਵਾਂਗੂੰ ਫੈਲ ਦੀ,
ਜਦੋਂ ਸੀ ' ਅਮ੍ਰਤਸਰ ' ਕੀਤਾ ਕਹਿਰ ਨੂੰ,
ਅੱਗ ਲਾਕੇ ਫੂਕ ਦੂੰ ਲੰਡਨ ਸ਼ਹਿਰ ਨੂੰ ",,,
 

ਵਾਹ ਜੀ ਵਾਹ,,,,,,,,,,,,,,,ਵੀਰ ਕਮਾਲ ਕਰੀ ਪਈ ਆ, ਬਹੁਤ ਖੂਬ 

 ਅੰਦਰਲਾ ਦਰਦ ਸਾਫ਼ ਵਖਾਈ ਦਿੰਦਾ ਹੈ,,,

ਇਹ ਰਚਨਾ ਪੜਕੇ ਕੁਲਦੀਪ ਮਾਣਕ ਦਾ ਗਾਇਆ ਇੱਕ ਗੀਤ ਚੇਤੇ ਆ ਗਿਆ ,,,

 

" ਭੁੱਲਦੀ ਨਾ ਗੱਲ ਤੇਰਾਂ ਅਪ੍ਰੈਲ ਦੀ,

ਕਾਲਜੇ ਚ ਮੇਰੇ ਅੱਗ ਵਾਂਗੂੰ ਫੈਲ ਦੀ,

ਜਦੋਂ ਸੀ ' ਅਮ੍ਰਤਸਰ ' ਕੀਤਾ ਕਹਿਰ ਨੂੰ,

ਅੱਗ ਲਾਕੇ ਫੂਕ ਦੂੰ ਲੰਡਨ ਸ਼ਹਿਰ ਨੂੰ ",,,

 

 

16 Nov 2011

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਸਾਰਿਆਂ ਦਾ ਧਨਬਾਦ
ਜੀਓਦੇ ਰਹੋ ,ਖੁਸ ਰਹੋ

16 Nov 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

bahut hi sohna likheya babeyo..!!

 

jionde raho te eda hi likhde raho...

21 Nov 2011

Reply