Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਸ ਦਾਰੂ ਦੇ ਨਸ਼ੇ ਚ, ਸੱਜਣ ਦੂਰ ਹੋ ਗਏ। :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Parminder Singh
Parminder
Posts: 58
Gender: Male
Joined: 29/Feb/2012
Location: Barcelona
View All Topics by Parminder
View All Posts by Parminder
 
ਇਸ ਦਾਰੂ ਦੇ ਨਸ਼ੇ ਚ, ਸੱਜਣ ਦੂਰ ਹੋ ਗਏ।
ਸਾਡਾ ਯਾਰ ਸੀ ਅਬਾਦ, ਹੱਥੀ ਕੀਤਾ ਬਰਬਾਦ,
ਰਹੇ ਖੁਸ ਸਦਾ ਤੂੰ, ਸਾਡੀ ਏਹੋ ਅਰਦਾਸ,
ਅਸਾਂ ਦੇਖੇ ਸੀ ਜੋ ਖਾਬ, ਚੂਰੋ ਚੂਰ ਹੋ ਗਏ,
ਇਸ ਦਾਰੂ ਦੇ ਨਸ਼ੇ ਚ, ਸੱਜਣ ਦੂਰ ਹੋ ਗਏ।

ਮੰਨਦੇ ਹਾ ਗਲਤੀਆ, ਕਰਦੇ ਨੇ ਲੋਕ ਨੀ,
ਏਦਾ ਦਈਏ ਦੁੱਖ ਤੈਨੂੰ, ਸਾਡਾ ਨਹੀਓ ਸੌਕ ਨੀ
ਅਸੀ ਆਮ ਜੇਹੇ ਸੀ, ਜੋ ਮਸਹੂਰ ਹੋ ਗਏ
ਇਸ ਦਾਰੂ ਦੇ ਨਸ਼ੇ ਚ, ਸੱਜਣ ਦੂਰ ਹੋ ਗਏ।

ਤੋੜੀ ਸੀ ਜੋ ਰੀਤ, ਮੇਰੀ ਤੇਰੇ ਨਾ ਪ੍ਰੀਤ,
ਮੈਨੂੰ ਮਾਫ ਕਰੀ ਤੂੰ, ਸਮਾ ਜਾਣਾ ਸਾਰਾ ਬੀਤ,
ਅਸੀ ਬਿਨਾ ਗੱਲੋ ਏਵੇ ਹੀ, ਕਸੂਰ ਹੋ ਗਏ,
ਇਸ ਦਾਰੂ ਦੇ ਨਸ਼ੇ ਚ, ਸੱਜਣ ਦੂਰ ਹੋ ਗਏ

ਨਿਤ ਪੀਦੇ ਨਹੀ ਸਰਾਬ, ਬੜੀ ਹੈਗੀ ਏ ਖਰਾਬ,
ਕਹਿਣ ਦਰਦਾ ਦੀ ਦਾਰੂ, ਨਾ ਕੋਈ ਹਾਨੀ ਨਾ ਏ ਲਾਭ
ਅਜ ਬਿਨਾ ਪੀਤੇ ਅਸੀ ਵੀ, ਰਾਜੂਰ(ਬਿਮਾਰ) ਹੋ ਗਏ,
ਇਸ ਦਾਰੂ ਦੇ ਨਸ਼ੇ ਚ, ਸੱਜਣ ਦੂਰ ਹੋ ਗਏ।

ਗਿੰਨੀ ਛੱਡ ਦੇ ਤੂੰ ਏਨੂੰ, ਜੇ ਛੱਡੀ ਜਾਦੀ ਏ
ਗਲ ਕੱਢ ਦੇ ਤੂੰ ਦਿਲੋ, ਜੇ ਕੱਢੀ ਜਾਦੀ ਏ
ਜਿਹੜੇ ਅੱਲੇ ਸੀ ਜਖਮ, ਓ ਨਾਸੂਰ ਹੋ ਗਏ
ਇਸ ਦਾਰੂ ਦੇ ਨਸ਼ੇ ਚ, ਸੱਜਣ ਦੂਰ ਹੋ ਗਏ।
12 Oct 2018

Reply