Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪ੍ਰਵਾਸੀ ਪੰਛੀ ਗਲੋਸੀ ਆਈਬਿਸ ਦੀ ਵਾਤਾਵਰਣ ਨਾਲ ਸੰਤੁਲਨ ਦੀ ਉਡਾਨ :: punjabizm.com
Offical Forum Punjabizm.com
 View Forum
 Create New Topic
 Search in Forums
  Home > Communities > Offical Forum Punjabizm.com > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਪ੍ਰਵਾਸੀ ਪੰਛੀ ਗਲੋਸੀ ਆਈਬਿਸ ਦੀ ਵਾਤਾਵਰਣ ਨਾਲ ਸੰਤੁਲਨ ਦੀ ਉਡਾਨ

ਪ੍ਰਵਾਸੀ ਪੰਛੀ ਗਲੋਸੀ ਆਈਬਿਸ ਦੀ ਵਾਤਾਵਰਣ ਨਾਲ ਸੰਤੁਲਨ ਦੀ ਉਡਾਨ..

ਆਮਤੌਰ ਤੇ ਸਾਰੇ ਮਹਾਦੀਪਾਂ ਵਿੱਚ ਮੌਸਮ ਦੇ ਚੱਕਰ ਦੇ ਬਦਲਣ ਨਾਲ ਕੁਝ ਪੰਛੀਆਂ ਦੀਆਂ ਪ੍ਰਜਾਤੀਆਂ ਸਰਦੀਆਂ ਦੇ ਮੌਸਮ 'ਚ ਖਾਣੇ ਦੀ ਭਾਲ 'ਚ ਪਲਾਇਨ ਅਤੇ ਮਾਈਗ੍ਰੇਟ ਕਰਦੀਆਂ ਹਨ। ਪੰਛੀ ਵਿਗਿਆਨੀਆਂ ਦੇ ਮੱਤ ਅਨੁਸਾਰ ਪ੍ਰਵਾਸੀ ਜਾਂ ਮਾਈਗ੍ਰੇਟੀ ਪੰਛੀ ਇਕੋਸਿਸਟਮ ਵਿੱਚ ਸੰਤੁਲਨ ਅਤੇ ਤਾਲਮੇਲ ਕਾਇਮ ਰੱਖਣ ਵਿੱਚ ਸਹਾਇਕ ਹੁੰਦੇ ਹਨ ਕਿਉਂਕਿ ਇਹ ਕੀਟ-ਪਤੰਗਿਆਂ ਨੂੰ ਭੋਜਨ ਦੇ ਰੂਪ ਵਿੱਚ ਖਾ ਕੇ ਇਨ੍ਹਾਂ ਦੀ ਅਬਾਦੀ ਨੂੰ ਕੰਟਰੋਲ ਕਰਦੇ ਹਨ। ਪ੍ਰਵਾਸੀ ਪੰਛੀ ਗਲੋਸੀ ਆਈਬਿਸ ਜਾਂ ਪਲੈਗੈਡਿਸ ਫਾਲਸੀਨੈਲਸ ਵੀ ਇਸੇ ਕੈਟਾਗਰੀ ਵਿਚ ਆਉਂਦਾ ਹੈ ਜੋ ਕਿ ਇਕੋਸਿਸਟਮ ਦੇ ਸੰਤੁਲਨ ਨੂੰ ਕਾਇਮ ਰੱਖਣ ਵਿੱਚ ਬਹੁਤ ਸਹਾਇਕ ਹੈ।

click out here for more-Punjabi News

 

05 Feb 2012

Reply