Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਫੇਸਬੁਕ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਫੇਸਬੁਕ

"ਆਹ ਕਈਆਂ ਦਾ ਤਾਂ ਜਮਾਂ ਸਰਿਆ ਪਿਆ ਮੇਰੇ ਵਾਂਗ,,ਸਵੇਰੇ ਸਵੇਰੇ ਉੱਠ ਕਿ ਜਦੋ ਫੇਸਬੁਕ ਖੋਲੀ ਦੀ ਏ ਤਾਂ ਕਿਤੇ ਨਾ ਕਿਤੇ,,ਕਿਸੇ ਨਾ ਕਿਸੇ ਦੇ ਸਿੰਘ ਫਸੇ ਹੀ ਪਏ ਹੁੰਦੇ ਹਨ,,ਮਾਂ ਦੇ ਪੁੱਤ ਇੰਜ ਲੱਗਦਾ ਜਿਮੇ ਗੰਡਾਸੀਆਂ,,ਕਿਰਪਾਨਾਂ,,ਕੰਪਿਊਟਰ ਆਲੇ ਟੇਬਲ ਥੱਲੇ ਹੀ ਰੱਖੀਆਂ ਹੁੰਦੀਆਂ ਇਹਨਾ ਦੀਆਂ,,,,ਚੁੱਪ ਚਪੀਤੇ ਜੇ ਬਹੁਤ ਗਾਲ ਚਲਾਉਂਦੇ ਨੇ ਇੱਕ ਦੂਜੇ ਨੂੰ,,ਕੋਈ ਤਾਂ ਹੋਲੀ ਕੁ ਦੇਣਾ ਵੱਡਣ ਦੀ ਧਮਕੀ ਵੀ ਦੇ ਜਾਂਦਾ,,,ਜਦੋਂ ਕਿਤੇ ਫੇਸਬੁਕ ਤੇ ਕਿਸੇ ਦੀ ਆਪਸ ਚ ਜੰਗ ਛਿੜ ਪਵੇ ਤਾਂ ਫਿਰ ਹਾਲ ਵੇਖਣ ਆਲਾ ਹੁੰਦਾ ਏਹਨਾਂ ਦਾ,,,ਜੇ ਚੈਟਿੰਗ ਕਰਦਿਆ ਕੋਲ ਕੋਈ ਛੋਟਾ ਜਵਾਕ ਡੈਡੀ ਡੈਡੀ ਕਰਦਾ ਆ ਜਾਵੇ ਤਾਂ ਟਕਾ ਕੇ ਥੱਪੜ ਮਾਰਨਗੇ ਬਿਨਾ ਗੱਲ ਤੋਂ,,,ਏਥੇ ਕੀ ਲੈਣ ਆਇਆਂ,,ਭੱਜ ਜਾ ਆਵਦੀ ਮੰਮੀ ਕੋਲ,,ਸਾਲਾ ਲੱਗਦਾ ਡੈਡੀ ਦਾ ਨਾਂ ਹੋਵੇ ਤਾਂ,,,,ਜੇ ਕਿਤੇ ਘਰਵਾਲੀ ਵਿਚਾਰੀ ਰੋਟੀ ਫੜਾਉਣ ਆਜੇ ਤਾਂ ਬਸ ਫਿਰ,,,ਆਹ ਰੋਜ ਹੀ ਮੂੰਗੀ ਧਰ ਲੈਨੀ ਏਂ,,ਨਾ ਤੇਰੀ ਮਾਂ ਨੇ ਤੈਨੂੰ ਕੁਝ ਬਣਾਉਣਾ ਨੀ ਸਿਖਾਇਆ,,ਸਣੇ ਥਾਲੀ ਘਰਆਲੀ ਅੱਲ ਨੁੰ ਚਲਾਵੀਂ ਮਾਰਨਗੇ,,,ਰੋਟੀ ਕਿਤੇ ਫਿਰੂ,,ਥਾਲੀ ਕਿਤੇ,, ਫਿਰ ਗੁੱਸੇ ਚ ਆ ਕੇ ਘਰਆਲੀ ਵੀ ਦੁਬਾਰਾ ਰੋਟੀ ਨੀ ਪੁੱਛਦੀ,,ਫੇਰ ਸਾਰੀ ਰਾਤ ਊਸਲਵੱਟੇ ਲਈ ਜਾਣਗੇ ਭੁੱਖ ਦੇ ਮਾਰੇ,,,ਨਾਲੇ ਬੋਲੀ ਜਾਣਗੇ,,ਚੰਗਾ ਸੀ ਜੇ ਖਾ ਲੈਂਦੇ ਤਾਂ,,ਅੱਜ ਤਾਂ ਫੇਸਬੁਕ ਦੇ ਕਰਕੇ ਭੁੱਖੇ ਮਰਗੇ,,,ਤੇ ਕਈ ਮੇਰੇ ਅਰਗੇ ਜਦੋਂ ਕਿਸੇ ਨਾਲ ਯੁੱਧ ਛਿੜ ਪੈਂਦਾ ਤਾਂ,,ਫਿਰ ਬਸ ਅੱਖਾਂ ਟਿਕਾ ਕਿ ਬਹਿ ਜਾਂਦੇ ਨੇ,,,ਜੇ ਘਰ ਦੇ ਕਹਿਣ ਕਿ ਉੱਠ ਕਿ ਪਸ਼ੂਆਂ ਨੂੰ ਪਾਣੀ ਪਿਆ ਦੇ,,ਫਿਰ ਕਹਿਣਗੇ,,ਤੁਹਾਨੂੰ ਖੋਲੀਆਂ ਦੀ ਪਈ ਏ ਏਧਰ ਸਾਲਾ ਫੁੱਦੂ ਜਾਂ ਬੰਦਾ ਮੇਰੀ ਬੇਜਤੀ ਕਰੀ ਜਾਂਦਾ,,,,ਉਹ ਭਰਾਵੋ ਲੜਿਆ ਘੱਟ ਕਰੋ,,,ਹਸਦੇ ਖੇਡਦੇ ਰਿਹਾ ਕਰੋ,,ਏਥੋਂ ਕਿਸੇ ਨੇ ਕੀ ਲੈ ਜਾਣਾ,,??

 

 

...ਕੁਲਜੀਤ ਖੋਸਾ...

08 Jan 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਖ਼ੂਬ ਕਿਹਾ ਜੀ ...ਹੱਸਦੇ ਖੇਡਦੇ ਸਮਾਂ ਕਿਵੇਂ ਨਿਕਲ ਜਾਂਦਾ ਪਤਾ ਹੀ ਨਹੀਂ ਚੱਲਦਾ ..... ਇਸ ਲਈ ਹੱਸਦੇ ਖੇਡਦੇ ਰਹੋ ਜੀ ਸਭ ...

08 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬ......tfs.....

14 Jan 2013

Reply