|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਵਿਸਵਾਸ |
ਰਾਂਹਾਂ ਵੀ ਲੰਮੀਆਂ ਨੇ ਵਿਸਵਾਸ ਵੀ ਪੱਕਾ ਏ, ਰੱਬ ਸਾਥ ਦਿਉ ਕਿਉਂਕਿ ਸਾਡਾ ਪਿਆਰ ਵੀ ਸੱਚਾ ਏ, ਲੱਖ ਲਾ ਲਏ ਜੋਰ ਜਮਾਨਾਂ ਸਾਥ ਮੈਂ ਤੇਰਾ ਨਹੀਂ ਛੱਡਣਾ, ਦਿਲ ਭਾਂਵੇ ਟੁੱਟ ਜਾਵੇ ਤੈਨੂੰ ਦਿਲ ਚੋਂ ਨਹੀਂ ਕੱਢਣਾਂ.......
ਤੂੰ ਹੀ ਹਰ ਇੱਕ ਤਮੰਨਾਂ ਰੂਹ ਵਿੱਚ ਵਸਿਆ ਤੇਰਾ ਨਾਂ, ਮੈਂ ਚੇਤੇ ਕਰਦਾ ਹਾਂ ਓਹੀ ਬੋਹੜਾਂ ਵਾਲੀ ਛਾਂ, ਜਿੱਥੇ ਮਿਲਦੇ ਸੀ ਦੋਵੇਂ , ਉਹ ਥਾਂ ਚੰਗਾ ਨਹੀਂ ਲੱਗਣਾ, ਦਿਲ ਭਾਂਵੇ ਟੁੱਟ ਜਾਵੇ ਤੈਨੂੰ ਦਿਲ ਚੋਂ ਨਹੀਂ ਕੱਢਣਾਂ........
unknw.....
|
|
27 Oct 2012
|
|
|
|
|
|
|
|
|
ਜੋ ਦਿਲ ਚ ਵੱਸ ਗਿਆ ... ਓਹਨੂੰ ਕੜਣਾ ਵਾਕਈ ਹੀ ਬਹੁਤ ਮੁਸ਼ਕਿਲ ਹੁੰਦਾ ਆ
|
|
29 Oct 2012
|
|
|
|
|
ਬਿਲਕੁਲ ਸਹੀ......ਸੁਨੀਲ......
|
|
30 Oct 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|