Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾ-ਪਿਆਂ ਦੀ ਖੁਸ਼ੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 3 << Prev     1  2  3  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਮਾ-ਪਿਆਂ ਦੀ ਖੁਸ਼ੀ

ਅੱਜ ਕੱਲ ਦੇ ਮੁੰਡੇ ਸਕੂਲ ਕਾਲਜਾਂ ਵਿੱਚ ਪੜ੍ਹਦੇ ਨੇ ਤੇ ਆਪਣੇ ਆਪ ਨੂੰ ਵੱਡਾ ਵਿਖਾਉਣ ਲਈ ਕਈ ਵਾਰ ਆਪਣੇ ਮਾਤਾ ਪਿਤਾ ਨੂੰ ਵੀ ਨਈ ਪਹਿਚਾਣਦੇ ਪਰ ਮਾਤਾ ਪਿਤਾ ਨੂੰ ਇਹ ਨਹੀ ਪਤਾ ਲਗਦਾ ਕੀ ਓਹਨਾ ਦੀ ਸੰਤਾਨ ਓਹਨਾ ਬਾਰੇ ਕੀ ਕਹਿ ਰਹੀ ਏ | ਇਹੋ ਜੇਹੀ ਇਕ ਛੋਟੀ ਜੇਹੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਨ ਲਗੀਆਂ ਹਾਂ....................

ਇਕ ਮਾਤਾ ਪਿਤਾ ਆਪਣੇ ਪੁੱਤਰ ਨੂੰ ਪੜ੍ਹਨ ਲਈ ਕਾਲਜ ਭੇਜਦੇ ਨੇ | ੨ ਮਹੀਨੇ ਬਾਅਦ ਓਹ ਆਪਣੇ ਪੁੱਤਰ ਨੂੰ ਮਿਲਣ ਲਈ ਓਹਦੇ ਕਾਲਜ ਜਾਂਦੇ ਨੇ | ਮਾਂ ਬੜੇ ਪਿਆਰ ਨਾਲ ਦੇਸੀ ਘਿਓ ਦੀ ਮਿਠਾਈ ਤੇ ਆਲੂ ਦੇ ਪਰਾਠੇ ਬਣਾਉਂਦੀ ਏ | ਦੋਵੇਂ ਮੁੰਡੇ ਕੋਲ ਹੋਸਟਲ ਚਲੇ ਜਾਂਦੇ ਨੇ | ਮੁੰਡੇ ਨਾਲ ਉਸ ਦੀ ਦੋਸਤ (ਲੜਕੀ) ਹੁੰਦੀ ਏ |

ਉਹ ਮੁੰਡੇ ਦੇ ਸਿਧੇ ਸਾਧੇ ਮਾਪਿਆਂ ਨੂੰ ਵੇਖ ਕੇ ਮੁੰਡੇ ਨੂੰ ਪੁਛਦੀ ਏ ...

"ਹੇ  ਡੀਅਰ , ਹੂ ਰ ਦੇ "

ਮੁੰਡਾ ਕਹਿੰਦਾ ਏ  "ਦੇ ਰ ਦੀ ਸਰਵੰਟ ਫਰੋਮ ਮਾਈ ਵਿਲੇਜ" |

ਪਰ ਮਾ-ਪਿਆਂ ਦੀ ਅਖਾਂ ਚੋੰ  ਖੁਸ਼ੀ ਦੇ ਅਥਰੂ ਆ ਜਾਂਦੇ ਨੇ ਤੇ ਪੀਓ ਮੁੰਡੇ ਦੀ ਮਾਂ ਨੂੰ ਕਹਿੰਦਾ ਹੈ


" ਵੇਖਿਆ, ਆਪਣਾ ਮੁੰਡਾ ਹੁਣ ਅੰਗ੍ਰੇਜੀ ਬੋਲਣ ਲੱਗ ਪਿਆ" |

 


30 Nov 2010

vicky midha
vicky
Posts: 75
Gender: Male
Joined: 02/Oct/2010
Location: Fazilka
View All Topics by vicky
View All Posts by vicky
 

bahut hi vadiya  lakhiya  ...................

thanksfor sharing 

30 Nov 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

thnks bro...


01 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

22 g bahut hi sohni kahani hai

 

dil nu shoo gayi

02 Dec 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

sahi gal Sunail 22g

03 Dec 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

NICE SHARING BROTHER...............

03 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Sukriya Arsh veer te Ruby Veer g...


Thnks sis...........

03 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਚੰਗੀ ਨਸੀਹਤ ਦੇਣ ਯੋਗ ਗੱਲ ਸਾਂਝੀ ਕੀਤੀ ਏ ........ਤੇ ਅੱਜ ਕਲ ਦੇ ਏਡਵਾਂਸ੍ਡ ਕੁੜੀਆਂ-ਮੁੰਡਿਆਂ ਨੂੰ ਇਹ ਗਾਲ੍ਲ੍ਲ ਚੰਗੀ ਤਰ੍ਹਾ ਸਮਝ ਲੈਣੀ ਚਾਹੀਦੀ ਹੈ ਕਿ ਜੋ ਅਸੀਂ ਆਪਨੇ ਮਾਪਿਆਂ ਨਾਲ ਕਰ ਰਹੇ ਹਾਂ ......ਕੁਝ ਸਮੇ ਬਾਅਦ ਓਹ ਹੋ ਸਭ ਕੁਝ ਸਾਡੇ ਨਾਲ ਹੋਣ ਵਾਲਾ ਏ ....ਅਕਲ ਕਰੋ ਸਿਆਣੇ ਬਣੋ ਭਾਈ  .....ਧੰਨਬਾਦ

03 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bhut bhut sukriya jass veer g...

08 Mar 2011

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
rajwinder

ਸੁਨੀਲ ਜੀ ਇਹ ਛੋਟੀ ਜਿਹੀ ਕਹਾਣੀ ਦਿਲ ਤੇ ਡੂੰਗਾ ਅਸਰ ਕਰ ਗਈ !

 

thnx 4 sharing such a great thought!

 

08 Mar 2011

Showing page 1 of 3 << Prev     1  2  3  Next >>   Last >> 
Reply